ਸਾਡੇ ਨਾਲ ਸ਼ਾਮਲ

Follow us

Epaper

29.5 C
Chandigarh
More
  captan amrinder singh 1111

  ਅਮਰਿੰਦਰ ਸਿੰਘ ਵੱਲੋਂ ਸੁਨੀਲ ਜਾਖੜ ਨਾਲ ਮਤਭੇਦਾਂ ਦਾ ਖੰਡਨ, ਮੀਡੀਆ ਨੂੰ ਉਲਾਂਭਾ

  ਕਿਹਾ,ਨਵਜੋਤ ਸਿੱਧੂ ਦੇ ਮਾਮਲੇ ਵਿੱਚ ਅਕਾਲੀ ਪਾਸੇ ਹੀ ਰਹਿਣ ਅਸ਼ਵਨੀ ਚਾਵਲਾ ਚੰਡੀਗੜ, 16 ਅਪਰੈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੱਤਭੇਦਾਂ ਦੀਆਂ ਰਿਪੋਰਟਾਂ ਨੂੰ ਮੀਡੀਆ ਦੀ ਉਪਜ ਦੱਸਦਿਆਂ ਰੱਦ ਕੀਤਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਨਵਜੋਤ ਸਿੱਧੂ ਕੇਸ...

  ਸਿਵਲ ਹਸਪਤਾਲ ਦੇ ਡਾਕਟਰ ਵੱਲੋਂ ਮਹਿਲਾ ਮਰੀਜ਼ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ

  ਡਾਕਟਰ ਖਿਲਾਫ਼ ਮਾਮਲਾ ਦਰਜ ਡਾਕਟਰ ਨੇ ਮਹਿਲਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼ ਸਤਪਾਲ ਥਿੰਦ ਫਿਰੋਜ਼ਪੁਰ, 14 ਅਪਰੈਲ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਇੱਕ ਡਾਕਟਰ ਵੱਲੋਂ ਇੱਕ ਮਹਿਲਾ ਮਰੀਜ਼ ਦੀ ਕੁੱਟਮਾਰ ਕਰਨ ਤੋਂ ਬਾਅਦ ਵਾਇਰਲ ਹੋਈ ਵੀਡਿਓ ਨੇ ਡਾਕਟਰ ਦੀਆਂ ਮੁਸੀਬਤਾਂ ਨੂੰ ਵਧਾ ਦਿੱਤਾ ਹੈ। ਵੀਡਿਓ ਵਾਇਰ...
  Bisakhi, conference, Congress's, political, disappeared

  ਵਿਸਾਖੀ ਕਾਨਫਰੰਸ : ਕਾਂਗਰਸ ਦੀ ਸਿਆਸੀ ਕਾਨਫਰੰਸ ‘ਚੋਂ ਜਲੌਅ ਰਿਹਾ ਗਾਇਬ 

  ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਕਾਰਨ ਕਾਂਗਰਸ ਕਾਨਫਰੰਸ ਦੇ ਰੰਗ ਰਹੇ ਫਿੱਕੇ ਅਸ਼ੋਕ ਵਰਮਾ ਬਠਿੰਡਾ, 14 ਅਪਰੈਲ  ਤਲਵੰਡੀ ਸਾਬੋ ਵਿਖੇ ਅੱਜ ਵਿਸਾਖੀ ਦੇ ਮੌਕੇ ਕਾਂਗਰਸ ਪਾਰਟੀ ਵੱਲੋਂ ਕੀਤੀ ਸਿਆਸੀ ਕਾਨਫਰੰਸ 'ਚ ਕਾਂਗਰਸੀ ਆਗੂਆਂ ਦਾ ਪਿਛਲੇ ਸਾਲ ਵਾਲਾ ਜਲੌਅ ਗਾਇਬ ਦਿਖਾਈ ਦਿੱਤਾ ਕੈਪਟਨ ਅਮਰਿੰਦਰ ਸਿ...

  ਕੇਸਰ ਦੇ ਫੁੱਲਾਂ ਨਾਲ ਮਹਿਕਿਆ ਸੁਨਾਮ ਨਾਮ ਚਰਚਾ ਘਰ 

  ਸਰਸਾ 'ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ 'ਚ ਅਮਰੀਕੀ ਕੇਸਰ ਦੀ ਖੇਤੀ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਪ੍ਰੇਰਨਾ ਲੈ ਕੇ ਕਿਸਾਨਾਂ 'ਚ ਕੇਸਰ ਦੀ ਖੇਤੀ ਲਈ ਦਿਲਚਸਪੀ ਵਧ ਰਹੀ ਹੈ ਹਰਨੇਕ ਜੋਸਨ, ਸੁਨਾਮ ਊਧਮ ਸਿੰਘ ਵਾਲਾ ਪਹਾੜੀ ਤੇ ਠੰਢੇ ਇਲਾਕਿਆਂ 'ਚ ਹੋਣ ਵਾਲੀ ਕੇਸਰ ਦੀ ਖੇਤੀ ਹ...

  ਅੱਗ ਲੱਗਣ ਨਾਲ 53 ਵਿੱਘੇ ਕਣਕ ਤੇ 63 ਵਿੱਘੇ ਨਾੜ ਸੜ ਕੇ ਸੁਆਹ

  ਕਿਸਾਨਾਂ ਦੇ ਨੁਕਸਾਨ ਦੀ ਹੋਵੇਗੀ ਪੂਰੀ ਭਰਪਾਈ : ਬ੍ਰਹਮ ਮਹਿੰਦਰਾ ਖੁਸ਼ਵੀਰ ਸਿੰਘ ਤੂਰ ਪਟਿਆਲਾ, 14 ਅਪਰੈਲ ਪਟਿਆਲਾ ਨੇੜਲੇ ਪਿੰਡ ਲਚਕਾਣੀ ਦੇ ਕਿਸਾਨਾਂ ਦੀ ਅਚਾਨਕ ਅੱਗ ਲੱਗਣ ਨਾਲ 53 ਵਿੱਘੇ ਦੇ ਕਰੀਬ ਕਣਕ ਤੇ 63 ਵਿੱਘੇ ਨਾੜ ਸੜ ਕੇ ਸੁਆਹ ਹੋ ਗਿਆ। ਲੋਕਾਂ ਨੇ ਟਰੈਕਟਰਾਂ ਦੇ ਸਹਿਯੋਗ ਨਾਲ ਵੱਡੀ ਜੱਦੋ...

  ਅਨੁਸੂਚਿਤ ਜਾਤੀ ਦੇ ਲੋਕਾਂ ਦਾ 50 ਹਜ਼ਾਰ ਦਾ ਕਰਜ਼ਾ ਮੁਆਫ਼: ਅਮਰਿੰਦਰ

  ਡਾ. ਅੰਬੇਦਕਰ ਦੇ ਜਨਮ ਦਿਹਾੜੇ 'ਤੇ ਮੁੱਖ ਮੰਤਰੀ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਰਜ਼ਾ ਮੁਆਫ਼ ਕਰਨ ਦੀ ਸਕੀਮ ਸ਼ੁਰੂ ਸੱਚ ਕਹੂੰ ਨਿਊਜ਼ ਜਲੰਧਰ, 14 ਅਪਰੈਲ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ 'ਤੇ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨੁਸੂਚਿਤ ਜਾਤੀ ਦੇ ਲੋਕ...
   Parmesh, Verma, Attacked, With, Bullets

  ਕਲਾਕਾਰ ਪਰਮੀਸ਼ ਵਰਮਾ ‘ਤੇ ਗੋਲੀਆਂ ਨਾਲ ਹਮਲਾ

  ਸੱਚ ਕਹੂੰ ਨਿਊਜ਼ ਮੁਹਾਲੀ, 14 ਅਪਰੈਲ ਪੰਜਾਬੀ ਕਲਾਕਾਰ ਪਰਮੀਸ਼ ਵਰਮਾ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਨਾਲ ਹਮਲਾ ਕਰਨ ਦਾ ਸਮਾਚਾਰ ਹੈ ਇਸ ਹਮਲੇ 'ਚ ਜ਼ਖਮੀ ਹੋਏ ਪਰਮੀਸ਼ ਵਰਮਾ ਨੂੰ ਮੁਹਾਲੀ ਦੇ ਫ਼ੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਸਥਿਰ ਹੈ। ਮੋਹਾਲੀ ਦੇ ਐਸ.ਐਸ.ਪੀ. ਕੁ...
  Sunil Jakhar, Distance, Amarinder

  ਅਮਰਿੰਦਰ ਤੋਂ ਬਣਾਈ ਸੁਨੀਲ ਜਾਖੜ ਨੇ ਦੂਰੀ, ਮੰਨਣ ਤੋਂ ਕੀਤਾ ਸਾਫ਼ ਇਨਕਾਰ

  ਪਰਨੀਤ ਕੌਰ ਤੇ ਬਾਜਵਾ ਵੱਲੋਂ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਅਸ਼ਵਨੀ ਚਾਵਲਾ ਚੰਡੀਗੜ੍ਹ, 12 ਅਪਰੈਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਨਰਾਜ਼ਗੀ ਦੂਰ ਕਰਨ ਦੀ ਥਾਂ 'ਤੇ ਸਾਫ਼ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜ...

  ਛੇ ਜਿਲਿਆਂ ਦੇ ਕਿਸਾਨਾਂ ਨੂੰ 485 ਕਰੋੜ ਰੁਪਏ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਵੰਡੇ

  ਹੈਲੀਕਾਪਟਰ ਦੀ ਖਰਾਬੀ ਕਾਰਨ ਅਮਰਿੰਦਰ ਸਿੰਘ ਰਹੇ ਗੈਰ ਹਾਜ਼ਰ ਸੁਨੀਲ ਜਾਖੜ ਨੇ ਇਸ਼ਾਰਿਆ 'ਚ ਅਮਰਿੰਦਰ ਸਿੰਘ ਨੂੰ ਲਾਏ ਰਗੜੇ ਗੁਰਪ੍ਰੀਤ ਸਿੰਘ/ਵਿਜੈ ਸਿੰਗਲਾ ਭਵਾਨੀਗੜ, 12 ਅਪਰੈਲ ਨੇੜਲੇ ਪਿੰਡ ਰਾਮਪੁਰਾ ਦੀ ਅਨਾਜ ਮੰਡੀ 'ਚ ਅੱਜ ਪੰਜਾਬ ਸਰਕਾਰ ਵੱਲੋਂ ਰੱਖੇ ਗਏ ਸਮਾਗਮ 'ਚ 6 ਜਿਲਿਆਂ ਦੇ 73748 ਕਿਸਾਨਾਂ ਨੂ...

  ਪੰਜਾਬ ਸਰਕਾਰ ਵੱਲੋਂ ਨਵਜੋਤ ਸਿੱਧੂ ਨੂੰ ਸਜ਼ਾ ਦੀ ਹਮਾਇਤ

  ਸੁਪਰੀਮ ਕੋਰਟ 'ਚ ਤਿੰਨ ਸਾਲ ਦੀ ਸਜ਼ਾ ਬਰਕਰਾਰ ਰੱਖਣ ਦੀ ਕੀਤੀ ਹਮਾਇਤ ਏਜੰਸੀ ਨਵੀਂ ਦਿੱਲੀ, 12 ਅਪਰੈਲ  ਤੀਹ ਸਾਲ ਪੁਰਾਣੇ ਰੋਡਰੇਜ਼ ਤੇ ਗੈਰ-ਇਰਾਦਤਨ ਕਤਲ ਮਾਮਲੇ 'ਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਸਮੱਸਿਆ ਵਧ ਸਕਦੀ ਹੈ। ਪੰਜਾਬ ਸ...

  ਕੇਸਰ ਦੇ ਫੁੱਲਾਂ ਨਾਲ ਮਹਿਕੇ ਚੀਮਾ ਮੰਡੀ ਦੇ ਗੁਰਚੇਤ ਸਿੰਘ ਦੇ ਖੇਤ

  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਲਿਆਈ ਰੰਗ ਨਿੱਸਰੀ ਫ਼ਸਲ ਵੇਖਣ ਵਾਲਿਆਂ ਦਾ ਲੱਗਿਆ ਤਾਂਤਾ ਚੀਮਾ ਮੰਡੀ। ਹਿੰਮਤੀ ਲੋਕ ਰਵਾਇਤ ਤੋਂ ਪਾਸੇ ਹਟ ਕੇ ਚੱਲਦੇ ਹਨ ਤੇ ਨਵੇਂ ਰਾਹ ਬਣਾਉਣ 'ਚ ਕਾਮਯਾਬ ਹੁੰਦੇ ਹਨ ਇਹੀ ਮਿਸਾਲ ਪੇਸ਼ ਕੀਤੀ ਹੈ। ਚੀਮਾ ਮੰਡੀ ਦੇ ਕਿਸਾਨ ਗੁਰਤੇਜ ਸ...

  ‘ਕਪਤਾਨ’ ਵੱਲੋਂ ਰੱਫੜਬਾਜ਼ ਪੁਲਿਸ ਅਫ਼ਸਰਾਂ ਨੂੰ ਛੁੱਟੀ ਦੀ ਚਿਤਾਵਨੀ

  ਅਸ਼ਵਨੀ ਚਾਵਲਾ ਚੰਡੀਗੜ੍ਹ, 11 ਅਪਰੈਲ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਦਾਲਤਾਂ ਅਤੇ ਮੀਡੀਆ ਵਿਚ ਆਪਣੀ ਚੱਲ ਰਹੀ ਨਿੱਜੀ ਅਤੇ ਪੇਸ਼ੇਵਰ ਲੜਾਈ ਨੂੰ ਤੁਰੰਤ ਖਤਮ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਪੰਜਾਬ ਪੁਲਿਸ ਦਾ ਨਾਂਅ ਬਦਨਾਮ ਕਰਨ ਅਤੇ ਗੰਭੀਰ ਅਨੁਸ਼...

  ਵਿਧਾਇਕਾਂ ਦੀ ਨਾਰਾਜ਼ਗੀ ਦੂਰ ਕਰਵਾਉਣ ਗਏ ਜਾਖੜ ਖੁਦ ਹੋਏ ਨਾਰਾਜ਼

  ਅਸ਼ਵਨੀ ਚਾਵਲਾ ਚੰਡੀਗੜ, 11 ਅਪਰੈਲ ਅੱਧੀ ਦਰਜਨ ਤੋਂ ਜ਼ਿਆਦਾ ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਵਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਾਉਣ ਲਈ ਲੈ ਕੇ ਆਏ ਸੁਨੀਲ ਜਾਖੜ ਖ਼ੁਦ ਹੀ ਮੁੱਖ ਮੰਤਰੀ ਤੋਂ ਨਰਾਜ਼ ਹੋ ਗਏ ਹਨ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਿਰਫ਼ ਨਰਾਜ਼ ਹੀ ਨਹੀਂ ਹੋਏ ਸਨ ਸਗੋਂ ਉਨ੍ਹਾਂ ਨਾਲ ਹੋਈ ...
   moisture, content, wheat, returned

  ਕਣਕ ‘ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਭਰੀਆਂ ਟਰਾਲੀਆਂ ਵਾਪਸ ਕੀਤੀਆਂ

  ਡੀਸੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਕਾਰਨ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ ਆਰਥਿਕ ਤੰਗੀ 'ਚ ਪਿਸ ਰਹੀ ਕਿਸਾਨੀ ਨੂੰ ਪਈ ਸਰਕਾਰੀ ਹਦਾਇਤਾਂ ਦੀ ਮਾਰ ਅਨਿਲ ਲੁਟਾਵਾ, ਅਮਲੋਹ ਬੁਰ੍ਹੀ ਤਰ੍ਹਾਂ ਆਰਥਿਕ ਤੰਗੀ 'ਚ ਪਿਸ ਰਹੀ ਕਿਸਾਨੀ 'ਤੇ ਵਿਗੜੇ ਮੌਸਮ ਦੀ ਮਾਰ ਹੀ ਨਹੀਂ ਪੈ ਰਹੀ, ਸਗੋਂ ਪ੍ਰਸ਼ਾਸਨ ਵੀ ਕਿਸਾਨੀ ਉੱਪਰ...
  Congress, Legislative, Chairman, Not Ready to Pay Income Tax,

  ‘ਕਪਤਾਨ’ ਦੇ ਆਖੇ ਨ੍ਹੀਂ ਲੱਗੇ ਕਾਂਗਰਸ ਦੇ ਵਿਧਾਇਕ, ਆਮਦਨ ਟੈਕਸ ਭਰਨ ਲਈ ਨਹੀਂ ਤਿਆਰ, ਸਿਰਫ਼ ਇੱਕੋ ਵਿਧਾਇਕ ਮੰਨਿਆ

  Akhar DRChatrikWeb GurbaniAkhar GurbaniLipi Gurmukhi ISCII Joy Punjabi Satluj Unicode WebAkhar  to  Akhar DRChatrikWeb GurbaniAkhar GurbaniLipi Gurmukhi ISCII Joy Punjabi Satluj Unicode WebAkhar   ਸਿਰਫ਼ ਕੁਲਜੀਤ ਨਾਗਰਾ ਹੀ ਆਪ...
  shot , Aara, market, Ferozepur

  ਆਰਾ ‘ਚ ਗੋਲੀਆਂ ਚੱਲੀਆਂ, ਫਿਰੋਜ਼ਪੁਰ ਦੇ ਬਜ਼ਾਰ ‘ਚ ਚੱਲੇ ਇੱਟੇ-ਵੱਟੇ

  ਭਾਰਤ ਬੰਦ ਦੌਰਾਨ ਬਿਹਾਰ 'ਚ ਹਿੰਸਾ ਪੰਜਾਬ 'ਚ ਰਲਿਆ-ਮਿਲਿਆ ਹੁੰਗਾਰਾ ਏਜੰਸੀ/ਸਤਪਾਲ ਥਿੰਦ, ਨਵੀਂ ਦਿੱਲੀ/ਫਿਰੋਜ਼ਪੁਰ  ਅੱਜ ਜਨਰਲ ਵਰਗ ਨੇ ਸੋਸ਼ਲ ਮੀਡੀਆ ਰਾਹੀਂ ਜੋ ਭਾਰਤ ਬੰਦ ਸੱਦਿਆ ਉਸ ਦਾ ਸਭ ਤੋਂ ਜ਼ਿਆਦਾ ਅਸਰ ਬਿਹਾਰ 'ਚ ਹੀ ਵੇਖਣ ਨੂੰ ਮਿਲਿਆ ਆਰਾ, ਮੁਜੱਫਰਪੁਰ, ਦਰਭੰਗਾ, ਗਯਾ, ਛਪਰਾ, ਪਟਨਾ ਸਾਹਿਬ ਬਿਹ...
  Akali MLA to show impatient Sukhbir Badal

  ਕੇਂਦਰ ਜਾਰੀ ਨਹੀਂ ਕਰ ਰਿਹਾ ਪੰਜਾਬ ਲਈ ਸਕਾਲਰਸ਼ਿਪ ਰਾਸ਼ੀ, ਮੰਤਰੀ ਸਾਧੂ ਸਿੰਘ ਧਰਮਸੋਤ ਬੈਠਣਗੇ ਦਿੱਲੀ ‘ਚ ਧਰਨੇ ‘ਤੇ

  ਕਿਹਾ, ਜੇਕਰ ਜਾਰੀ ਨਹੀਂ ਹੋਇਆ ਅਗਲੀ ਮੀਟਿੰਗ ਤੱਕ ਪੈਸਾ, ਤਾਂ ਦੇਵਾਂਗਾ ਦਿੱਲੀ ਧਰਨਾ ਅਸ਼ਵਨੀ ਚਾਵਲਾ, ਚੰਡੀਗੜ੍ਹ ਕੇਂਦਰ ਸਰਕਾਰ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਪੈਸਾ ਜਾਰੀ ਨਹੀਂ ਕਰ ਰਹੀ ਹੈ। ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਹੁਣ ਪੰਜਾਬ ਦੇ ਕੈਬਨਿਟ ਮੰਤਰੀ ...
  Another, One, Farmer, Debt

  ਇੱਕ ਹੋਰ ਕਿਸਾਨ ਨੂੰ ਖਾ ਗਿਆ ਕਰਜ਼ਾ

  ਸੱਚ ਕਹੂੰ ਨਿਊਜ਼, ਬਰਨਾਲਾ ਨੇੜਲੇ ਪਿੰਡ ਸੇਖਾ ਵਿਖੇ ਇੱਕ ਕਿਸਾਨ ਨੇ ਆਪਣੇ ਸਿਰ ਚੜ੍ਹੇ 10 ਲੱਖ ਰੁਪਏ ਦੇ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਕੀੜੇਮਾਰ ਦਵਾਈ ਪੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ ਪੀੜਤ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ...
  talwandi sabo, play, baisak, dam, baisakhi

  ਤਲਵੰਡੀ ਸਾਬੋ ਦੀ ਵਿਸਾਖੀ ‘ਚ ਵੱਜਣਗੇ ‘ਮਿਹਣਿਆਂ ਦੇ ਦਮਾਮੇ’ 

  ਮੁੱਦਿਆਂ ਦੀ ਥਾਂ ਦੂਸ਼ਣਬਾਜੀ ਭਾਰੂ ਰਹਿਣ ਦੇ ਆਸਾਰ ਅਸ਼ੋਕ ਵਰਮਾ, ਬਠਿੰਡਾ ਬਠਿੰਡਾ ਜਿਲ੍ਹੇ ਦੇ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਸ਼ਹਿਰ ਤਲਵੰਡੀ ਸਾਬੋ ਵਿਖੇ ਲੱਗਣ ਵਾਲੇ ਵਿਸਾਖੀ ਮੇਲੇ ਦੌਰਾਨ ਰਾਜਸੀ ਦਲਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਨਫਰੰਸਾਂ 'ਚ ਲੀਡਰਾਂ ਦੇ ਗਰਮਾ ਗਰਮ ਭਾਸ਼ਣਾਂ ਦੇ ਸੰਕੇਤ ਹਾਸਲ ਹੋਏ...
  massive,response,call,shutdown,bathinda

  ਬਠਿੰਡਾ ਵਿਚ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

  ਦੁਕਾਨਦਾਰਾਂ ਨੇ ਆਪਮੁਹਾਰੇ ਬੰਦ ਰੱਖੇ ਕਾਰੋਬਾਰੀ ਅਦਾਰੇ ਅਸ਼ੋਕ ਵਰਮਾ, ਬਠਿੰਡਾ ਸੁਪਰੀਮ ਕੋਰਟ ਵੱਲੋਂ ਐਸ.ਸੀ ਐਸ.ਟੀ ਐਕਟ ਸਬੰਧੀ ਦਿੱਤੇ ਨਿਰਦੇਸ਼ਾਂ ਦੇ ਹੱਕ 'ਚ ਜਰਨਲ ਵਰਗ ਦੁਆਰਾ ਸੋਸ਼ਲ ਮੀਡੀਆ ਤੇ ਦਿੱਤੇ ਗਏ। ਅੱਜ ਦੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਬਠਿੰਡਾ ਵਿੱਚ ਅੱਜ ਮੁਕੰਮਲ ਬੰਦ ਰਿਹਾ। ਜ਼ਰੂਰੀ ਸੇਵਾਵਾਂ, ਹ...

  ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ‘ਚ ਵਿਰੋਧੀ ਸੁਰਾਂ ਦੀਆਂ ਰਿਪੋਰਟਾਂ ਬਾਰੇ ਗੰਭੀਰ ਨੋਟਿਸ

  ਪੁਲਿਸ 'ਚ ਕਿਸੇ ਵੀ ਤਰ੍ਹਾਂ ਦੀ ਅਨੁਸਾਸ਼ਨਹੀਣਤਾ ਵਿਰੁੱਧ ਚਿਤਾਵਨੀ ਸੱਚ ਕਹੂੰ ਨਿਊਜ਼, ਚੰਡੀਗੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵਿਚ ਵਿਰੋਧ ਦੀ ਸੁਰਾਂ ਸਬੰਧੀ ਮੀਡੀਆ ਵਿਚ ਛਾਪੀਆਂ ਰਿਪੋਰਟਾਂ 'ਤੇ ਗੰਭੀਰ ਨੋਟਿਸ ਲੈਣ ਦਾ ਸਮਾਚਾਰ ਹੈ। ਉਨ੍ਹਾਂ ਚਿਤਾਵਨੀ ਦਿੰਦੇ ...
  Panchayat, Elections, Accordance, Existing, Laws, Punjab

  ਪੰਜਾਬ ‘ਚ ਮੌਜ਼ੂਦਾ ਕਾਨੂੰਨ ਅਨੁਸਾਰ ਹੀ ਹੋਣਗੀਆਂ ਪੰਚਾਇਤੀ ਚੋਣਾਂ

  'ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਪਹਿਲੇ ਤੇ ਪੰਚਾਇਤਾਂ ਦੂਜੇ ਪੜਾਅ 'ਚ ਚੁਣੀਆਂ ਜਾਣਗੀਆਂ' ਅਸ਼ਵਨੀ ਚਾਵਲਾ, ਚੰਡੀਗੜ੍ਹ ਪੰਜਾਬ 'ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਗਲੇ 2-3 ਮਹੀਨਿਆਂ ਵਿੱਚ ਪੰਚਾਇਤੀ ਚੋਣ ਤੈਅ ਸਮੇਂ ਅਨੁਸਾਰ ਹੀ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਇਸ ਸਬੰਧੀ ਜਰੂਰੀ ਤਿਆਰੀ ਵਿੱਚ ਹ...
  Charanjit Channi, Broke, Rules, Cameras, Inside, Office

  ਚਰਨਜੀਤ ਸਿੰਘ ਚੰਨੀ ਨੇ ਤੋੜੇ ਨਿਯਮ, ਦਫ਼ਤਰ ਦੇ ਅੰਦਰ ