ਸੜਕ ਹਾਦਸੇ ‘ਚ 1 ਵਿਅਕਤੀ ਦੀ ਮੌਤ
ਜਲਾਲਾਬਾਦ, ਰਜਨੀਸ਼ ਰਵੀ/ਸੱਚ ਕਹੂੰ ਨਿਊਜ਼
ਮੰਡੀ ਘੁਬਾਇਆ ਵਿਖੇ ਬੀਤੀ ਰਾਤ ਇਕ ਮੋਟਰਸਾਈਕਲ ਅਤੇ ਟਰਾਲੇ ਦੀ ਟੱਕਰ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਅਤੇ ਜਦਕਿ ਇਕ ਨੌਜ਼ਵਾਨ ਜ਼ਖਮੀ ਹੋ ਗਿਆ। ਘਟਨਾਂ ਸਥਾਨ ਪਹੁੰਚੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ...
ਰਾਣਾ ਗੁਰਜੀਤ ਦੀ ਖੰਡ ਮਿੱਲ ‘ਚ ਵੜਨ ਸਬੰਧੀ ਆਹਮੋ-ਸਾਹਮਣੇ ਹੋਏ ਖਹਿਰਾ ਤੇ ਅਮਰਿੰਦਰ
ਖਹਿਰਾ ਨੇ ਰਾਣਾ ਗੁਰਜੀਤ ਦੀ ਫੈਕਟਰੀ 'ਚ ਜਬਰੀ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਰੋਕਿਆ
ਅਮਰਿੰਦਰ ਸਿੰਘ ਨੇ ਦਿੱਤੀ ਚਿਤਾਵਨੀ, ਕਿਹਾ ਗਲਤ ਧੱਕਾ ਕੀਤਾ ਤਾਂ ਸਿੱਟਾ ਭੁਗਤਣ ਲਈ ਤਿਆਰ ਰਹਿਣ ਖਹਿਰਾ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਹਮੇਸ਼ਾ ਹੀ ਆਪਣੀ ਭਾਸ਼ਾ ਕਾਰਨ ਚਰਚਿਤ ਰਹਿਣ ਵਾਲੇ ਵਿਰੋਧੀ ਧ...
ਕੈਨੇਡਾ ‘ਚ ਪੜ੍ਹਾਈ ਕਰਨ ਗਏ ਨੌਜ਼ਵਾਨ ਦੀ ਮੌਤ
ਜਲਾਲਾਬਾਦ, ਰਜਨੀਸ਼ ਰਵੀ/ਸੱਚ ਕਹੂੰ ਨਿਊਜ਼
ਕੈਨੇਡਾ ਵਿਖੇ ਪੜ੍ਹਾਈ ਕਰਨ ਗਏ ਨੌਜ਼ਵਾਨ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਹੱਡੀਆਂ ਜੋੜਾਂ ਦੇ ਮਾਹਿਰ ਸਿਤਾਰ ਖਾਨ ਦੇ ਪੁੱਤਰ ਹੈਦਰ ਖ਼ਾਨ ਦੀ ਵਿਨੀਪੈਗ, ਮਨੀਟੋਬਾ ਕੈਨੇਡਾ ਵਿਖੇ ਸਵਿਮਿੰਗ ਪੂਲ 'ਤੇ ਨਹਾਉਣ ਸਮ...
ਪਹਿਲਾਂ ਸ਼ਰਾਬ, ਫਿਰ ਤਕਰਾਰ ਤੇ ਅਖੀਰ ਕਤਲ
ਦੋਸਤ ਦੇ ਘਰ ਸ਼ਰਾਬ ਪੀਤੀ ਫਿਰ ਉਸਦਾ ਹੀ ਕੀਤਾ ਕਤਲ
ਤਿੰਨੋਂ ਫਰਾਰ, ਕਤਲ ਦਾ ਭੇਤ ਬਰਕਰਾਰ, ਪੁਲਿਸ ਜਾਂਚ 'ਚ ਜੁਟੀ
ਬਰਨਾਲਾ, ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼
ਲੰਘੀ ਦੇਰ ਰਾਤ ਸਥਾਨਕ 5 ਨੰਬਰ ਵਾਰਡ ਵਿਖੇ ਕਾਲਾ ਮਹਿਰ ਸਟੇਡੀਅਮ ਦੇ ਨਜ਼ਦੀਕ ਇੱਕ 42 ਕੁ ਸਾਲ ਦੇ ਪਰਮਜੀਤ ਸਿੰਘ ਦਾ ਉਸਦੇ ਦੋਸਤਾਂ ਨੇ ਹੀ ਗੋਲੀਆਂ...
ਰੇਲਵੇ ਸਟੇਸ਼ਨ ਨੇੜਿਓਂ ਨਿੱਕਲੇ ਭਾਂਬੜ
ਖੰਨਾ, ਸੱਚ ਕਹੂੰ ਨਿਊਜ਼।
ਖੰਨਾ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਅੱਗ ਲੱਗਣ ਦਾ ਸਮਾਚਾਰ ਹੈ। ਅੱਗ ਦੀਆਂ ਲਪਟਾਂ ਆਸਮਾਨ ਛੂੰਹ ਰਹੀਆਂ ਹਨ ਤੇ ਲੋਕਾਂ 'ਚ ਡਰ ਦਾ ਮਾਹੌਲ ਹੈ। ਇਸ ਸਬੰਧੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ ਅਤੇ ਅੱਗ ਬੁਝਾਉਣ ਦੇ ਯਤਨ ਜਾਰੀ ਹਨ।...
35 ਹਜ਼ਾਰ ਲੀਟਰ ਕੱਚੀ ਸ਼ਰਾਬ (ਲਾਹਨ ) ਬਰਾਮਦ
ਪਿੰਡ ਮਾਹਲਮ 'ਚੋਂ ਐਕਸਾਇਜ ਵਿਭਾਗ ਤੇ ਪੁਲਸ ਦੀ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਤੇ ਲਾਹਨ ਵੱਡੀ ਮਾਤਰਾ ਵਿਚ ਬਰਾਮਦ
ਰਜਨੀਸ਼ ਰਵੀ ਜਲਾਲਾਬਾਦ
ਨਸ਼ਿਆ ਅਤੇ ਹੋਰ ਨਾਜਾਇਜ਼ ਸ਼ਰਾਬ ਲਈ ਬਦਨਾਮ ਪਿੰਡ ਚੱਕ ਬਲੋਚਾ ਮਹਾਲਮ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਰੁਕਣ ਦਾ ਨਾਮ ਨਹੀ ਲੈ ਰਿਹਾ ਅਤੇ ਨਸ਼ਿਆਂ ਨੂੰ ਲੈ ਕੇ ਇਹ ਹਮੇਸ਼ਾ ਹ...
ਭਲਕੇ ਪੈਣਗੀਆਂ ਸ਼ਾਹਕੋਟ ਜ਼ਿਮਨੀ ਚੋਣ ਲਈ ਵੋਟਾਂ
ਨਿਰਪੱਖ ਤੇ ਭੈਅ ਮੁਕਤ ਚੋਣ ਅਮਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਤਿਆਰ : ਐਸ. ਕਰੁਣਾ ਰਾਜੂ
ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6ਵਜੇ ਤੱਕ ਪੈਣਗੀਆਂ
12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 1ਲੱਖ 72676 ਵੋਟਰ
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਵਿਧਾਨ ਸਭਾ ਹਲਕਾ 32 ਸ਼ਾਹਕੋਟ ਜ਼ਿਮਨੀ ਚੋਣ ਲਈ ਭਲਕੇ...
‘ਹੇਠੀ’ ਦੀ ਗੁਗਲੀ ਤੋਂ ਸਿੱਧੂ ਕਲੀਨ ਬੋਲਡ!
ਮੈਡਮ ਸਿੱਧੂ ਅਤੇ ਪੁੱਤਰ ਕਰਨ ਸਿੱਧੂ ਨਹੀਂ ਸੰਭਾਲਣਗੇ ਅਹੁਦੇ, ਨਵਜੋਤ ਸਿੱਧੂ ਨੇ ਕੀਤਾ ਐਲਾਨ
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸਿੱਧੂ ਪਰਿਵਾਰ ਦੇ ਹਰ ਮੈਂਬਰ ਨੂੰ ਸਰਕਾਰ 'ਚ ਨੌਕਰੀ ਮਿਲਣ ਤੋਂ ਵਿਰੋਧੀ ਧਿਰ ਵੱਲੋਂ ਪਾਈ ਗਈ 'ਲਾਹਨਤਾਂ ਤੇ ਬਦਨਾਮੀ' ਦੀ ਗੂਗਲੀ ਨਾਲ ਨਵਜੋਤ ਸਿੱਧੂ ਕਲੀਨ ਬੋਲਡ ਹੋ ਗਏ...
ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਚੋਰੀ ਦੇ 21 ਮੋਟਰਸਾਈਕਲ ਬਰਾਮਦ
ਚੋਰੀ ਦੇ ਮੋਟਰਸਾਈਕਲਾਂ ਅਤੇ ਨਸ਼ੀਲੇ ਪਦਾਰਥਾਂ ਸਣੇ ਚਾਰ ਕਾਬੂ
ਲਖਵੀਰ ਸਿੰਘ, ਮੋਗਾ
ਰਾਜਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਮੋਗਾ ਦੀਆਂ ਹਦਾਇਤਾ ਅਤੇ ਸ੍ਰੀ ਕੇਸਰ ਸਿੰਘ ਉਪ ਕਪਤਾਨ ਪੁਲਿਸ ਸਿਟੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਥਾਣਾ ਸਿਟੀ ਮੋਗਾ ਪੁਲਿਸ ਵੱਲੋ ਗੁਪਤ ਸੂਚਨਾ ਦੇ ਅਧਾਰ ਤੇ ਜ਼ਿਲ•ੇ 'ਚੋ ਚੋਰੀ ਹੋਏ ਮ...
ਸਮਾਂ ਤਬਦੀਲੀ ਸਬੰਧੀ ਅਜੇ ਕੋਈ ਫੈਸਲਾ ਨਹੀਂ : ਬੁਲਾਰਾ
ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਤੇ ਅਫਵਾਹ ਫੈਲਾਉਣ ਵਾਲੇ ਖਿਲਾਫ ਕਾਰਵਾਈ ਹਿੱਤ ਪੁਲਿਸ ਮੁਖੀ ਨੂੰ ਕਿਹਾ
ਚੰਡੀਗੜ੍ਹ, ਸੱਚ ਕਹੂੰ ਨਿਊਜ਼
ਮੌਸਮ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਸਕੂਲਾਂ ਦਾ ਸਮਾਂ ਤਬਦੀਲ ਕਰਨ ਸਬੰਧੀ ਰਾਜ ਦੇ ਸਿੱਖਿਆ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਸੁਨੇਹਾ ...
ਮੋਗਾ ਪੁਲਿਸ ਵੱਲੋਂ ਅਗਵਾ ਕੀਤੇ ਬੱਚੇ ਨੂੰ ਚਾਰ ਘੰਟਿਆਂ ‘ਚ ਬਰਾਮਦ ਕਰਕੇ ਕੀਤਾ ਮਾਪਿਆ ਹਵਾਲੇ
ਸੱਤ ਅਗਵਾਕਾਰਾਂ 'ਚੋਂ ਚਾਰ ਕਾਬੂ
ਮੋਗਾ, (ਲਖਵੀਰ ਸਿੰਘ)
ਮੋਗਾ ਪੁਲਿਸ ਵੱਲੋਂ ਸੈਲਰ ਤੋਂ ਅਗਵਾ ਹੋਇਆ ਕ੍ਰੀਬ ਇੱਕ ਸਾਲ ਦੇ ਬੱਚੇ ਨੂੰ ਚਾਰ ਘੰਟਿਆਂ ਵਿੱਚ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਪੁਲਿਸ ਪਾਰਟੀ ਵੱਲੋਂ ਬਰਾਮਦ ਕੀਤੇ ਬੱਚੇ ਨੂੰ ਮਾਪਿਆ ਹਵਾਲੇ ਕਰ ਦਿੱਤਾ ਹੈ। ਜਿਕਰਯੋਗ ਭੂਰੀ ਦੇਵੀ ਪਤ...
ਸਿਆਸਤਦਾਨ ਰੰਜਿਸ ਤਹਿਤ ਵਿਰੋਧੀਆਂ ਖਿਲਾਫ ਮੰਦੀ ਸ਼ਬਦਾਵਲੀ ਨਾ ਵਰਤਣ: ਬਾਦਲ
ਲੰਬੀ, ਮੇਵਾ ਸਿੰਘ।
ਅੱਜ-ਕੱਲ੍ਹ ਸਿਆਸਤਦਾਨ ਇੱਕ ਦੂਜੇ ਉਪਰ ਸਿਆਸੀ ਦੂਸ਼ਣਬਾਜੀ ਕਰ ਰਹੇ ਹਨ, ਪਰੰਤੂ ਉਨ੍ਹਾਂ ਆਪਣੀ 60-65 ਸਾਲ ਦੀ ਸਿਆਸਤ ਦੌਰਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਨਿੱਜੀ ਤੌਰ 'ਤੇ ਕਦੇ ਵੀ ਮੰਦੀ ਸ਼ਬਦਾਵਲੀ ਨਹੀਂ ਵਰਤੀ ਤੇ ਪ੍ਰਮਾਤਮਾ ਤੋਂ ਸਭ ਦੀ ਸੁੱਖ ਹੀ ਮੰਗੀ ਹੈ। ਸਾਬਕਾ ਮੁੱਖ ਮੰਤਰੀ ਪਰਕਾਸ...
ਬੀਜੇਪੀ ਦੇ ਚਾਰ ਸਾਲ ਪੂਰੇ ਹੋਣ ਤੇ ਜਤਾਇਆ ਅਜਿਹਾ ਰੋਸ
ਚੰਡੀਗੜ੍ਹ, ਸੱਚ ਕਹੂੰ ਨਿਊਜ਼।
ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਆਮ ਜਨਤਾ ਨੂੰ ਪਰੇ਼ਸਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਨਾਂ ਨੇ ਨੋਟਬੰਦੀ, ਮੰਹਿਗਾਈ ਤੇ ਤੇਲ ਕੀਮਤਾਂ ਨੇ ਅਸਮਾਨ ਛੁਇਆ। ਸਰਕਾਰ ਦੇ ਰਾਜ ਵਿਚ ਬਹੁਤ ਸਾਰੇ ਅੰਦੋਲਨ ਵੀ ਹੋਏ ਜਿਵੇ ਕਿ ਜਾਟ ਅੰਦੋਲਨ ਆਦਿ। ਆਮ ਜਨਤਾ ਨੂੰ ਅੱਛੇ ਦਿ...
ਬੰਬਾਂ ਦੇ ਖੋਲ੍ਹ ਮਿਲਣ ਨਾਲ ਦਹਿਸ਼ਤ
ਪਠਾਨਕੋਟ, 26 ਮਈ.
ਪਿਛਲੇ ਦਿਨੀਂ ਥਾਣਾ ਮਾਮੂੰਨ ਨੇੜਿਓਂ ਬੰਬ ਮਿਲਣ ਤੋਂ ਬਾਅਦ ਹੁਣ ਇੱਥੇ ਫਿਰ ਬੰਬਾਂ ਦੇ ਖੋਲ੍ਹ ਮਿਲੇ ਹਨ, ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।ਖੋਲ੍ਹਾਂ ਨੂੰ ਜੀ. ਆਰ. ਪੀ. ਦੇ ਥਾਣਾ ਮੁਖੀ ਬਲਬੀਰ ਸਿੰਘ ਘੁੰਮਣ ਨੇ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿ...
ਨਵਜੋਤ ਸਿੱਧੂ ਦੀ ਪਤਨੀ ਤੋਂ ਬਾਅਦ ਪੁੱਤਰ ਦੀ ਵੀ ਬੇਰੁਜ਼ਗਾਰੀ ਹੋਈ ਖ਼ਤਮ
-ਸਿੱਧੂ ਦੇ ਪੁੱਤਰ ਨੂੰ ਲਗਾਇਆ ਸਹਾਇਕ ਐਡਵੋਕੇਟ ਜਨਰਲ
-ਹਰ ਮਹੀਨੇ ਮਿਲੇਗੀ ਮੋਟੀ ਤਨਖ਼ਾਹ, ਕਈ ਹੋਰ ਖ਼ਰਚੇ ਵੀ ਲੈ ਸਕਣਗੇ ਕਰਨ ਸਿੱਧੂ
-ਨਵਜੋਤ ਸਿੱਧੂ ਦੀ ਸਰਕਾਰੀ ਕੋਠੀ ਵਿੱਚ ਹੀ ਰਹਿੰਦੇ ਹਨ ਨਵਜੋਤ ਕੌਰ ਅਤੇ ਕਰਨ ਸਿੱਧੂ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਮੁੱਖ ਮੰਤ...
ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ : ਭਾਰਤ ਭੂਸ਼ਣ ਆਸ਼ੂ
ਅਧਿਕਾਰੀ ਆਪਣੇ ਕੰਮ ਪ੍ਰਤੀ ਹੋਣਗੇ ਜਵਾਬਦੇਹ
127.13 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਅਤੇ 19209 ਕਰੋੜ ਰੁਪਏ ਦੀ ਕੀਤੀ ਅਦਾਇਗੀ
ਚੰਡੀਗੜ/ਸੱਚ ਕਹੂੰ ਨਿਊਜ਼
ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਵਿਭਾਗ ਵਿੱਚ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਅਤੇ ਲਾਪਰਵਾ...
ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਐਕਸੀਅਨ ਅਤੇ ਐਸ.ਡੀ.ਓ. ਮੁਅੱਤਲ
ਮਾਮਲਾ ਬਿਆਸ ਦਰਿਆ ਵਿਚ ਸੀਰਾ ਰਲਣ ਦਾ
ਵਾਤਾਵਰਣ ਅਧਿਕਾਰੀਆਂ ਨੂੰ ਆਪਣੇ ਅਧੀਨ ਆਉਦੇ ਖੇਤਰਾਂ ਵਿੱਚ ਨਿਯਮਿਤ ਚੈਕਿੰਗ ਕਰਨ ਦੇ ਆਦੇਸ਼
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ 'ਚ ਸਖ਼ਤ ਕਦਮ ਚੁੱਕਦਿਆਂ ਵਾਤਾਵਰਣ ਵਿਭਾਗ ਦ...
ਐਂਵੇ ਕਿਵੇਂ ਪੈ ਜਾਏਗਾ ਪਰਿਵਾਰ ਦਾ ਐਫ਼ਆਈਆਰ ‘ਚ ਨਾਂ, ਕਿਸੇ ਦੀ ਪਸੰਦ ਜਾਂ ਨਾ ਪਸੰਦ ਨਾਲ ਨਹੀਂ ਚੱਲੇਗਾ ਕੇਸ
ਪ੍ਰਸਿੱਧ ਵਕੀਲ ਤਨਵੀਰ ਅਹਿਮਦ ਨੇ ਕੀਤਾ ਹਾਈ ਕੋਰਟ ਵਿੱਚ ਵਿਰੋਧ, ਹਾਈ ਕੋਰਟ ਨੇ ਕੀਤਾ ਸਵੀਕਾਰ
ਸਿੰਗਲ ਬੈਂਚ ਵਲੋਂ ਹੋਇਆ ਐ ਨੋਟਿਸ, ਅਸੀਂ ਦੇਵਾਗਾਂ ਸਿੰਗਲ ਬੈਂਚ 'ਚ ਜੁਆਬ
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਕਿਸੇ ਦੀ ਪਸੰਦ ਜਾਂ ਫਿਰ ਨਾ ਪਸੰਦ ਨਾਲ ਕੋਈ ਮਾਮਲਾ ਨਹੀਂ ਚਲ ਸਕਦਾ ਹੈ ਅਤੇ ਇਸ ਤਰਾਂ ਕਿ...
ਸਰਪੰਚ ਨੇ ਪਿੰਡ ਦੇ ਪਾਣੀ ਲਈ ਪੈਸੇ ਕੋਲੋ ਖਰਚੇ, ਹੁਣ ਵਿਭਾਗ ਤੋ ਬਿੱਲ ਲੈਣ ਲਈ ਤਰਸੇ
14 ਲੱਖ ਰੁਪਏ ਖਰਚ ਹੋਏ ਪਾਈਪ ਲਾਈਨ ਪਾਉਣ ਤੇ
ਮੁੱਖ ਮੰਤਰੀ ਤੋ ਕੀਤੀ ਇਨਸਾਫ ਦੀ ਮੰਗ
ਸਰਦੂਲਗੜ੍ਹ, ਗੁਰਜੀਤ ਸ਼ੀਂਹ
ਜੌੜਕੀਆਂ ਪਿੰਡ ਦੇ ਪੀਣ ਵਾਲੇ ਪਾਣੀ ਲਈ ਪੰਚਾਇਤ ਵੱਲੋ ਪਾਈ ਗਈ ਵਾਟਰ ਸਪਲਾਈ ਪਾਈਪ ਲਾਈਨ ਤੇ ਸਰਕਾਰ ਵੱਲੋ ਪੈਸੇ ਨਾ ਮਿਲਣ ਤੇ ਸਰਪੰਚ ਪ੍ਰੇਸ਼ਾਨ ਹੋ ਰਹੇ ਹਨ।ਪਿੰਡ ਜੌੜਕੀਆਂ ਦੇ ਮੌਜੂਦਾ ਸਰਪੰ...
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਪੰਜਾਬ ਦਾ ਪਹਿਲਾ ਸੀ ਐਨ ਜੀ ਮਦਰ ਸਟੇਸ਼ਨ ਲੋਕ ਅਰਪਣ ਕੀਤਾ
ਆਈ ਆਰ ਐਮ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਸਥਾਪਤ ਕੀਤਾ ਮਦਰ ਸਟੇਸ਼ਨ ਪੰਜਾਬ ਦੇ ਹੋਰ ਸੀ ਐਨ ਜੀ ਸਟੇਸ਼ਨਾਂ ਨੂੰ ਕਰੇਗਾ ਗੈਸ ਸਪਲਾਈ
ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਦਾ ਬਹੁਤ ਵੱਡਾ ਯੋਗਦਾਨ
ਮੰਡੀ ਗੋਬਿੰਦਗੜ੍ਹ/ਸੱਚ ਕਹੂੰ ਨਿਊਜ਼
ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਦਾ ਬ...
ਭਦੌੜ ਦੇ ਐਨਆਰਆਈ ਪਰਿਵਾਰ ਦੀ ਰੋਹਤਕ ਦੇ ਮੰਨਤ ਢਾਬੇ ‘ਤੇ 12 ਲੱਖ ਦੀ ਚੋਰੀ
ਗੱਡੀ ਦਾ ਸੀਸ਼ਾ ਭੰਨ ਕੇ ਦਿੱਤਾ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ
ਬਰਨਾਲਾ/ਰੋਹਤਕ, ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼
ਭਦੌੜ ਦੇ ਐਨ.ਆਰ.ਆਈ. ਜੋੜੇ ਨਾਲ ਰੋਹਤਕ ਦੇ ਮੰਨਤ ਢਾਬੇ 'ਤੇ 12 ਲੱਖ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋੜਾ ਪੰਜਾਬ ਤੋਂ ਵਾਪਸ ਅਮਰੀਕਾ ਜਾਣ ਲਈ ਦਿੱਲੀ ਏਅਰਪੋਰਟ ਜਾ ਰਿਹਾ ਸੀ।...
ਮੰਗਵਾਇਆ ਮੋਬਾਇਲ ਆਈ ਸਾਬਣ
ਖਪਤਕਾਰ ਫੋਰਮ ਦੀ ਸ਼ਰਣ ਲੈਣ ਦਾ ਕੀਤਾ ਫੈਸਲਾ
ਨਾਭਾ, ਤਰੁਣ ਕੁਮਾਰ ਸ਼ਰਮਾ
ਸਥਾਨਕ ਸ਼ਹਿਰ ਦੇ ਇੱਕ ਨੌਜਵਾਨ ਨੂੰ ਆਨਲਾਇਨ ਸ਼ਾਪਿੰਗ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਉਸ ਦੇ ਮੰਗਵਾਏ ਮੋਬਾਇਲ ਫੋਨ ਦੀ ਪੈਕਿੰਗ ਵਿੱਚੋਂ ਸਾਬਣ ਨਿਕਲ ਆਈ। ਜਾਣਕਾਰੀ ਅਨੁਸਾਰ ਰਜਤ ਕੁਮਾਰ ਨਾਮੀ ਨੌਜਵਾਨ ਨੇ ਆਪਣੇ ਪਿਤਾ ਦੇ ਨਾਮ 'ਤੇ ਰੈਡਮ...
ਪ੍ਰਦੂਸ਼ਣ ਖਿਲਾਫ਼ ਸਬਕ ਸਿਖਾਊ ਫੈਸਲੇ
ਚੱਢਾ ਖੰਡ ਮਿੱਲ ਨੂੰ 5 ਕਰੋੜ ਰੁਪਏ ਦਾ ਜ਼ੁਰਮਾਨਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀਆਂ ਖਿਲਾਫ਼ ਚੁੱਕੇ ਕਦਮ
ਚੱਢਾ ਮਿੱਲ ਮਾਲਕਾ ਦੀ ਸਫ਼ਾਈ ਤੋਂ ਸੰਤੁਸ਼ਟ ਨਹੀਂ ਸਰਕਾਰ, ਅਮਰਿੰਦਰ ਸਿੰਘ ਨੇ ਦਿੱਤੇ ਆਦੇਸ਼
ਚੰਡੀਗੜ੍ਹ/ਪਟਿਆਲਾ, ਅਸ਼ਵਨੀ ਚਾਵਲਾ/ ਖੁਸ਼ਵੀਰ ਤੂਰ
ਚੱ...
ਸੁੱਕੇ ਅੰਬਰੀਂ ਵਾਰਡ ਹੋਇਆ ਗੰਦੇ ਪਾਣੀ ਨਾਲ ਜਲਥਲ
ਵਾਰਡ ਦੇ ਬਸ਼ਿੰਦਿਆਂ ਵੱਲੋਂ ਸੀਵਰੇਜ ਬੋਰਡ ਅਧਿਕਾਰੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ
ਸਮੱਸਿਆ ਹੱਲ ਨਾ ਹੋਈ ਤਾਂ ਵਿੱਢਿਆ ਜਾਵੇਗਾ ਤਿੱਖਾ ਸੰਘਰਸ਼
ਮਨਜੀਤ ਨਰੂਆਣਾ/ਸੱਚ ਕਹੂੰ ਨਿਊਜ਼
ਸੰਗਤ ਮੰਡੀ
ਸੰਗਤ ਮੰਡੀ ਦਾ ਵਾਰਡ ਨੰ. 1 ਸੁੱਕੇ ਅੰਬਰੀਂ ਹੀ ਸੀਵਰੇਜ਼ ਦੇ ਗੰਦੇ ਪਾਣੀ ਨਾਲ ਜਲਥਲ ਹੋਇਆ ਪਿਆ ਹੈ, ਜਿਸ ਕਾਰਨ...
ਤੇਲ ਕੀਮਤਾਂ ‘ਚ ਵਾਧੇ ਨਾਲ ਲੋਕਾਂ ਨੂੰ ਰੋਜ਼ਾਨਾ ਦੋ ਕਰੋੜ ਦਾ ਰਗੜਾ
ਅਸ਼ੋਕ ਵਰਮਾ ਬਠਿੰਡਾ
ਭਾਰਤੀ ਤੇਲ ਕੰਪਨੀਆਂ ਵੱਲੋਂ ਪਿਛਲੇ ਡੇਢ ਮਹੀਨੇ ਦੌਰਾਨ ਆਹਿਸਤਾ ਆਹਿਸਤਾ ਵਧਾਈਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕਾਂ ਨੂੰ ਰੋਜ਼ਾਨਾ ਦੋ ਕਰੋੜ ਦਾ ਰਗੜਾ ਲੱਗਣ ਲੱਗਾ ਹੈ ਹਾਲਾਂਕਿ ਦਸ ਵਰ੍ਹੇ ਪਹਿਲਾਂ ਨਾਲ ਮੁਕਾਬਲਾ ਕਰੀਏ ਤਾਂ ਲੋਕਾਂ ਦੀ ਜੇਬ ਵਿੱਚੋਂ ਜ...