ਇਨੈਲੋ ਦੇ 4 ਸਾਬਕਾ ਵਿਧਾਇਕ ਜੇਜੇਪੀ ‘ਚ ਸ਼ਾਮਲ
ਚੰਡੀਗੜ੍ਹ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਇੱਕ ਹੋਰ ਵੱਡਾ ਫੇਰਬਦਲ ਹੋ ਗਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਚਾਰ ਸਾਬਕਾ ਵਿਧਾਇਕਾਂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) 'ਚ ਸ਼ਾਮਿਲ ਹੋ ਗਏ ਹਨ। ਦਿੱਲੀ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਦੁਸਯੰਤ ਚੌਟਾਲਾ ...
ਐਨਸੀਡੀਸੀ ਨੇ ਝੋਨੇ ਦੀ ਖਰੀਦ ਲਈ 19444 ਕਰੋੜ ਦੀ ਦਿੱਤੀ ਮਨਜ਼ੂਰੀ
ਐਨਸੀਡੀਸੀ ਨੇ ਝੋਨੇ ਦੀ ਖਰੀਦ ਲਈ 19444 ਕਰੋੜ ਦੀ ਦਿੱਤੀ ਮਨਜ਼ੂਰੀ
ਨਵੀਂ ਦਿੱਲੀ। ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐਨਸੀਡੀਸੀ) ਨੇ ਇਸ ਸਾਲ ਸਾਉਣੀ ਦੇ ਸੀਜ਼ਨ ਵਿਚ ਛੱਤੀਸਗੜ੍ਹ, ਹਰਿਆਣਾ ਅਤੇ ਤੇਲੰਗਾਨਾ ਵਿਚ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) 'ਤੇ ਝੋਨੇ ਦੀ ਖਰੀਦ ਲਈ 19444 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰ...
ਹਰਿਆਣਾ : ਮੁਰਥਲ ਦੇ ਮਸ਼ਹੂਰ ਸੁਖਦੇਵ ਢਾਬੇ ਦੇ 65 ਕਰਮਚਾਰੀਆਂ ਨੂੰ ਹੋਇਆ ਕੋਰੋਨਾ
ਹਰ ਰੋਜ਼ ਹਜ਼ਾਰਾਂ ਲੋਕ ਇੱਥੇ ਖਾਣਾ ਖਾਉਣ ਆਉਂਦੇ ਹਨ
ਨਵੀਂ ਦਿੱਲੀ। ਰਾਜਧਾਨੀ ਦਿੱਲੀ ਨਾਲ ਲੱਗਦੇ ਸ਼ਹਿਰ ਸੋਨੀਪਤ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਇਸ ਦੌਰਾਨ ਸੋਨੀਪਤ ਦੇ ਮੁਰਥਲ 'ਚ ਮਸ਼ਹੂਰ ਢਾਬੇ ਦੇ 65 ਕਰਮਚਾਰੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਮੂਰਥਲ ਦੇ ਇਸ ਢਾਬੇ 'ਚ ਬਹੁਤ ਸਾਰੇ ਲੋਕ ਖਾਣਾ ਖਾਂਦੇ ਹਨ।...
ਇਸ ਸੰਸਥਾ ਨੇ ਲਾਏ ਇਕੱਠੇ ਛੇ ਕੈਂਪ, 3016 ਵਿਅਕਤੀਆਂ ਨੇ ਕੀਤਾ ਖੂਨਦਾਨ
771 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ
ਸਰਸਾ: ਸ਼ਾਹ ਸਤਿਨਾਮ ਜੀ ਧਾਮ ਸਥਿਤ ਸੱਚਖੰਡ ਹਾਲ 'ਚ ਇਕੱਠੇ ਛੇ ਕੈਂਪ ਲਾਏ ਗਏ ਇਨ੍ਹਾਂ ਸਾਰਿਆਂ ਕੈਂਪਾਂ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰੀਬਨ ਜੋੜ ਕੇ ਕੀਤਾ
ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵ...
