ਭਾਸ਼ਾ ਤੇ ਸੱਭਿਆਚਾਰ ਬਚਾਉਣ ਲਈ ਲੋਕ ਲਹਿਰ ਉਸਾਰਨ ਦੀ ਲੋੜ : ਡਾ. ਤੇਜਵੰਤ ਮਾਨ
24 ਨਵੰਬਰ ਨੂੰ ਜ਼ੀਰਾ ਵਿਖੇ ਕੀਤੀ ਜਾਵੇਗੀ ਪੰਜਾਬੀ ਭਾਸ਼ਾ ਬਚਾਓ ਕਾਨਫਰੰਸ
ਸ਼ੁਭਮ ਖੁਰਾਣਾ/ਜ਼ੀਰਾ । ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਜ਼ੀਰਾ ਵੱਲੋਂ 24 ਨਵੰਬਰ ਨੂੰ ਜ਼ੀਰਾ ਵਿਖੇ ਕੀਤੀ ਜਾ ਰਹੀ ਪੰਜਾਬੀ ਭਾਸ਼ਾ ਬਚਾਓ ਕਾਨਫਰੰਸ ਕਰਵਾਉਣ ਲਈ ਇੱਕ ਅਹਿਮ ਮੀਟਿੰਗ ਜੀਵਨ ਮੱਲ ...
ਹਫ਼ਤੇ ਵਿੱਚ 2 ਦਿਨ ਲੱਗੇਗਾ ਕਰਫਿਊ, ਚੰਡੀਗੜ ਨੇ ਮੰਗੀ ਪੰਜਾਬ ਤੇ ਹਰਿਆਣਾ ਤੋਂ ਸਲਾਹ
ਟ੍ਰਾਈਸਿਟੀ ਵਿੱਚ ਲਗਾਤਾਰ ਵੱਧ ਰਹੇ ਮਾਮਲੇ ਨੂੰ ਦੇਖਦੇ ਹੋਏ ਮੰਗੀ ਸਲਾਹ, ਦੋਵਾਂ ਸੂਬਿਆ ਨੂੰ ਦੇਣਾ ਪਏਗਾ ਸਾਥ
ਪ੍ਰੋ. ਅਜਮੇਰ ਸਿੰਘ ਔਲਖ ਦੇ ਪਿੰਡ ਤੋਂ ਹੋਵੇਗੀ 100 ਲਾਇਬ੍ਰੇਰੀਆਂ ਖੋਲ੍ਹਣ ਦੀ ਸ਼ੁਰੂਆਤ
ਔਲਖ ਦੇ ਜੱਦੀ ਪਿੰਡ ਕਿਸ਼ਨਗੜ੍ਹ ਫਰਮਾਹੀ ਦੇ ਸਕੂਲ 'ਚ ਖੁੱਲ੍ਹੇਗੀ ਪਹਿਲੀ ਲਾਇਬ੍ਰੇਰੀ
ਸੁਖਜੀਤ ਮਾਨ, ਮਾਨਸਾ
ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਮਾਤ-ਭਾਸ਼ਾ ਪੰਜਾਬੀ ਦੀ ਪ੍ਰਫੁੱਲਤਾ ਅਤੇ ਬੱਚਿਆਂ ਵਿੱਚ ਸਾਹਿਤਕ ਚੇਟਕ ਲਾਉਣ ਲਈ ਜਿਲ੍ਹੇ ਭਰ ਵਿੱਚ ਨਵੇਂ ਸੈਸ਼ਨ ਤੋਂ ਖੋਲ੍ਹੀਆਂ ਜਾ ਰਹੀਆਂ 100 ਸਕੂਲ ਬਾਲ ਲਾਇਬ੍ਰ...
ਕਿਸਾਨਾਂ ਵੱਲੋਂ ਧੂਰੀ-ਸੰਗਰੂਰ ਰੋਡ ‘ਤੇ ਪੈਂਦੇ ਟੋਲ ਪਲਾਜ਼ੇ ਤੇ ਹੋਰ ਥਾਵਾਂ ਨੂੰ ਕੀਤਾ ਸੀਲ
ਬਿਨ੍ਹਾਂ ਟੋਲ ਦਿੱਤਿਆਂ ਲੰਘਣ ਵਾਲੇ ਡਰਾਇਵਰ ਬਾਗੋ-ਬਾਗ
ਬੇਰੁਜ਼ਗਾਰ ਅਧਿਆਪਕਾਂ ਦੀਆਂ ਭਰਤੀਆਂ ਜਲਦ ਪੂਰੀਆਂ ਨਾ ਕੀਤੀਆਂ ਤਾਂ ਕਰਾਂਗੇ ਤਿੱਖਾ ਸੰਘਰਸ਼ : ਸੂਬਾ ਆਗੂ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਸੌਂਪਿਆ ਮੰਗ ਪੱਤਰ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਬੇਰੁਜ਼ਗਾਰ ਈਟੀਟੀ (Unemployed Teachers)ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸ...
ਨਹੀਂ ਕਰਵਾਇਆ ਕੋਈ ਸਮਝੌਤਾ, ਝੂਠਾ ਐ ਹਰਬੰਸ ਜਲਾਲ : ਅਕਸ਼ੈ
ਸਪੈਸ਼ਲ ਜਾਂਚ ਟੀਮ ਅੱਗੇ ਪੇਸ਼ ਹੋਏ ਅਕਸ਼ੈ ਕੁਮਾਰ, 30 ਮਿੰਟ ਹੋਏ ਸੁਆਲ
ਕਿਹਾ, ਸੁਖਬੀਰ ਬਾਦਲ ਨੂੰ ਨਹੀਂ ਮਿਲਿਆ ਕਦੇ ਵੀ ਪੰਜਾਬ ਤੋਂ ਬਾਹਰ,
ਕਿਹਾ, ਡੇਰਾ ਸੱਚਾ ਸੌਦਾ ਦੇ ਗੁਰੂ ਜੀ ਨਾਲ ਜਿੰਦਗੀ ਵਿੱਚ ਨਹੀਂ ਹੋਈ ਮੁਲਾਕਾਤ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਕਿਸੇ ਵੀ ਮਾਮਲੇ ਵਿੱਚ ਸੁਖਬੀਰ ਬਾਦਲ ਜਾਂ ਫਿ...
ਚੰਡੀਗੜ੍ਹ ਪੜ੍ਹਦੇ ਬੁਢਲਾਡਾ ਦੇ ਨੌਜਵਾਨ ਦੀ ਹਾਦਸੇ ‘ਚ ਮੌਤ
ਸੰਜੀਵ ਤਾਇਲ/ਬੁਢਲਾਡਾ
ਸਥਾਨਕ ਸ਼ਹਿਰ ਦੇ ਚੰਡੀਗੜ੍ਹ ਵਿਖੇ ਪੜ੍ਹਦੇ 18 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਆੜ੍ਹਤੀਏ ਤੇ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ 'ਚ ਆਪਣੀ ਜਿੰਮੇਦਾਰੀ ਨਿਭਾਉਣ ਵਾਲੇ ਰਜਿੰਦਰ ਕੁਮ...
ਲੁੱਟ ਦਾ ਰੌਲਾ ਪਾਉਣ ਵਾਲੇ ਕਮਿਸ਼ਨ ਏਜੰਟ ਨੇ ਹੀ ਘੜੀ ਸੀ ਲੁੱਟ ਦੀ ਕਹਾਣੀ
3 ਲੱਖ 30 ਹਜ਼ਾਰ ਲੁੱਟਣ ਦੀ ਘਟਨਾ ਤੋਂ ਪੁਲਿਸ ਨੇ ਚੁੱਕਿਆ ਪਰਦਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਲੰਘੇ ਦਿਨ ਆਰੀਆ ਸਮਾਜ ਚੌਂਕ ਨੇੜੇ ਵਾਪਰੀ 3 ਲੱਖ 30 ਹਜ਼ਾਰ ਰੁਪਏ ਦੀ ਖੋਹ ਦੀ ਘਟਨਾ ਦਾ ਪਰਦਾ ਚੁੱਕ ਦਿੱਤਾ ਹੈ। ਇਸ ਘਟਨਾ ਨੂੰ ਕਿਸੇ ਹੋਰ ਨੇ ਨਹੀਂ, ਸਗੋਂ ਪੈਸੇ ਲੈ ਕੇ ਜਾਣ ਵਾਲੇ ਸ਼ੁਭਮ ਨੇ ਹੀ ਆਪਣੇ ਦੋਸਤ ਨਾਲ...
ਪ੍ਰੇਮੀ ਨਾਥਾ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ, ਬਲਾਕ ਸਮਾਣਾ ਦੇ 8ਵੇਂ ਸਰੀਰਦਾਨੀ ਬਣੇ
ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜ਼ੀ ਵੈਨ ਰਾਹੀਂ ਪਰਿਵਾਰਕ ਮੈਂਬਰਾਂ, ਸ਼ਹਿਰ ਵਾਸੀ ਤੇ ਸਾਧ-ਸੰਗਤ ਨੇ ਦਿੱਤੀ ਭਾਵ-ਭਿੰਨੀ ਵਿਦਾਇਗੀ
(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਂ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ...
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਾੜ ਪੂਰਨ ‘ਚ ਜੁਟੇ
ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਰਜਬਾਹੇ 'ਚ ਪਿਆ 80 ਫੁੱਟ ਚੌੜਾ ਪਾੜ
ਮਾਨਸਾ। ਪੰਜਾਬ 'ਚ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਤੋਂ ਹੋ ਕੇ ਵਗ ਰਹੇ ਰਜਬਾਹੇ 'ਚ ਸੋਮਵਾਰ ਨੂੰ 80 ਫੁੱਟ ਚੌੜਾ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਡੁੱਬ ਗਈ। ਸਥਾਨਕ ਲੋਕਾਂ ਨੇ ਇਸ ਨੁਕਸਾਨ ਲਈ ਸਿੱਧੇ-ਸਿੱਧੇ ਪ੍ਰਸ਼ਾਸਨ...
ਢਾਈ ਤੋਂ ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ ਵੀ ਕਰਜ਼ਾ ਰਾਹਤ ਦੇਣ ਦਾ ਐਲਾਨ
ਅਮਰਿੰਦਰ ਵੱਲੋਂ ਵਪਾਰਕ ਬੈਂਕਾਂ ਦੇ 1,09,730 ਕਿਸਾਨਾਂ ਨੂੰ 1771 ਕਰੋੜ ਰੁਪਏ ਦੀ ਦਿੱਤੀ ਕਰਜ਼ਾ ਰਾਹਤ
ਪਟਿਆਲਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਰਾਹਤ ਸਕੀਮ ਦੇ ਅਗਲੇ ਪੜਾਅ ਤਹਿਤ ਅੱਜ ਸੂਬੇ ਭਰ ਦੇ 1,09,730 ਕਿਸਾਨਾਂ ਨੂੰ ਵਪਾਰਕ ਬੈਂਕਾਂ ਦੇ 1771 ਕਰੋੜ ਦੇ ਕਰਜ਼ੇ ਤੋਂ ਰਾਹਤ ਦਿ...
ਕਾਂਗਰਸੀ ਵਿਧਾਇਕ ਰਜਨੀਸ ਬੱਬੀ ਦਾ ਦੇਹਾਂਤ
ਮੁਕੇਰੀਆਂ ਹਲਕੇ ਤੋਂ ਕਾਂਗਰਸੀ ਵਿਧਾਇਕ ਰਜਨੀਸ ਬੱਬੀ ਦਾ ਅੱਜ 59 ਸਾਲ ਦੀ ਉਮਰ ’ਚ ਕੈਂਸਰ ਦੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਅਤੇ ਚੰਡੀਗੜ ਸਥਿਤ ਪੀਜੀਆਈ ਵਿਖੇ ਜੇਰੇ ਇਲਾਜ ਸਨ।
ਕਾਂਗਰਸੀ ਵਿਧਾਇਕ ਰਜਨੀਸ ਬੱਬੀ ਦਾ ਦੇਹਾਂਤ
ਮੁਕੇਰੀਆਂ, ਸੱਚ ਕਹੂੰ ਨਿਊਜ਼। ...
ਪੂਜਨੀਕ ਪਰਮ ਪਿਤਾ ਜੀ ਦੇ ਜਨਮ ਦਿਹਾੜੇ ਸਬੰਧੀ
ਸੂਲਰ ਪਿੰਡ ਦੀ ਸਾਧ ਸੰਗਤ ਦਾ ਅਨੋਖੇ ਪ੍ਰੇਮ ਦਾ ਪ੍ਰਗਟਾਵਾ
103 ਕਾਰਡਾਂ ਵਾਲਾ ਵਧਾਈ ਕਾਰਡ ਬਣਾਇਆ, 4 ਫੁੱਟ ਲੰਮੇ ਥਰਮੋਕੋਲ ਨਾਲ ਬਣਾਇਆ ਡਿਜ਼ਾਇਨਦਾਰ ‘ਦਿਲ’
ਨਰੇਸ਼ ਕੁਮਾਰ ਸੰਗਰੂਰ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Revered Param Pita Ji) ਜੀ ਦੇ 103ਵੇਂ ਜਨਮ ਦਿਹਾੜੇ ਦੀ ਖੁਸ਼ੀ ਨੂੰ...
ਅੰਮ੍ਰਿਤਸਰ ਤੋਂ ਭਗੌੜਾ ਹੋ ਚੁੱਕੈ ਸਿੱਧੂ ਪਰਿਵਾਰ, ਹੁਣ ਮੰਗਦੈ ਚੰਡੀਗੜ੍ਹ ਤੋਂ ਟਿਕਟ : ਮਲਿਕ
ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕੀਤਾ ਸਿੱਧੂ ਪਰਿਵਾਰ 'ਤੇ ਤਿੱਖਾ ਹਮਲਾ
ਚੰਡੀਗੜ੍ਹ । ਨਵਜੋਤ ਸਿੱਧੂ ਜੋੜਾ ਹੁਣ ਅੰਮ੍ਰਿਤਸਰ ਤੋਂ ਭਗੌੜਾ ਹੁੰਦਾ ਹੋਇਆ ਹੁਣ ਅੰਮ੍ਰਿਤਸਰ ਦੀ ਥਾਂ ਚੰਡੀਗੜ੍ਹ ਤੋਂ ਟਿਕਟ ਮੰਗ ਰਿਹਾ ਹੈ। ਸਿੱਧੂ ਪਰਿਵਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜਾ ਕਹਿੰਦਾ ਸੀ ਕਿ ਉਹ ਪੰਜਾਬ ਨੂੰ...
ਵਿਧਾਨ ਸਭਾ ਚੋਣਾਂ ’ਚ ਪੀਪੀਸੀਸੀ ਤੇ ਯੂਥ ਕਾਂਗਰਸ ਵਿਚਾਲੇ ਇਕਸੁਰਤਾ ਨਹੀਂ ਸੀ : ਬਰਿੰਦਰ ਢਿੱਲੋਂ
‘ਰਾਜਾ ਵੜਿੰਗ ਸਾਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਵਾਲੇ, ਹੁਣ ਕਾਂਗਰਸ ਮੁੜ ਉੱਠੇਗੀ’
ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਸਬੰਧੀ ਵਰਕਰਾਂ ਨਾਲ ਕੀਤੀ ਮੀਟਿੰਗ
(ਗੁਰਪ੍ਰੀਤ ਸਿੰਘ) ਸੰਗਰੂਰ। ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਤੇ ਯੂਥ ਕਾਂਗਰਸ (Congress) ਵਿੱਚ ਇਕਸੁਰਤਾ ਨਹੀਂ ਰਹੀ ਜਿਸ...
ਕੋਲਿਆਂਵਾਲੀ ਦੇ ਹੱਕ ‘ਚ ਨਿੱਤਰਿਆ ਅਕਾਲੀ ਦਲ, ਦੱਸਿਆ ‘ਬੇਦਾਗ ਤੇ ਪਾਕ-ਸਾਫ਼
ਕੋਲਿਆਂਵਾਲੀ ਦੇ ਹੱਕ 'ਚ ਨਿੱਤਰਿਆ ਅਕਾਲੀ ਦਲ, ਦੱਸਿਆ 'ਬੇਦਾਗ ਤੇ ਪਾਕ-ਸਾਫ਼
ਦਿਆਲ ਸਿੰਘ ਕੋਲਿਆਂਵਾਲੀ ਤੋਂ ਪਹਿਲਾਂ ਸਪੱਸ਼ਟੀਕਰਨ ਦੇਣ ਲਈ ਪੱਬਾਂ ਭਾਰ ਹੋਇਆ ਅਕਾਲੀ ਦਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਦਿਆਲ ਸਿੰਘ ਕੋਲਿਆਂਵਾਲੀ ਦੇ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਕੇਸ ਖ਼ਿਲਾਫ਼ ਸ਼੍ਰੋ...
ਡੇਰਾ ਸ਼ਰਧਾਲੂ ਬਲਵਿੰਦਰ ਸਿੰਘ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ
ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਰਾਜਵਿੰਦਰ ਬਰਾੜ) ਗਿੱਦੜਬਾਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇ੍ਰਰਨਾ ’ਤੇ ਚੱਲਦੇ ਹੋਏ ਪਿੰਡ ਕੋਟਭਾਈ ਦੇ ਡੇਰਾ ਸ਼ਰਧਾਲੂ ਬਲਵਿੰਦਰ ਸਿੰਘ ਇੰਸਾਂ (73) ਦੇ ਪਰਿਵਾਰ ਨੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਮੈਡੀਕਲ ਖੋਜਾਂ ਲਈ ਸ...
ਅਵਤਾਰ ਦਿਹਾੜੇ ਦੀ ਖੁਸ਼ੀ ‘ਚ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਨੇ ਖਾਲੀ ਹੋਏ ਬਲੱਡ ਬੈਂਕ ਖੂਨ ਨਾਲ ਭਰੇ
ਬਲਾਕ ਧਬਲਾਨ, ਲਲੌਛੀ ਅਤੇ ਬਲਾਕ ਘੱਗਾਂ ਵੱਲੋਂ 121 ਯੂਨਿਟ ਕੀਤਾ ਖੂਨਦਾਨ
ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦਾ ਕਤਲ
ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦਾ ਕਤਲ
ਮੋਹਾਲੀ, (ਸੱਚ ਕਹੂੰ ਨਿਊਜ਼) ਬੀਤੀ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਮੋਹਾਲੀ ਦੇ ਫੇਜ 9 ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਹਿਚਾਣ 29 ਸਾਲਾ ਅਰੁਣ ਭਾਰਦਵਾਜ ਵਜੋਂ ਹੋਈ ਹੈ ਜੋ ਕਿ ਫੇਜ 9 ਵਿੱਚ ਰਹਿੰਦਾ ਸੀ ਮ੍ਰਿਤਕ ਮੋਹਾਲੀ ਦੇ ਫੋਰਟਸ ਹਸਪ...
ਅਮਰਿੰਦਰ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ
ਅਮਰਿੰਦਰ ‘ਪੰਜਾਬ ਲੋਕ ਕਾਂਗਰਸ’ ਪਾਰਟੀ ਤੋਂ ਕਰਨਗੇ ਨਵੀਂ ਪਾਰੀ ਦੀ ਸ਼ੁਰੂਆਤ
ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਅਮਰਿੰਦਰ ਨੇ ਸੋਨੀਆ ਗਾਂਧੀ ਨੂੰ ਭੇਜਿਆ ਅਸਤੀਫ਼ਾ
(ਸੱਚ ਕਹੂੰ ਨਿਊਜ਼)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ। ਅਮਰਿੰਦਰ ਸਿੰਘ ਨੇ ਆਪਣੀ...
ਸੀਵਰੇਜ਼ ਦੀ ਸਫਾਈ ਕਰਨ ਉੱਤਰੇ 2 ਵਿਅਕਤੀਆਂ ਦੀ ਮੌਤ
ਗੈਸ ਚੜ੍ਹਨ ਨਾਲ ਹੋਈ ਮੌਤ
ਸੱਚ ਕਹੂੰ ਨਿਊਜ਼
ਤਰਨਤਾਰਨ,
ਪੱਟੀ ਸ਼ਹਿਰ ਦੇ ਬੱਸ ਸਟੈਂਡ ਨੇੜੇ ਸੀਵਰੇਜ਼ ਦੀ ਸਫਾਈ ਕਰਨ ਉਤਰੇ 2 ਵਿਅਕਤੀਆਂ ਦੀ ਸੀਵਰੇਜ਼ ਵਿਚਲੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ 8.30 ਕਰੀਬ ਅਮਨ ਕੁਮਾਰ (35) ਪੁੱਤਰ ਵਿਜੇ ਕੁਮਾਰ ਤੇ ਪ੍ਰੇਮ ਕੁਮਾਰ ਕਾਕਾ (29) ਪੁੱਤ...
ਮੁੱਖ ਮੰਤਰੀ ਦਾ ਕਰਜ਼ਾ ਮੁਆਫ਼ੀ ਸਮਾਗਮ ਅੱਜ, ਜ਼ਿਲ੍ਹਾ ਪ੍ਰਸ਼ਾਸਨ ਸਮੇਤ ਉੱਚ ਅਧਿਕਾਰੀ ਹੋਏ ਪੱਬਾਂ ਭਾਰ
ਕਮਰਸ਼ੀਅਲ ਬੈਂਕਾਂ ਨਾਲ ਜੁੜੇ ਇੱਕ ਲੱਖ ਤੋਂ ਵੱਧ ਕਿਸਾਨਾਂ ਦਾ ਹੋਵੇਗਾ 1771 ਕਰੋੜ ਦਾ ਕਰਜ਼ਾ ਮੁਆਫ਼
ਸਮਾਗਮ ਵਾਲੀ ਥਾਂ ਪੁਲਿਸ ਨੇ ਮੱਲੇ ਮੋਰਚੇ
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫੀ ਸਮਾਗਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਬਾਂ ਭਾਰ ਹੋਇਆ ਪਿਆ ਹੈ। ਆਲਮ ਇਹ...
ਭਾਈਰੂਪਾ ਵੀਡੀਓ ਕਾਂਡ: ਐੱਸਐੱਚਓ ਤੇ ਦੋ ਮੁਨਸ਼ੀ ਮੁਅੱਤਲ
ਅਸ਼ੋਕ ਵਰਮਾ ਬਠਿੰਡਾ,
ਪਿੰਡ ਭਾਈਰੂਪਾ ਦੇ ਜਨਤਕ ਆਗੂ ਧਰਮ ਸਿੰਘ ਖਾਲਸਾ ਨੂੰ ਥਾਣਾ ਫੂਲ 'ਚ ਕਥਿਤ ਤੌਰ ਤੇ ਨਿਰਵਸਤਰ ਕਰਕੇ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਵਿੱਚ ਜਿਲ੍ਹਾ ਪੁਲਿਸ ਦੇ ਅਫਸਰਾਂ ਨੇ ਐੱਸ.ਐੱਚ.ਓ. ਜੈ ਸਿੰਘ, ਮੁੱਖ ਮੁਨਸ਼ੀ ਰਾਮ ਸਿੰਘ ਅਤੇ ਸਹਾਇਕ ਮੁਨਸ਼ੀ ਹਰਿੰਦਰ ਸਿੰਘ ਨੂੰ ਮੁਅੱਤਲ ਕ...
ਜਲੰਧਰ ‘ਚ ਵਾਪਰਿਆ ਵੱਡਾ ਹਾਦਸਾ
ਰਬੜ ਫੈਕਟਰੀ ਨੂੰ ਲੱਗੀ ਅੱਗ
ਜਲੰਧਰ: ਅਮਨ ਨਗਰ 'ਚ ਚੱਪਲਾਂ ਬਣਾਉਣ ਵਾਲੀ ਰਬੜ ਫੈਕਟਰੀ ਵਿੱਚ ਰਾਤ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।।ਜਾਣਕਾਰੀ ਅਨੁਸਾਰ ਇਹ ਆਸ਼ਾ ਜਤਾਈ ਜਾ ਰਹੀ ਹੈ ਕਿ ਇਹ ਅੱਗ ਸ਼ਾਟ ਸਰਕਿਟ ਨਾਲ ਲੱਗੀ ਹੋਵੇਗੀ।। ਫੈਕਟਰੀ ਦੇ ਮਾਲਕ ਵਰੁਣ ਚੱਢਾ ਨੇ ਦੱਸਿਆ ਕਿ ਉਹ 7 ਵਜੇ ...
ਅੱਠ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਅੱਠ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਪਟਿਆਲਾ, ਧਬਲਾਨ, ਹਰਦਾਸਪੁਰ ਅਤੇ ਮੰਡੋੜ ਬਲਾਕਾਂ ਦੀ ਵਿਸ਼ੇਸ਼ ਨਾਮ ਚਰਚਾ ਹੋਈ, ਜਿਸ ਵਿੱਚ ਵੱਡੀ ਗਣਤੀ ਸਾਧ-ਸੰਗਤ ਵੱਲੋਂ ਸ਼ਿਰ...