ਐਲਪੀਯੂ ਦੇ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਨਵੀਂ ਦਿੱਲੀ ਵਿਖੇ ‘ਫੈਸ਼ਨ ਵੀਕ-2022’ ’ਚ ਕਲੈਕਸ਼ਨ ਪੇਸ਼ ਕੀਤੇ
ਐਲਪੀਯੂ ਦੇ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਨਵੀਂ ਦਿੱਲੀ ਵਿਖੇ ‘ਫੈਸ਼ਨ ਵੀਕ-2022’ ’ਚ ਕਲੈਕਸ਼ਨ ਪੇਸ਼ ਕੀਤੇ
(ਸੱਚ ਕਹੂੰ ਨਿਊਜ਼)
ਜਲੰਧਰ l ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ ਫੈਸ਼ਨ ਡਿਜਾਈਨ ਦੇ ਵਿਦਿਆਰਥੀਆਂ ਨੂੰ ਗਲੋਬਲ ‘ਦਿੱਲੀ ਟਾਈਮਜ ਫੈਸ਼ਨ ਵੀਕ-2022’ ਵਿੱਚ ਆਪਣੇ ਡਿਜਾਈਨ ਕੀਤੇ ਕੱਪੜੇ ਪੇਸ਼ ...
ਵਿਨੈ ਕੁਮਾਰ ਸਕਸੈਨਾ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ
ਵਿਨੈ ਕੁਮਾਰ ਸਕਸੈਨਾ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਐੱਲ.ਜੀ. ਵਿਨੈ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਅਨਿਲ ਬੈਜਲ ਦੇ ਦਿੱਲੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ। ਸੋਮਵਾਰ...
ਵਿਧਾਇਕ ਡਾ. ਬਲਬੀਰ ਸਿੰਘ ਨੂੰ 3 ਸਾਲ ਦੀ ਸਜ਼ਾ, ਰੱਦ ਹੋ ਸਕਦੀ ਐ ਵਿਧਾਨ ਸਭਾ ਦੀ ਮੈਂਬਰਸ਼ਿਪ
ਸਪੀਕਰ ਕੁਲਤਾਰ ਸੰਧਵਾਂ ਨੇ ਸੱਦੀ ਮੀਟਿੰਗ, ਲਈ ਕਾਨੂੰਨ ਦੀ ਜਾਣਕਾਰੀ, ਅਗਲੇ ਕੁਝ ਦਿਨਾਂ ’ਚ ਲੈਣਗੇ ਮੈਂਬਰਸ਼ਿਪ ’ਤੇ ਫੈਸਲਾ
ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਰੋਪੜ ਦੀ ਅਦਾਲਤ ਵੱਲੋਂ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿ...
ਨਹੀਂ ਬੰਦ ਹੋਵੇਗਾ ਮਹਿਲਾਵਾਂ ਦਾ ਬੱਸਾਂ ’ਚ ਮੁਫ਼ਤ ਸਫਰ : ਟਰਾਂਸਪੋਰਟ ਮੰਤਰੀ
ਸ਼ੋਸ਼ਲ਼ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਹਨ ਝੂਠੀਆਂ ਅਫਵਾਹਾਂ
ਕਿਹਾ, ਬੱਸਾਂ ’ਚ ਔਰਤਾਂ ਦਾ ਮੁਫ਼ਤ ਸਫਰ ਰਹੇਗਾ ਜਾਰੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮਹਿਲਾਵਾਂ ਦੇ ਬੱਸਾਂ ’ਚ ਮੁਫ਼ਤ ਸਫਰ ਬੰਦ (Free Bus Journey) ਹੋਣ ਦੀਆਂ ਸ਼ੋਸ਼ਲ਼ ਮੀਡੀਆ ’ਤੇ ਫੈਲਾਈ ਜਾ ਰਹੀ ਅਫਵਾਹਾਂ ਕੋਰਾ ਝੂਠੀਆਂ ਹਨ। ਪਿਛਲੇ...
ਮਾਨ ਸਰਕਾਰ ਨੇ ਨਜਾਇਜ਼ ਕਬਜ਼ੇ ਛੁਡਾਉਣ ਦੀ ਡੈੱਡਲਾਈਨ ਵਧਾਈ
ਨਜਾਈਜ਼ ਕਬਜ਼ੇ ਛੱਡਣ ਦਾ ਸਮਾਂ 30 ਜੂਨ ਤੱਕ ਕੀਤਾ
ਕਿਸਾਨਾਂ ਦੀ ਪੰਚਾਇਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ
ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ 15 ਦਿਨਾਂ ਦਾ ਨੋਟਿਸ
9 ਮੈਂਬਰੀ ਕਮੇਟੀ ਇਸ ਹਫਤੇ ਕਰੇਗੀ ਮੀਟਿੰਗ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ...
ਡਰੱਗ ਕੇਸ ’ਚ ਫਸੇ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ
ਮਾਮਲੇ ਦੀ ਅਗਲੀ ਸੁਣਵਾਈ 30 ਮਈ ਨੂੰ ਹੋਵੇਗੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਡਰੱਗ ਕੇਸ ’ਚ ਫਸੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਜਮਾਨਤ ਨਹੀਂ ਮਿਲੀ। ਕੋਟਰ ਨੇ ਇਸ ਸਬੰਧੀ ਪੰਜਾਬ ਸਰਕਾਰ ਤੋਂ ਮਾਮਲੇ ਸਬੰਧੀ ਰਿਪੋਟਰ ਮੰਗੀ ਹੈ। ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 30 ਮਈ ਨੂੰ ...
ਜੇਲ੍ਹ ਤੋਂ ਨਵਜੋਤ ਸਿੱਧੂ ਨੂੰ ਮੈਡੀਕਲ ਲਈ ਲਿਆਂਦਾ ਰਾਜਿੰਦਰਾ ਹਸਪਤਾਲ
ਸ਼ਪੈਸ਼ਲ ਡਾਇਟ ਦੀ ਕਰ ਰਹੇ ਹਨ ਮੰਗ, ਜੇਲ੍ਹ ਦੀਆਂ ਰੋਟੀਆਂ ਸਿੱਧੂ (Navjot Sidhu) ਨੂੰ ਨਹੀਂ ਆ ਰਹੀ ਰਾਸ
(ਸੱਚ ਕਹੂੰ ਨਿਊਜ਼) ਪਟਿਆਲਾ। ਰੋਡ ਰੇਜ ਕੇਸ ’ਚ ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੱਧੂ (Navjot Sidhu) ਨੂੰ ਅੱਜ ਮੈਡੀਕਲ ਲਈ ਰਾਜਿੰਦਰਾ ਹਸਪਤਾਲ ’ਚ ਲਿਆਂਦਾ ਗਿਆ। ਸਿੱਧੂ ਨੇ ਕੋਟਰ ’ਚ ਸਪੈਸ਼ਲ ਡਾਇ...
ਮਾਸਟਰ ਬਨਾਰਸ ਸਿੰਘ ਦੇ ਦੇਹਾਂਤ ’ਤੇ ਅਧਿਆਪਕ, ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ (Master Banaras Singh)
ਫਰੀਦਕੋਟ, (ਸੁਭਾਸ਼ ਸ਼ਰਮਾ)। ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਦੇ ਟਕਸਾਲੀ ਵਰਕਰ, ਲੋਕ ਪੱਖੀ ਤੇ ਖੱਬੇ ਪੱਖੀ ਵਿਚਾਰਧਾਰਾ ਨੂੰ ਪ੍ਰਣਾਏ ਮਾਸਟਰ ਬਨਾਰਸ ਸਿੰਘ (Master Banaras Singh), ਵਾਸੀ ਡੋਗਰ ਬਸਤੀ ਫਰੀਦਕੋਟ ਲੰਬੀ ਬਿਮਾਰੀ...
ਬੇਅਦਬੀ ਮਾਮਲੇ ਦੀ ਜਾਂਚ ’ਤੇ ਹਾਈਕੋਰਟ ’ਚ ਹੋਈ ਸੁਣਵਾਈ, ਜਾਣੋ ਅੱਜ ਦੀ ਕਾਰਵਾਈ ’ਚ ਕੀ ਕੁਝ ਹੋਇਆ…
ਬੇਅਦਬੀ ਮਾਮਲੇ ਦੀ ਜਾਂਚ ’ਤੇ ਹਾਈਕੋਰਟ ’ਚ ਹੋਈ ਸੁਣਵਾਈ, ਜਾਣੋ ਅੱਜ ਦੀ ਕਾਰਵਾਈ ’ਚ ਕੀ ਕੁਝ ਹੋਇਆ...
(ਐਮ. ਕੇ. ਸਾਇਨਾ) ਚੰਡੀਗੜ੍ਹ। ਪੰਜਾਬ ’ਚ ਹੋਈ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ ਕੀਤੀ ਗਈ ਜਾਂਚ ’ਤੇ ਸੋਮਵਾਰ ਨੂੰ ਮਾਣਯੋਗ ਪੰਜਾਬ ਐਂ...
ਮਾਨ ਸਰਕਾਰ ਦਾ ਵੱਡਾ ਐਕਸ਼ਨ : ਆਈਏਐਸ ਤੇ ਆਈਪੀਐਸ ਸਮੇਤ 70 ਅਫ਼ਸਰਾਂ ਦੇ ਕੀਤੇ ਤਬਾਦਲੇ
ਆਈਏਐਸ ਤੇ ਆਈਪੀਐਸ ਸਮੇਤ 70 ਅਫ਼ਸਰਾਂ ਦੇ ਕੀਤੇ ਤਬਾਦਲੇ (Transfers IAS & IPS)
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮਾਨ ਸਰਕਾਰ ਵੱਲੋਂ ਅਫਸਰਾਂ ਦੇ ਤਬਾਦਲੇ ਲਗਾਤਾਰ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਇੱਕ ਹੋਰ ਫੈਸਲਾ ਲੈਂਦਿਆਂ 70 ਅਫਸਰਾਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ’ਚ ਸੱਤ ਆਈਏਐਸ ਤੇ 14...
ਵਿਧਾਇਕ ਲਾਡੀ ਢੋਸ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ
ਵਿਧਾਇਕ ਲਾਡੀ ਢੋਸ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ
(ਵਿੱਕੀ ਕੁਮਾਰ)
ਧਰਮਕੋਟ l ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਮੰਤਵ ਨਾਲ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਬਦਲਵੀਆਂ ਫਸਲਾਂ ਬੀਜਣ ਦੀ ਅਪੀਲ ਕੀਤੀ ਗਈ ਹੈ, ਜਿਸ ਤਹਿਤ ਕਿਸਾਨਾਂ ਵੱਲੋ...
ਹਰਿਆਣਾ ਵਿੱਚ ਐਮਸੀ ਚੋਣਾਂ ਦਾ ਐਲਾਨ, 19 ਜੂਨ ਨੂੰ ਪੈਣਗੀਆਂ ਵੋਟਾਂ, ਪੜ੍ਹੋ ਕਿੱਥੇ-ਕਿੱਥੇ ਹੈ ਚੋਣ
ਹਰਿਆਣਾ ਵਿੱਚ ਐਮਸੀ ਚੋਣਾਂ ਦਾ ਐਲਾਨ, 19 ਜੂਨ ਨੂੰ ਪੈਣਗੀਆਂ ਵੋਟਾਂ, ਪੜ੍ਹੋ ਕਿੱਥੇ-ਕਿੱਥੇ ਹੈ ਚੋਣ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ ਵਿੱਚ 50 ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਦੀ ਮਿਤੀ ਦਾ ਐਲਾਨ ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ। ਚੋਣ ਕਮਿਸ਼ਨਰ ਧਨਪਤ ਸਿੰਘ ਨੇ ...
ਕਾਂਗਰਸ ਸਰਕਾਰ ਵੀ ਪੈਟਰੋਲ ਤੇ ਡੀਜ਼ਲ’ਤੇ ਐਕਸਾਈਜ਼ ਡਿਊਟੀ ਘਟਾ ਕੇ ਜਨਤਾ ਨੂੰ ਰਾਹਤ ਦੇਵੇ: ਵਸੁੰਧਰਾ ਰਾਜੇ
ਕਾਂਗਰਸ ਸਰਕਾਰ ਵੀ ਪੈਟਰੋਲ ਤੇ ਡੀਜ਼ਲ’ਤੇ ਐਕਸਾਈਜ਼ ਡਿਊਟੀ ਘਟਾ ਕੇ ਜਨਤਾ ਨੂੰ ਰਾਹਤ ਦੇਵੇ: ਵਸੁੰਧਰਾ ਰਾਜੇ
(ਏਜੰਸੀ)
ਜੈਪੁਰੀl ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜਲ ’ਤੇ ਐਕਸਾਈਜ ਡਿਊਟੀ ਘਟਾ ...
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਸੀ. ਰਾਓ ਨੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੰਡੇ ਚੈੱਕ, ਕਿਹਾ, ਪੂਰੇ ਦੇਸ਼ ’ਚ ਅੰਦੋਲਨ ਕਰਨ ਕਿਸਾਨ
ਸੱਤਾ ਦੀ ਚਾਬੀ ਤੁਹਾਡੇ ਹੱਥ, ਤੁਸੀਂ ਸੱਤਾ ਪਲਟ ਸਕਦੇ ਹੋ, ਜਿਹੜੇ ਕਰਨ ਕਿਸਾਨਾਂ ਦੇ ਮਸਲੇ ਹੱਲ, ਉਨਾਂ ਨੂੰ ਹੀ ਦਿਓ ਵੋਟ
2024 ਦੀ ਜੰਗ ਦਾ ਆਗਾਜ਼ ਪੰਜਾਬ ਵਿੱਚੋਂ, ਤਿੰਨ ਸੂਬਿਆਂ ਦੇ ਮੁੱਖ ਮੰਤਰੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਕੀਤੇ ਹਮਲੇ
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਵਲੋਂ ਵੱ...
ਬੋਰਵੈੱਲ ’ਚ ਡਿੱਗਿਆ ਮਾਸੂਮ ਰੀਤਿਕ ਜ਼ਿੰਦਗੀ ਦੀ ਜੰਗ ਹਾਰਿਆ
ਡਾਕਟਰਾਂ ਦੀ ਟੀਮ ਨੇ ਐਲਨਿਆ ਮ੍ਰਿਤਕ
ਸਾਢੇ ਅੱਠ ਘੰਟੇ ਜ਼ਿੰਦਗੀ ਤੇ ਮੌਤ ਨਾਲ ਲੜਦਾ ਰਿਹਾ ਰੀਤਿਕ
(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। 100 ਫੁੱਟ ਡੂੰਘੇ ਬੋਰਵੈੱਲ ਵਿੱਚ ਅੱਠ ਘੰਟੇ ਤੋਂ ਵੱਧ ਸਮੇਂ ਤੱਕ ਜਿੰਦਗੀ ਤੇ ਮੌਤ ਨਾਲ ਲੜਨ ਵਾਲਾ ਮਾਸੂਮ ਰੀਤਿਕ ਆਖਰ ਜਿੰਦਗੀ ਦੀ ਜੰਗ ਹਾਰ ਗਿਆ। ਬੋਰਵੈੱਲ ’ਚੋਂ ਕ...
ਰੀਤਿਕਾ ਨੂੰ ਬਾਹਰ ਕੱਢਿਆ, ਹਸਪਤਾਲ ਲਿਜਾਇਆ ਗਿਆ
ਰੀਤਿਕਾ ਨੂੰ ਬਾਹਰ ਕੱਢਿਆ, ਹਸਪਤਾਲ ਲਿਜਾਇਆ ਗਿਆ
(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। 100 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਮਾਸੂਮ ਬੱਚੇ ਰਿਤਿਕ ਨੂੰ ਬੋਰਵੈੱਲ ’ਚੋਂ ਬਾਹਰ ਕੱਢ ਲਿਆ ਹੈ। ਫੌਜ ਤੇ ਐਨਡੀਆਰਐਫ ਨੇ ਰੀਤਿਕ ਬਾਹਰ ਕੱਢਿਆ ਹੈ। ਜਿਸ ਤੋਂ ਬਾਅਦ ਰਿਤਿਕ ਨੂੰ ਸਿੱਧਾ ਹਸਪਤਾਲ ਲਿਜਾਇਆ ਗਿਆ ਹੈ। ਫਿਲਹ...
ਹਿਸਾਰ: 40 ਫੁੱਟ ਡੂੰਘੇ ਖੂਹ ਵਿੱਚ ਦੱਬੇ ਦੋ ਵਿਅਕਤੀ, ਮਿੱਟੀ ਕੱਢਣ ਵਿੱਚ ਲੱਗੀ ਬਚਾਅ ਟੀਮ
ਹਿਸਾਰ: 40 ਫੁੱਟ ਡੂੰਘੇ ਖੂਹ ਵਿੱਚ ਦੱਬੇ ਦੋ ਵਿਅਕਤੀ, ਮਿੱਟੀ ਕੱਢਣ ਵਿੱਚ ਲੱਗੀ ਬਚਾਅ ਟੀਮ
ਹਿਸਾਰ (ਸੰਦੀਪ ਸਿੰਘਮਾਰ)। ਹਰਿਆਣਾ ਦੇ ਹਿਸਾਰ ਤੋਂ ਬਹੁਤ ਹੀ ਦਰਦਨਾਕ ਖਬਰ ਆਈ ਹੈ। ਜ਼ਿਲ੍ਹੇ ਦੇ ਪਿੰਡ ਸਿਹੜਵਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋ ਮਜ਼ਦੂਰ 40 ਫੁੱਟ ਡੂੰਘੇ...
ਹਰਪ੍ਰੀਤ ਸਿੰਘ ਬਣੇ ਤੀਜੀ ਵਾਰ ਸਰਬਸੰਮਤੀ ਨਾਲ ਅਮਲੋਹ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ
ਇਸ ਸਮੇਂ ਨਗਰ ਕੌਂਸਲ ਅਮਲੋਹ ਦੇ ਹਨ ਮੌਜੂਦਾ ਪ੍ਰਧਾਨ
ਕਿਹਾ: ਅਮਲੋਹ ਕੈਮਿਸਟ ਐਸੋਸੀਏਸ਼ਨ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ
ਮੀਟਿੰਗ ’ਚ ਲਏ ਗਏ ਕਈ ਅਹਿਮ ਫ਼ੈਸਲੇ
(ਅਨਿਲ ਲੁਟਾਵਾ), ਅਮਲੋਹ। ਕੈਮਿਸਟ ਐਸੋਸੀਏਸ਼ਨ ਅਮਲੋਹ ਦੀ ਇੱਕ ਅਹਿਮ ਮੀਟਿੰਗ ਰਾਮ ਸਰੂਪ ਜ਼ਿਲ੍ਹਾ ਸਕੱਤਰ ਫ਼ਤਹਿਗੜ੍ਹ ਕੈਮਿਸਟ...
ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਸੂਮ ਰਿਤਿਕ ਲਈ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਅਰਦਾਸਾਂ
ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ
(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੈਰਾਮਪੁਰ ਵਿੱਚ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਮਾਸੂਮ ਬੱਚੇ ਰਿਤਿਕ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ। ਮੌਕੇ ’ਤੇ ਐਨਡੀਆਰਐਮ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਨੇ...
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਵਿਖੇ 24 ਮਈ ਨੂੰ ਮਨਾਇਆ ਜਾਵੇਗਾ
ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਨੇ ਉਲੀਕਿਆ ਪ੍ਰੋਗਰਾਮ
ਕੋਟਕਪੂਰਾ, (ਅਜੈ ਮਨਚੰਦਾ)। ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਰੋਲ ਮਾਡਲ ਸ਼ਹੀਦ ਕਰਤਾਰ ਸਿੰਘ ਸਰਾਭਾ (Shaheed Kartar Singh Sarabha) ਦਾ 127 ਵਾਂ ਜਨਮ ਦਿਨ 24 ਮਈ ਨੂੰ ਸਵੇਰੇ ਠੀਕ 8 ਵਜੇ ਸਰਕਾਰ...
ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਖਿਲਾਫ ਕੱਢੀ ਸਾਈਕਲ ਰੈਲੀ
ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਖਿਲਾਫ ਕੱਢੀ ਸਾਈਕਲ ਰੈਲੀ
(ਸੱਚ ਕਹੂੰ ਨਿਊਜ਼) ਸੰਗਰੂਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਜ਼ਿਲ੍ਹਾ ਸੰਗਰੂਰ ’ਚ ਨਸ਼ਿਆਂ ਖਿਲ਼ਾਫ ਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਮੁੱਖ ਮੰਤਰੀ ਮਾਨ (CM Bhagwant Mann) ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਵਿ...
ਪੰਜਾਬ ਦੇ ਹੁਸ਼ਿਆਰਪੁਰ ਵਿੱਚ ਬੋਰਵੈੱਲ ‘ਚ ਡਿੱਗਿਆ 6 ਸਾਲਾ ਬੱਚਾ, ਰਾਹਤ ਕਾਰਜ ਜਾਰੀ
ਪੰਜਾਬ ਦੇ ਹੁਸ਼ਿਆਰਪੁਰ ਵਿੱਚ ਬੋਰਵੈੱਲ 'ਚ ਡਿੱਗਿਆ 6 ਸਾਲਾ ਬੱਚਾ, ਰਾਹਤ ਕਾਰਜ ਜਾਰੀ
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। ਦੇਸ਼ ਦੇ ਸਾਰੀਆਂ ਸੂਬਾ ਸਰਕਾਰਾ ਦੇ ਤਮਾਮ ਪੁਖ਼ਤਾ ਇੰਤਜਾਮ ਹੋਣ ਦੇ ਬਾਵਜੂਦ ਹਰ ਸਾਲ ਕਿਸੇ ਨਾ ਕਿਸੇ ਬੱਚੇ ਦੇ ਬੋਰਵੈੱਲ 'ਚ ਡਿੱਗਣ ਦੀ ਘਟਨਾ ਸਾਹਮਣੇ ਆਉਂਦੀ ਹੈ। ਇਸੇ ਦੌਰਾਨ ਅੱਜ ਪੰਜਾਬ...
ਕਾਂਗਰਸ ਸਰਕਾਰ ਵੀ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾ ਕੇ ਜਨਤਾ ਨੂੰ ਰਾਹਤ ਦੇਵੇ: ਵਸੁੰਧਰਾ
ਕਾਂਗਰਸ ਸਰਕਾਰ ਵੀ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾ ਕੇ ਜਨਤਾ ਨੂੰ ਰਾਹਤ ਦੇਵੇ: ਵਸੁੰਧਰਾ
ਜੈਪੁਰ (ਸੱਚ ਕਹੂੰ ਨਿਊਜ਼)। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿ...
ਕੈਬਨਿਟ ਮੰਤਰੀ ਨੇ ਕਿਸਾਨ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ 5 ਕਿਸਾਨਾਂ ਦੇ ਵਾਰਸਾਂ ਨੂੰ 25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਭੇਂਟ ਕੀਤੇ
ਕਿਹਾ, ਪੰਜਾਬ ਸਰਕਾਰ ਕਿਸਾਨੀ ਹੱਕਾਂ ਲਈ ਡਟ ਕੇ ਪਹਿਰਾ ਦੇਣ ਲਈ ਵਚਨਬੱਧ
(ਸੁਖਜੀਤ ਮਾਨ) ਮਾਨਸਾ। ਸੂਬਾ ਸਰਕਾਰ ਲੋਕ ਹਿਤੈਸ਼ੀ ਫੈਸਲੇ ਲੈ ਕੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰਨ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਵਿਜੈ ਸਿ...
ਬੈਂਕ ਦੇ ਕਰੇਡਿਟ ਕਾਰਡ ’ਚੋਂ ਘਰ ਬੈਠੇ ਨਿੱਕਲੇ 85 ਹਜ਼ਾਰ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
ਬੈਂਕ ਦੇ ਕਰੇਡਿਟ ਕਾਰਡ ’ਚੋਂ ਘਰ ਬੈਠੇ ਨਿੱਕਲੇ 85 ਹਜ਼ਾਰ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
(ਸੰਜੀਵ ਤਾਇਲ) ਬੁਢਲਾਡਾ। ਸਥਾਨਕ ਸ਼ਹਿਰ ਨਿਵਾਸੀ ਦੀ ਐਕਸਿਸ ਬੈਂਕ ਦੇ ਕਰੇਡਿਟ ਕਾਰਡ (Credit Card ) ਵਿੱਚੋਂ 85 ਹਜ਼ਾਰ ਦੀ ਠੱਗੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਰੈਡਿਟ ਕ...