ਭਗਵੰਤ ਮਾਨ ਦੀ ਕਾਰਵਾਈ ਸ਼ਲਾਘਾਯੋਗ: ਅਨਿਲ ਵਿੱਜ
ਭਗਵੰਤ ਮਾਨ ਦੀ ਕਾਰਵਾਈ ਸ਼ਲਾਘਾਯੋਗ: ਅਨਿਲ ਵਿੱਜ
(ਸੱਚ ਕਹੂੰ ਨਿਊਜ਼)
ਅੰਬਾਲਾ l ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹੀ ਸਿਹਤ ਮੰਤਰੀ ’ਤੇ ਕਮਿਸ਼ਨ ਮੰਗਣ ਦੇ ਦੋਸ਼ ਸਿੱਧ ਹੋਣ ’ਤੇ ਬਰਖਾਸਤ ਕੀਤੇ ਜਾਣ ਦੇ ਨਾਲ-ਨਾਲ ਗਿ੍ਰਫ਼ਤਾਰ ਕਰਵਾਉਣ ’ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਨੇ ਪ੍ਰਤੀਕਿਰਿਆ ਦਿੰਦ...
ਹਰਿਆਣਾ ਦੇ 4 ਜ਼ਿਲ੍ਹਿਆਂ ਵਿੱਚ ਮਾਸਕ ਪਹਿਨਣਾ ਲਾਜ਼ਮੀ
ਹਰਿਆਣਾ ਦੇ 4 ਜ਼ਿਲ੍ਹਿਆਂ ਵਿੱਚ ਮਾਸਕ ਪਹਿਨਣਾ ਲਾਜ਼ਮੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੱਜ ਉੱਤਰ ਪ੍ਰਦੇਸ਼ ਤੋਂ ਬਾਅਦ ਹਰਿਆਣਾ ਨੇ ਵੀ 4 ਜ਼ਿਲ੍ਹਿਆਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਚਾਰ ਜ਼ਿਲ੍ਹਿਆਂ ਸੋਨੀਪਤ, ਫਰੀਦਾਬਾਦ, ਗੁਰੂਗ੍ਰਾਮ ਅਤੇ ਝੱਜਰ ਵਿੱਚ ਮਾਸਕ ਪਹਿਨਣਾ ਲਾਜ...
ਕੋਟਾ ਅਤੇ ਹਿਸਾਰ ‘ਚ ਦੋ ਸਪੈਸ਼ਲ ਰੇਲ ਸੇਵਾਵਾਂ ਹੋਣਗੀਆਂ ਸ਼ੁਰੂ
ਕੋਟਾ ਅਤੇ ਹਿਸਾਰ 'ਚ ਦੋ ਸਪੈਸ਼ਲ ਰੇਲ ਸੇਵਾਵਾਂ ਹੋਣਗੀਆਂ ਸ਼ੁਰੂ
ਜੈਪੁਰ। ਰੇਲਵੇ 25 ਅਕਤੂਬਰ ਤੋਂ ਕੋਟਾ ਅਤੇ ਹਿਸਾਰ ਦਰਮਿਆਨ ਦੋ ਵਿਸ਼ੇਸ਼ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰੇਗੀ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ, ਸੁਨੀਲ ਬੈਨੀਵਾਲ ਨੇ ਦੱਸਿਆ ਕਿ ਰੇਲਵੇ ਨੰਬਰ 09813, ਕੋਟਾ-ਹਿਸਾਰ (ਹਫ਼ਤੇ ਵ...
ਸੀਐੱਮ ਮਨੋਹਰ ਲਾਲ ਖੱਟਰ ਨੇ ਸਮੀਖਿਆ ਬੈਠਕ ’ਚ ਅਧਿਕਾਰੀਆਂ ਨੂੰ ਦਿੱਤੇ ਆਦੇਸ਼
‘ਪੌਦਾ ਮੁਹਿੰਮ’ ’ਚ ਜਨਤਾ ਹਿੱਸੇਦਾਰੀ ਤੈਅ ਕਰੇ, ਸੂਬੇ ਭਰ ’ਚ 3 ਕਰੋੜ ਪੌਦੇ ਲਾਉਣ ਦਾ ਟੀਚਾ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਪੌਦੇ ਲਾਉਣ ਦੀ ਮੁਹਿੰਮ ’ਚ ਹਿੱਸੇਦਾਰੀ ਦੇਣ ਲਈ ਯੋਜਨਾ ’ਤੇ ਵੱਡੇ ਪੱਧਰ ’ਤੇ ਕੰਮ ਕਰਨ ਦੇ ਨਿਰਦ...
ਰਾਤੋ-ਰਾਤ ਅਮੀਰ ਬਣਨ ਦੇ ਚੱਕਰ ‘ਚ ਫਰਜ਼ੀ ਸੀਐੱਮ ਫਲਾਇੰਗ ਅਧਿਕਾਰੀ ਫੜੇ
ਦਾਦਰੀ 'ਚ ਪੁਲਿਸ ਨੇ ਇੱਕ ਫਰਜ਼ੀ ਅਧਿਕਾਰੀ ਨੂੰ ਗੱਡੀ ਸਮੇਤ ਕੀਤਾ ਕਾਬੂ
ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਸੀਐੱਮ ਫਲਾਇੰਗ ਦੇ ਅਧਿਕਾਰੀ ਬਣਕੇ ਡੰਪਰ ਚਾਲਕਾਂ ਤੋਂ ਨਜ਼ਾਇਜ ਤਰੀਕੇ ਨਾਲ ਵਸੂਲੀ ਕਰ ਰਹੇ ਇੱਕ ਵਿਅਕਤੀ ਨੂੰ ਗੱਡੀ ਸਮੇਤ ਦਾਦਰੀ ਸਿਟੀ ਥਾਣਾ ਪੁਲਿਸ ਨੇ ਕਾਬੂ ਕੀਤਾ ਹੈ ਜਦੋਂ ਕਿ ਦੂਜਾ ਫਰਜ਼ੀ ਅਧਿਕਾਰੀ ...
ਬੇਟਾ ਲੈ ਕੇ ਆਉਂਦਾ ਸੀ ਨਕਲੀ ਨੋਟ, ਬਜ਼ਾਰ ’ਚ ਚਲਾਉਂਦੀ ਸੀ ਮਹਿਲਾ
ਸਿਟੀ ਪੁਲਿਸ ਨੇ 1 ਲੱਖ 11 ਹਜ਼ਾਰ ਦੀ ਨਗਦੀ ਸਮੇਤ ਕੀਤਾ ਕਾਬੂ, ਦੋਸ਼ੀ ਔਰਤ ਦਾ ਲੜਕਾ ਫਰਾਰ
ਸਰਸਾ (ਸੱਚ ਕਹੂੰ ਨਿਊਜ਼)। ਸਿਟੀ ਥਾਣਾ ਕੀਰਤੀਨਗਰ ਚੌਕੀ ਦੀ ਪੁਲਿਸ ਨੇ ਬੇਗੂ ਰੋਡ 'ਤੇ ਸੁਖਸਾਗਰ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿਣ ਵਾਲੀ ਇਕ ਔਰਤ ਨੂੰ ਜਾਅਲੀ ਕਰੰਸੀ (Fake Notes) ਸਮੇਤ ਕਾਬੂ ਕੀਤਾ ਹੈ। ਔ...
ਸਾਬਕਾ ਮੁੱਖ ਮੰਤਰੀ ਦੇ ਫਾਰਮ ਫਾਊਸ ‘ਚ ਈਡੀ ਦਾ ਛਾਪਾ
Chief Minister | ਫਾਰਮ ਹਾਊਸ ਦੀ ਸੀ. ਆਰ. ਪੀ. ਐਫ ਦੇ ਜਵਾਨਾਂ ਦੀ ਕਰ ਲਈ ਸੀ ਘੇਰਾਬੰਦੀ
ਸਿਰਸਾ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਡੱਬਵਾਲੀ ਤਹਿਸੀਲ ਦੇ ਪਿੰਡ ਤੇਜਾਖੇੜਾ ਸਥਿਤ ਫਾਰਮਹਾਊਸ ਤੇ ਅੱਜ ਦੁਪਹਿਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੀ ਟੀਮ ਨੇ ਛਾਪਾ ਮਾਰਿਆ। ਫਾਰਮ ਹਾ...
ਕਰਨਾਲ ’ਚ ਕਿਸਾਨਾਂ ਨੇ ਗੱਡੇ ਟੈਟ
ਮੰਗਾਂ ਨਾ ਮੰਨੀਆਂ ਤਾਂ ਪੱਕਾ ਧਰਨਾ ਲਾਉਣਗੇ ਕਿਸਾਨ
ਕਰਨਾਲ (ਸੱਚ ਕਹੂੰ ਨਿਊਜ਼)। ਕਿਸਾਨਾਂ ਦੀ ਮਹਾਂ ਪੰਚਾਇਤ ਤੋਂ ਬਾਅਦ ਕਰਨਾਲ ’ਚ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰਨ ਲਈ ਉਮੜੇ ਕਿਸਾਨਾਂ ਨੇ ਦੂਜੇ ਦਿਨ ਪੱਕਾ ਮੋਰਚਾ ਲਾ ਲਿਆ ਹੈ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਵਾਂਗ ਡੇਰਾ ਜਮ੍ਹਾਂ ਲਿਆ ਹੈ ਕਿਸਾਨਾਂ ਨੇ ਕਰ...
ਏਜੇਐਲ ਪਲਾਂਟ ਅਲਾਟ ਮਾਮਲੇ ’ਚ ਭੁਪਿੰਦਰ ਸਿੰਘ ਹੁੱਡਾ ਨੂੰ ਹਾਈਕੋਰਟ ਤੋਂ ਰਾਹਤ
ਏਜੇਐਲ ਪਲਾਂਟ ਅਲਾਟ ਮਾਮਲੇ ’ਚ ਕਾਰਵਾਈ ’ਤੇ ਹਾਈ ਕੋਰਟ ਨੇ ਲਾਈ ਰੋਕ
ਤੰਵਰ ਤੋਂ ਬਾਅਦ ਹੁਣ ਸੈਲਜ਼ਾ ਵੀ ਹੁੱਡਾ ਗੁੱਟ ਨੂੰ ਰੜਕ ਰਹੀ
ਸੱਚ ਕਹੂੰ ਨਿਊਜ਼ ਚੰਡੀਗੜ੍ਹ। ਵੀਰਵਾਰ ਨੂੰ ਸੂਬਾ ਕਾਂਗਰਸ ਲਈ ਇੱਕ ਚੰਗੀ ਅਤੇ ਇਕ ਬੁਰੀ ਖਬਰ ਆਈ ਚੰਗੀ ਖਬਰ ਇਹ ਰਹੀ ਕਿ ਐਸੋਸੀਏਟਡ ਜਨਰਲਜ਼ ਲਿਮਟਿਡ (ਏਜੇਐਲ) ਨੂੰ ਪਲਾਂ...
ਕਿਸਾਨ ਆਗੂ ਗੁਰਨਾਮ ਚਢੂਣੀ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਕੀਤਾ ਚੈਲੇਂਜ
ਕਿਹਾ, ਇੱਕ ਪਾਸੇ ਤੁਸੀਂ ਡਾਂਗ ਚੁੱਕ ਲਓ ਦੂਜੇ ਪਾਸੇ ਮੈਂ, ਹਾਰ ਗਿਆ ਤਾਂ ਤੁਹਾਡਾ ਗੁਲਾਮ ਬਣ ਜਾਵਾਂਗਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕੇਂਦਰ ਦੇ ਖੇਤੀ ਕਾਨੂੰਨ ਦਾ ਚਾਰੇ ਪਾਸੇ ਹੋ ਰਹੇ ਵਿਰੋਧ ਦਰਮਿਆਨ ਭਾਜਪਾ ਆਗੂ ਆਪਣੇ ਬੇਬਾਕ ਬਿਆਨ ਦਿੰਦੇ ਰਹੇ ਹਨ ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ...
