ਗਰਮੀ ਤੋਂ ਛੇਤੀ ਮਿਲੇਗੀ ਰਾਹਤ, ਜਾਣੋ, ਹਰਿਆਣਾ, ਪੰਜਾਬ ਤੇ ਦਿੱਲੀ ’ਚ ਕਦੋਂ ਪਵੇਗਾ ਮੀਂਹ
ਮੌਸਮ ਵਿਭਾਗ ਅਨੁਸਾਰ ਛੇਤੀ ਮਿਲੇਗੀ ਲੋਕਾਂ ਨੂੰ ਗਰਮੀ ਤੋਂ ਰਾਹਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੋਲੇ ਦੀ ਕਮੀ ਕਈ ਰਾਜਾਂ ਵਿੱਚ ਬਿਜਲੀ ਸੰਕਟ ਦੀ ਸਥਿਤੀ ਪੈਦਾ ਕਰ ਰਹੀ ਹੈ। ਹਰਿਆਣਾ-ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਬਿਜਲੀ ਦੀ ਸਮੱਸਿਆ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹ...
ਬੇਗੂ ਰੋਡ ‘ਤੇ ਸਥਿਤ ਚਾਵਲਾ ਸਟੀਲ ਇੰਡਸਟਰੀਜ਼ ‘ਚ ਲੱਗੀ ਭਿਆਨਕ ਅੱਗ, ਮੱਦਦ ਲਈ ਪਹੁੰਚੇ ਗ੍ਰੀਨ ਐੱਸ ਦੇ ਸੇਵਾਦਾਰ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਮੱਦਦ ਨਾਲ ਪਾਇਆ ਅੱਗ ’ਤੇ ਕਾਬੂ
ਸਰਸਾ (ਸੱਚ ਕਹੂੰ ਨਿਊਜ਼)। ਬੇਗੂ ਰੋਡ ’ਤੇ ਮਿਲਕ ਪਲਾਂਟ ਨੇੜੇ ਬਣੀ ਚਾਵਲਾ ਸਟੀਲ ਇੰਡਸਟਰੀਜ਼ (ਕੂਲਰ ਫੈਕਟਰੀ) ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 8 ਗ...
ਹਰਿਆਣਾ, ਰਾਜਸਥਾਨ ਸਮੇਤ 12 ਰਾਜਾਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ
ਹਰਿਆਣਾ, ਰਾਜਸਥਾਨ ਸਮੇਤ 12 ਰਾਜਾਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ
ਨਵੀਂ ਦਿੱਲੀ (ਏਜੰਸੀ)। ਤਾਪ ਬਿਜਲੀ ਘਰ ਚਲਾਉਣ ਲਈ 12 ਸੂਬਿਆਂ ਵਿੱਚ ਕੋਲੇ ਦੇ ਘੱਟ (Shortage Coal) ਭੰਡਾਰ ਦੀ ਸਥਿਤੀ ਨਾਲ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਅਪ੍ਰੈਲ ਦੇ ਪਹਿਲੇ ਪੰਦਰਵਾੜੇ 'ਚ ਘਰੇਲੂ ਪੱਧਰ 'ਤੇ ਬਿਜਲੀ ਦੀ ਮ...
ਉਦੈਭਾਨ ਹਰਿਆਣਾ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ
ਉਦੈਭਾਨ ਹਰਿਆਣਾ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਚਰਚਾਵਾਂ ’ਤੇ ਰੋਕ ਲੱਗ ਗਈ ਹੈ। ਪਾਰਟੀ ਨੇ ਨਵੇਂ ਸੂਬਾ ਪ੍ਰਧਾਨ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਕੁਮਾਰੀ ਸ਼ੈਲਜਾ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ...
ਬਹਾਦਰਗੜ੍ਹ: ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੇ ਵੱਡੇ ਭਰਾ ਨੂੰ ਮਾਰੀ ਗੋਲੀ, ਇੱਕ ਦੀ ਮੌਤ, 4 ਜ਼ਖ਼ਮੀ
ਬਹਾਦਰਗੜ੍ਹ: ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੇ ਵੱਡੇ ਭਰਾ ਨੂੰ ਮਾਰੀ ਗੋਲੀ, ਇੱਕ ਦੀ ਮੌਤ, 4 ਜ਼ਖ਼ਮੀ
ਬਹਾਦਰਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਬਹਾਦਰਗੜ੍ਹ 'ਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਨੇ ਆਪਣੇ ਹੀ ਵੱਡੇ ਭਰਾ ਅਤੇ ਪਰਿਵਾਰ 'ਤੇ...
ਕੋਰੋਨਾ ਦੌਰ ‘ਚ ਲਵਕੇਸ਼ ਇੰਸਾਂ ਅਤੇ ਸ਼ੌਰਿਆ ਇੰਸਾਂ ਨੇ ਮਾਨਵਤਾ ਭਲਾਈ ’ਚ ਬਣਾਏ ਰਿਕਾਰਡ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਿਹਰਾ
ਏਸ਼ੀਆ ਬੁੱਕ ਆਫ ਰਿਕਾਰਡ, ਇੰਡੀਆ ਬੁੱਕ ਆਫ ਰਿਕਾਰਡ ਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ’ਚ ਦਰਜ ਹੋਇਆ ਪਿਓ-ਪੁੱਤ ਦਾ ਨਾਂਅ
22 ਵੱਖ-ਵੱਖ ਕੈਂਪੇਨ ਚਲਾ ਕੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਸਬੰਧੀ ਕੀਤਾ ਜਾਗਰੂਕ (Welfa...
ਪਹਿਲਕਦਮੀ: ਹਰਿਆਣਾ ਸਰਕਾਰ ਪਾਇਲਟ ਪ੍ਰੋਜੈਕਟ ਦੇ ਤਹਿਤ ਜ਼ਿਆਦਾ ਦੁੱਧ ਉਤਪਾਦਨ ‘ਤੇ ਦੇਵੇਗੀ ਜ਼ੋਰ
ਨੌਜਵਾਨ ਸਰਕਾਰੀ ਨੌਕਰੀਆਂ ਦੀ ਬਜਾਏ ਸਵੈ-ਰੁਜ਼ਗਾਰ ਵੱਲ ਧਿਆਨ ਦੇਣ: ਖੇਤੀਬਾੜੀ ਮੰਤਰੀ
ਸਰਕਾਰ (Haryana Government) ਰਿਆਇਤੀ ਦਰਾਂ 'ਤੇ ਕਰਜ਼ਾ ਦੇ ਰਹੀ ਹੈ: ਜੇਪੀ ਦਲਾਲ
ਭਿਵਾਨੀ (ਇੰਦਰਵੇਸ਼)। ਰਾਜ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਜੇ.ਪੀ. ਦਲਾਲ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਸਰਕਾਰ...
ਸੀਬੀਐਸਈ ਪ੍ਰੀਖਿਆ ’ਚ ਰੈਗੂਲਰ ਵਿਦਿਆਰਥੀਆਂ ਲਈ ਸਕੂਲ ਡਰੈਸ ’ਚ ਆਉਣਾ ਲਾਜ਼ਮੀ
ਪ੍ਰਾਈਵੇਟ ਵਿਦਿਆਰਥੀਆਂ ਲਈ ਹਲਕੇ ਰੰਗ ਦੇ ਕੱਪੜੇ ਯੋਗ ਹਨ (Cbse Examination)
ਪ੍ਰਾਈਵੇਟ ਉਮੀਦਵਾਰ ਹਲਕੇ ਰੰਗ ਦੇ ਕੱਪੜੇ ਪਾਉਣਗੇ
(ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (ਸੀਬੀਐਸਈ) (Cbse Examination) ਦੀ 10ਵੀਂ ਅਤੇ 12ਵੀਂ ਜਮਾਤ ਦੀਆਂ ਟਰਮ-2 ਦੀਆਂ ਪ੍ਰੀਖਿਆਵ...
ਰੈੱਡ ਕਰਾਸ ਵਿਭਾਗ ਵੱਲੋਂ ਸਕੂਲਾਂ ਵਿੱਚ ਪੀਣ ਵਾਲੇ ਸ਼ੁੱਧ ਪਾਣੀ ਲਈ ਲਗਾਇਆ ਜਾ ਰਿਹਾ ਆਰ.ਓ ਸਿਸਟਮ
ਰੈੱਡ ਕਰਾਸ ਵਿਭਾਗ ਵੱਲੋਂ ਸਕੂਲਾਂ ਵਿੱਚ ਪੀਣ ਵਾਲੇ ਸ਼ੁੱਧ ਪਾਣੀ ਲਈ ਲਗਾਇਆ ਜਾ ਰਿਹਾ ਆਰ.ਓ ਸਿਸਟਮ
ਸਰਸਾ (ਸੱਚ ਕਹੂੰ ਨਿਊਜ਼)। ਜ਼ਿਲ੍ਹੇ ਦੇ ਚਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਹੁਣ ਪੀਣ ਵਾਲਾ ਸ਼ੁੱਧ ਪਾਣੀ ਮਿਲੇਗਾ। ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਗਰਲਜ਼ ਹਾਈ ਸਕੂਲ ਮੰਡੀ ਡੱਬਵਾਲੀ, ਸਰ...
ਹਰਿਆਣਾ ਰੋਡਵੇਜ਼ ਵਿੱਚ ਕਿਲੋਮੀਟਰ ਸਕੀਮ ਤਹਿਤ 1000 ਹੋਰ ਬੱਸਾਂ ਚੱਲਣਗੀਆਂ
150 ਲਗਜ਼ਰੀ ਬੱਸਾਂ ਵੀ ਖਰੀਦੀਆਂ ਜਾਣਗੀਆਂ
(ਸੱਚ ਕਹੂੰ ਨਿਊਜ਼) ਜੀਂਦ। ਹਰਿਆਣਾ ਰੋਡਵੇਜ਼ (Haryana Roadways) ਵਿੱਚ ਕਿਲੋਮੀਟਰ ਸਕੀਮ ਤਹਿਤ ਇੱਕ ਹਜ਼ਾਰ ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਬੱਸਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੀਆਂ। ਰੋਡਵੇਜ਼ ਮੁਲਾਜ਼ਮਾਂ ਦੇ ਰੋਸ ਨੂੰ ਬਾਈਪਾਸ ਕਰਦਿਆਂ ਪਹਿਲਾਂ...
13ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ’ਚ ਮਰੀਜ਼ਾਂ ਦੇ ਅਪ੍ਰੇਸ਼ਨ ਜਾਰੀ
(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਚਾਰ ਰੋਜ਼ਾ 13ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਅਪੰਗਤਾ ਨਿਵਾਰਨ ਕੈਂਪ ਚੱਲ ਰਿਹਾ ਹੈ। ਕੈਂਪ ਦੇ ਦੂਜੇ ਦਿਨ ਮੰਗਲਵਾਰ ਨੂੰ 14 ਹੋਰ ਮਰੀਜ਼ ਜਾਂਚ ਲਈ ਪਹੁੰਚੇ। ਹੁਣ ਤੱਕ ਕੈਂਪ ਵਿੱਚ 62 ਮਰੀਜ਼ ਪਹੁੰਚ ਚੁੱਕੇ ਹਨ। ਇਨ੍ਹਾਂ ਵਿੱਚੋਂ 7 ਮਰੀਜ਼ਾਂ...
ਤੂੜੀ ਨਾਲ ਭਰੇ ਓਵਰਲੋਡ ਟਰੈਕਰਟ-ਟਰਾਲੀਆਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ
ਸੈਂਕੜੇ ਕੁਇੰਟਲ ਤੂੜੀ ਭਰ ਕੇ ਸੜਕਾਂ ’ਤੇ ਦੌੜਦੇ ਹਨ ਟਰੈਕਟਰ-ਟਰਾਲੀ
(ਸੱਚ ਕਹੂੰ ਨਿਊਜ਼) ਓਢਾਂ। ਜੇਕਰ ਕੋਈ ਬਾਈਕ ਸਵਾਰ ਬਿਨਾ ਹੈਲਮੇਟ ਜਾਂ ਕੋਈ ਗੱਡੀ ਸਵਾਰ ਬਿਨਾ ਸੀਟ ਬੈਲਟ ਦੇ ਨਜ਼ਰ ਆਉਂਦਾ ਹੈ ਤਾਂ ਪੁਲਿਸ ਉਸ ਦਾ ਇਹ ਕਹਿ ਕੇ ਚਲਾਨ ਕੱਟ ਦਿੰੰਦੀ ਹੈ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਪਰ ਇ...
ਹੁਣ ਮਨਰੇਗਾ ਮਜ਼ਦੂਰਾਂ ਦੀ ਮੋਬਾਈਲ ਮੋਨੀਟਰਿੰਗ ਸਿਸਟਮ ਨਾਲ ਹਾਜ਼ਰੀ ਦਰਜ ਕੀਤੀ ਜਾਵੇਗੀ
ਸਮੇਂ ਸਿਰ ਮਿਲੇਗਾ ਭੁਗਤਾਨ, ਤਕਨੀਕ ਨਾਲ ਸਮੱਸਿਆਵਾਂ ਵੀ ਹੱਲ ਹੋ ਜਾਣਗੀਆਂ
ਸੱਚ ਕਹੂੰ /ਤਰਸੇਮ ਸਿੰਘ ਜਾਖਲ। ਮਨਰੇਗਾ (MGNREGA) ਸਕੀਮ ਹੁਣ ਹਾਈਟੈਕ ਹੋਣ ਜਾ ਰਹੀ ਹੈ। ਹਾਈ-ਟੈਕ ਵੀ ਅਜਿਹਾ ਹੈ ਕਿ ਘੱਟ ਹਾਜ਼ਰੀ ਤੋਂ ਲੈ ਕੇ ਕੰਮ ਦੇ ਮੁਲਾਂਕਣ ਤੱਕ ਵਰਕਰਾਂ ਦੀਆਂ ਸ਼ਿਕਾਇਤਾਂ ਨੂੰ ਰੋਕਿਆ ਜਾਵੇ। ਨਵੀਂ ਪ੍ਰਣਾਲ...
ਹਰਿਆਣਾ ਦੇ 4 ਜ਼ਿਲ੍ਹਿਆਂ ਵਿੱਚ ਮਾਸਕ ਪਹਿਨਣਾ ਲਾਜ਼ਮੀ
ਹਰਿਆਣਾ ਦੇ 4 ਜ਼ਿਲ੍ਹਿਆਂ ਵਿੱਚ ਮਾਸਕ ਪਹਿਨਣਾ ਲਾਜ਼ਮੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੱਜ ਉੱਤਰ ਪ੍ਰਦੇਸ਼ ਤੋਂ ਬਾਅਦ ਹਰਿਆਣਾ ਨੇ ਵੀ 4 ਜ਼ਿਲ੍ਹਿਆਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਚਾਰ ਜ਼ਿਲ੍ਹਿਆਂ ਸੋਨੀਪਤ, ਫਰੀਦਾਬਾਦ, ਗੁਰੂਗ੍ਰਾਮ ਅਤੇ ਝੱਜਰ ਵਿੱਚ ਮਾਸਕ ਪਹਿਨਣਾ ਲਾਜ...
ਹਿਸਾਰ ‘ਚ ਲੜਕਿਆਂ ਦੇ ਪੀਜੀ ‘ਚ ਲੱਗੀ ਅੱਗ
ਹਿਸਾਰ 'ਚ ਲੜਕਿਆਂ ਦੇ ਪੀਜੀ 'ਚ ਲੱਗੀ ਅੱਗ
(ਸੱਚ ਕਹੂੰ ਨਿਊਜ਼) ਹਿਸਾਰ l ਹਰਿਆਣਾ ਦੇ ਹਿਸਾਰ ਸ਼ਹਿਰ ਵਿੱਚ ਐਤਵਾਰ ਨੂੰ ਲੜਕਿਆਂ ਦੇ ਇੱਕ ਪੀਜੀ ਵਿੱਚ ਅੱਗ ਲੱਗ ਗਈ, ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪੁਲਿਸ ਅਨੁਸਾਰ ਰਾਮਪੁਰਾ ਮੁਹੱਲਾ ਗਲੀ ਨੰ. 1 ਸਥਿਤ ਗੰਗਾ ਬੁਆਏਜ਼ ਪੀ.ਜ...
13ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਅਪੰਗਤਾ ਨਿਵਾਰਣ ਕੈਂਪ ਸ਼ੁਰੂ
ਅੰਗਹੀਣਾਂ ਨੂੰ ਮੁਫ਼ਤ ਇਲਾਜ ਅਤੇ ਅਪਰੇਸ਼ਨ ਦੀ ਸਹੂਲਤ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ 13ਵਾਂ ਯਾਦ-ਏ-ਮੁਰਸ਼ਿਦ ਮੁਫਤ ਅਪੰਗਤਾ ਨਿਵਾਰਣ ਕੈਂਪ ਸ਼ੁਰੂ ਹੋ ਗਿਆ ਹੈ। ...
ਖਾਤੇ ’ਚ ਆਏ ਢਾਈ ਲੱਖ ਰੁਪਏ ਮੋੜ ਕੇ ਚਿਰਾਗ ਨੇ ਵਿਖਾਈ ਇਮਾਨਦਾਰੀ
ਖਾਤੇ ’ਚ ਆਏ ਢਾਈ ਲੱਖ ਰੁਪਏ ਮੋੜ ਕੇ ਚਿਰਾਗ ਨੇ ਵਿਖਾਈ ਇਮਾਨਦਾਰੀ
(ਸੱਚ ਕਹੂੰ ਨਿਊਜ਼) ਫਤਿਆਬਾਦ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਹਮੇਸ਼ਾਂ ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਰਹਿੰਦੀ ਹੈ। ਇਸੇ ਕੜੀ ਤਹਿਤ ...
ਵਿਆਹ ਸਮਾਗਮ ’ਚ ਗਏ ਰਾਜਿੰਦਰ ਵਾਲਮੀਕੀ ਦੇ ਪੁੱਤਰ ਦਾ ਗੋਲੀ ਮਾਰ ਕੇ ਕਤਲ, ਤਿੰਨ ਸਾਥੀ ਗੰਭੀਰ ਜਖਮੀ
ਤਿੰਨ ਸਾਥੀ ਗੰਭੀਰ ਜਖਮੀ
ਯੁਮਨਾਨਗਰ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਯੁਮਨਾਨਗਰ ਜ਼ਿਲ੍ਹੇ ’ਚ ਸ਼ੁੱਕਰਵਾਰ ਰਾਤ ਵਾਲਮੀਕੀ ਸਮਾਜ ਦੇ ਆਗੂ ਰਾਜਿੰਦਰ ਵਾਲਮੀਕੀ ਦੇ ਪੁੱਤਰ ਜਾਨੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਾਨੂੰ ਆਪਣੇ ਦੋਸਤਾਂ ਦੇ ਨਾਲ ਇੱਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਪਹੁੰਚ...
ਹਰਿਆਣਾ ’ਚ ਬਿਜਲੀ ਕਟੌਤੀ ਨਾਲ ਉਦਯੋਗਿਕ ਵਿਵਸਥਾ ਬੇਹਾਲ : ਵਪਾਰ ਮੰਡਲ
ਹਰਿਆਣਾ ’ਚ ਬਿਜਲੀ ਕਟੌਤੀ ਨਾਲ ਉਦਯੋਗਿਕ ਵਿਵਸਥਾ ਬੇਹਾਲ : ਵਪਾਰ ਮੰਡਲ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਸੂਬੇ ’ਚ ਬਿਜਲੀ ਕਟੌਤੀ ਨਾਲ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਮੰਡਲ ਦੇ ਸੂਬਾ ਸੰਗਠਨ ਸਕੱਤਰ ਭੀਮ ਸੈਨ ਗਰਗ ਨੇ ਇੱਥੇ ਜਾਰੀ...
ਹਰਿਆਣਾ ‘ਚ ਮੌਸਮ ਲਈ ਕਰਵਟ: ਤੇਜ਼ ਹਵਾਵਾਂ ਤੇ ਬੱਦਲਵਾਈ ਨੇ ਕਿਸਾਨਾਂ ਨੂੰ ਫਿਕਰੀ ਪਾਇਆ
ਹਰਿਆਣਾ 'ਚ ਮੌਸਮ ਲਈ ਕਰਵਟ: ਤੇਜ਼ ਹਵਾਵਾਂ ਤੇ ਬੱਦਲਵਾਈ ਨੇ ਕਿਸਾਨਾਂ ਨੂੰ ਫਿਕਰੀ ਪਾਇਆ
ਸਰਸਾ। ਹਰਿਆਣਾ 'ਚ ਅਚਾਨਕ ਮੌਸਮ ਬਦਲ ਗਿਆ। ਕਈ ਸੂਬਿਆਂ ’ਚ ਹਲਕੀ ਬੱਦਲਵਾਈ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਉੱਥੇ ਆਮ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਵੀ ਮਿਲੀ ਹੈ। ਮੌਸਮ ਦੇ ਇਸ ਬਦਲਵ...
“ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ” 18 ਅਪਰੈਲ ਤੋਂ 21 ਅਪਰੈਲ ਤੱਕ
"ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ" 18 ਅਪਰੈਲ ਤੋਂ 21 ਅਪਰੈਲ ਤੱਕ
(ਸੱਚ ਕਹੂੰ ਨਿਊਜ਼) ਸਰਸਾ। ਹਰ ਵਰ੍ਹੇ ਵਾਂਗ ਇਸ ਵਰ੍ਹੇ ਵੀ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ, ਹਰਿਆਣਾ ਵੱਲੋਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਮੁਫਤ 13 ਵਾਂ ‘ਯਾਦ-ਏ-ਮੁਰ...
ਹਿਸਾਰ ਤੋਂ ਬਾਅਦ ਹੁਣ ਗੁਰੂਗ੍ਰਾਮ ਵਿੱਚ ਵੀ ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਹਿਸਾਰ ਤੋਂ ਬਾਅਦ ਹੁਣ ਗੁਰੂਗ੍ਰਾਮ ਵਿੱਚ ਵੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਗੁਰੂਗ੍ਰਾਮ (ਸੰਜੇ ਮਹਿਰਾ)। ਹਰ ਰੋਜ਼ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੱਲ੍ਹ ਹਿਸਾਰ ਦੇ ਰਾਮ ਚਾਟ ਭੰਡਾਰ ਵਿੱਚ ਅੱਗ ਲੱਗ ਗਈ ਸੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਅੱਜ ਬੁੱ...
ਡੇਰਾ ਸ਼ਰਧਾਲੂ ਨੇ ਮੋਬਾਈਲ ਫੋਨ ਵਾਪਸ ਕਰਕੇ ਦਿਖਾਈ ਇਮਾਨਦਾਰੀ
ਡੇਰਾ ਸ਼ਰਧਾਲੂ ਨੇ ਮੋਬਾਈਲ ਫੋਨ ਵਾਪਸ ਕਰਕੇ ਦਿਖਾਈ ਇਮਾਨਦਾਰੀ
ਹਿਸਾਰ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਜਾ ਰਹੀਆਂ ਪਵਿੱਤਰ ਸਿੱਖਿਆਵਾਂ 'ਤੇ ਚੱਲਦਿਆਂ ਇੱਕ ਕੀਮਤੀ ਮੋਬਾਈਲ ਉਸ ਦੇ ਅਸਲ ਮਾਲਕ ਨੂੰ ਵਾਪਸ...
ਹਰਿਆਣਾ ਦੀ ਰਾਜਨੀਤੀ ਵਿੱਚ ਭੂਚਾਲ, ਕੁਮਾਰੀ ਸ਼ੈਲਜਾ ਨੇ ਸੋਨੀਆ ਗਾਂਧੀ ਤੋਂ ਕੀਤੀ ਅਸਤੀਫੇ ਦੀ ਪੇਸ਼ਕਸ਼
ਹਰਿਆਣਾ ਦੀ ਰਾਜਨੀਤੀ ਵਿੱਚ ਭੂਚਾਲ, ਕੁਮਾਰੀ ਸ਼ੈਲਜਾ ਨੇ ਸੋਨੀਆ ਗਾਂਧੀ ਤੋਂ ਕੀਤੀ ਅਸਤੀਫੇ ਦੀ ਪੇਸ਼ਕਸ਼
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਾਂਗ ਹਰਿਆਣਾ ਕਾਂਗਰਸ ਵਿੱਚ ਵੀ ਆਪਸ ਵਿੱਚ ਫੁੱਟ ਪਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਪ੍ਰਦੇਸ਼ ਪ੍ਰਧਾਨ ਕੁਮਾਰੀ ਸ਼ੈਲਜਾ (Kumari Selja) ਨੇ ਸੋਨੀਆ...
ਕਰੋੜਾਂ ਦੀ ਲਾਗਤ ਨਾਲ ਬਣੇ 50 ਬਿਸਤਰਿਆਂ ਵਾਲੇ ਹਸਪਤਾਲ ’ਚ ਡਾਕਟਰਾਂ ਦੀ ਵੱਡੀ ਘਾਟ, ਮਰੀਜ਼ ਪਰੇਸ਼ਾਨ
ਮਰੀਜ਼ਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ
11 ਵਿੱਚੋਂ ਸਿਰਫ਼ 2 ਡਾਕਟਰ ਹੀ ਡਿਊਟੀ ਦੇ ਰਹੇ ਹਨ
ਸੱਚ ਕਹੂੰ/ਅਸ਼ੋਕ ਰਾਣਾ ਕਲਾਇਤ। ਮਰੀਜ਼ਾਂ ਦੇ ਬਿਹਤਰ ਇਲਾਜ ਲਈ ਕਸਬਾ ਕਲਾਇਤ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਵਾਲਾ ਸਬ-ਡਵੀਜ਼ਨਲ ਸਿਵਲ ਹਸ...