ਲਖਬੀਰ ਕਤਲ ਕਾਂਡ : ਸਰਬਜੀਤ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ
ਸਰਬਜੀਤ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਿੰਘੂ ਬਾਰਡਰ ’ਤੇ ਲਖਬੀਰ ਦੇ ਕਤਲ ਦੇ ਮੁਲਜ਼ਮ ਸਰਬਜੀਤ ਨੂੰ ਅੱਜ ਪੁਲਿਸ ਨੇ ਅਦਾਲਤ ’ਚ ਪੇਸ਼ ਕੀਤਾ ਗਿਆ ਅਦਾਲਤ ਨੇ ਸਬਰਜੀਤ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਸਰਬਜੀਤ ਨੂੰ ਦੁਪਹਿਰੇ ਕੋਰਟ ’ਚ ਲੈ ਕੇ ਪਹੁੰਚੀ...
ਓਲੰਪੀਅਨ ਸੁਮਿਤ ਸਾਂਗਵਾਨ ਨੇ ਕੱਢੀ ਟਰੈਕਟਰ ‘ਤੇ ਬਾਰਾਤ
ਓਲੰਪੀਅਨ ਸੁਮਿਤ ਸਾਂਗਵਾਨ ਨੇ ਕੱਢੀ ਟਰੈਕਟਰ 'ਤੇ ਬਾਰਾਤ
ਕਰਨਾਲ। ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਅੰਤਰਰਾਸ਼ਟਰੀ ਮੁੱਕੇਬਾਜ਼ ਸੁਮਿਤ ਸਾਂਗਵਾਨ ਦਾ ਸਮਰਥਨ ਵੀ ਮਿਲਿਆ ਹੈ। ਓਲੰਪੀਅਨ ਸੁਮਿਤ ਸਾਂਗਵਾਨ, ਕਿਸਾਨਾਂ ਦਾ ਸਮਰਥਨ ਕਰਦੇ ਹੋਏ ਵੀਰਵਾਰ ਦੇਰ ਸ਼ਾਮ ਇਕ ਟਰੈਕਟਰ 'ਤੇ ਬਾਰਾਤ ...
ਇੱਕ ਅਜਿਹੀ ਦੁਨੀਆ… ਜਿੱਥੇ ਕੁੜੀਆਂ ਚਲਾਉਂਦੀਆਂ ਹਨ ਵੰਸ਼
ਇੱਕ ਅਜਿਹੀ ਦੁਨੀਆ... ਜਿੱਥੇ ਕੁੜੀਆਂ ਚਲਾਉਂਦੀਆਂ ਹਨ ਵੰਸ਼ International Women's Day
ਚੰਡੀਗੜ੍ਹ। ਜਿਵੇਂ ਕਿ ਤੁਸੀਂ ਜਾਣਦੇ ਹੋ, ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵੱਖ ਵੱਖ ਖਿੱਤਿਆਂ ਵਿੱਚ ਔਰਤਾਂ ਦਾ ਸਤਿਕਾਰ, ਔਰਤਾਂ ਦੀ...
ਹਰਿਆਣਾ ਵਿੱਚ 7 ਜੂਨ ਤੱਕ ਵਧਾਇਆ ਲਾਕਡਾਊਨ, ਸੀਐਮ ਖੱਟਰ ਨੇ ਕੀਤਾ ਐਲਾਨ
ਦੁਕਾਨਦਾਰਾਂ ਨੂੰ ਰਾਹਤ : ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ ਦੁਕਾਨਾਂ
ਚੰਡੀਗੜ੍ਹ (ਅਨਿਲ ਕੱਕੜ)। ਮੁੱਖ ਮੰਤਰੀ ਮਨੋਹਰ ਲਾਲ ਨੇ ‘ਮਹਾਂਮਾਰੀ ਅਲਰਟ ਸੁਰੱਖਿਅਤ ਹਰਿਆਣਾ’ ਬਾਰੇ ਐਤਵਾਰ ਨੂੰ ਇੱਕ ਹੋਰ ਵੱਡਾ ਐਲਾਨ ਕੀਤਾ। ਮੁੱਖ ਮੰਤਰੀ ਨੇ ਤਾਲਾਬੰਦੀ ਦੀ ਪਾਬੰਦੀ ਨੂੰ ਇੱਕ ਹਫ਼ਤੇ ਵਿੱਚ ਵਧਾ ਦਿੱਤ...
ਡਿਪਟੀ ਸੀਐਮ ਦੁਸ਼ਿਅੰਤ ਕੋਰੋਨਾ ਪਾਜ਼ਿਟਿਵ, ਸਾਰੇ ਪ੍ਰੋਗਰਾਮ ਰੱਦ
ਡਿਪਟੀ ਸੀਐਮ ਦੁਸ਼ਿਅੰਤ ਕੋਰੋਨਾ ਪਾਜ਼ਿਟਿਵ, ਸਾਰੇ ਪ੍ਰੋਗਰਾਮ ਰੱਦ
ਹਿਸਾਰ (ਸੱਚ ਕਹੂੰ ਨਿਊਜ਼)। ਡਿਪਟੀ ਸੀਐਮ ਦੁਸ਼ਿਅੰਤ ਚੌਟਾਲਾ ਕੋਰੋਨਾ ਪਾਜ਼ੀਟਿਵ ਆਏ ਹਨ। ਦੁਸ਼ਿਅੰਤ ਚੌਟਾਲਾ ਦੀ ITPCR ਰਿਪੋਰਟ ਪਾਜ਼ਿਟਿਵ ਆਈ ਹੈ। ਜਿਸ ਤੋਂ ਬਾਅਦ ਉਸਨੇ ਖੁਦ ਨੂੰ ਵੱਖ ਕਰ ਲਿਆ ਹੈ ਅਤੇ ਸ਼ਨਿੱਚਰਵਾਰ ਦੇ ਆਪਣੇ ਸਾਰੇ ਪ੍ਰੋਗ...
28 ਰੁਪਏ ਦੀ ਉਧਾਰੀ ਚੁਕਾਈ ਅਮਰੀਕਾ ਤੋਂ ਹਿਸਾਰ ਆਏ ਸ਼ਖਸ
28 ਰੁਪਏ ਦੀ ਉਧਾਰੀ ਚੁਕਾਈ ਅਮਰੀਕਾ ਤੋਂ ਹਿਸਾਰ ਆਏ ਸ਼ਖਸ
ਹਿਸਾਰ (ਸੱਚ ਕਹੂੰ ਨਿਊਜ਼)। ਤੁਸੀਂ ਬਹੁਤ ਘੱਟ ਸੁਣਿਆ ਹੋਵੇਗਾ ਕਿ ਕੋਈ ਵਿਅਕਤੀ 68 ਸਾਲ ਬਾਅਦ 28 ਰੁਪਏ ਦਾ ਕਰਜ਼ਾ ਮੋੜਦਾ ਹੈ। ਦਰਅਸਲ ਹਰਿਆਣਾ ਦਾ ਪਹਿਲਾ ਜਲ ਸੈਨਾ ਬਹਾਦਰੀ ਐਵਾਰਡੀ ਸੇਵਾਮੁਕਤ ਹੋਣ ਤੋਂ ਬਾਅਦ ਆਪਣੇ ਬੇਟੇ ਨਾਲ ਮਿਲਣ ਲਈ ਅਮਰੀਕਾ ਗਿ...
ਆਂਗਣਵਾੜੀ ਸਹਾਇਕਾਂ ਦਾ ਮਾਣਭੱਤਾ ਵਧਾਏਗੀ ਸਰਕਾਰ
ਚੰਡੀਗੜ੍ਹ। ਸੂਬੇ ਦੀਆਂ ਹਜ਼ਾਰਾਂ ਆਂਗਣਵਾੜੀ ਕੇਂਦਰਾਂ 'ਚ ਕੰਮ ਕਰ ਰਹੀਆਂ ਸਹਾਇਤਾਂ ਲਈ ਖੁਸ਼ਖਬਰ ਹੈ। ਮਹਿਲਾ ਤੇ ਬਾਲ ਵਿਕਾਸ ਮੰਤਰੀ ਕਵਿਤਾ ਜੈਨ ਦੀ ਤਜਵੀਜ਼ ਨੂੰ ਮਨਜ਼ੂਰ ਦਿੰਦਿਆਂ ਮੁੱਖ ਮੰਤਰੀ ਮਨੋਹਰ ਲਾਲ ਨੇ ਉਨ੍ਹਾਂ ਦੇ ਮਾਣਭੱਤੇ 'ਚ ਵਾਧਾ ਕਰਨ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।
ਅੱਜ ਇੱਥੇ ਜਾਰੀ ਬਿਆਨ '...
ਹਰਿਆਣਾ ‘ਚ ਕੋਰੋਨਾ ਦੇ 230 ਨਵੇਂ ਮਾਮਲੇ ਮਿਲੇ
ਹਰਿਆਣਾ 'ਚ ਕੋਰੋਨਾ ਦੇ 230 ਨਵੇਂ ਮਾਮਲੇ ਮਿਲੇ (Coronavirus Haryana)
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ 230 ਨਵੇਂ ਮਾਮਲਿਆਂ ਦੇ ਆਉਣ ਨਾਲ ਸੂਬੇ ’ਚ ਮਰੀਜ਼ਾਂ ਦੀ ਕੁੱਲ ਗਿਣਤੀ 1001262 ਹੋ ਗਈ ਹੈ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਸੂਬੇ ਵਿੱਚ...
ਹਰਿਆਣਾ, ਦਿੱਲੀ ‘ਚ ਜੁਲਾਈ ਦੇ ਪਹਿਲੇ ਹਫ਼ਤੇ ‘ਚ ਆਵੇਗਾ ਮੌਨਸੂਨ
ਮੁੰਬਈ 'ਚ 10 ਸਾਲਾਂ 'ਚ 24 ਘੰਟੇ 'ਚ ਦੂਜੀ ਵਾਰ ਪਿਆ ਸਭ ਤੋਂ ਵੱਧ ਮੀਂਹ
ਗਰਮੀ ਕਾਰਨ 8ਵੀਂ ਕਲਾਸ ਦੀਆਂ ਛੁੱਟੀਆਂ ਵਧੀਆਂ
ਏਜੰਸੀ
ਨਵੀਂ ਦਿੱਲੀ, 30 ਜੂਨ
ਦਿੱਲੀ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਦੀ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਗਰਮੀ ਦੀਆਂ ਛੁੱਟੀਆਂ ਇੱਕ ਹਫ਼ਤੇ ਲਈ ਵਧਾ ਦਿੱਤੀਆਂ ਹਨ ਦ...
‘ਚੈੱਕ ਨਹੀਂ ਇਨਸਾਫ਼ ਚਾਹੀਦੈ’
ਰੇਵਾੜੀ ਦੁਰਾਚਾਰ : ਨਿਆਂ ਲਈ ਚਾਰੇ ਪਾਸੇ ਉੱਠੀ ਅਵਾਜ਼ ਪੀੜਤਾ ਦੀ ਮਾਂ ਦੀ ਅਪੀਲ
ਰੇਵਾੜੀ, ਏਜੰਸੀ
ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ 19 ਸਾਲਾ ਲੜਕੀ ਨਾਲ ਸਮੂਹਿਕ ਦੁਰਾਚਾਰ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿੱਥੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਨੂੰ ਤੁਰੰਤ ਫਾਂਸੀ ਦੀ ਮੰਗ...
ਗਰਮੀ ਨੇ ਉੱਤਰ ਭਾਰਤ ‘ਚ ਕੱਢੇ ਵੱਟ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਗਰਮੀ ਨੇ ਉੱਤਰ ਭਾਰਤ 'ਚ ਕੱਢੇ ਵੱਟ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਚੰਡੀਗੜ੍ਹ (ਏਜੰਸੀ)। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤਕ, ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਦਾ ਕਹਿਰ ਵਰ੍ਹ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਸ ਹਫਤੇ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹ...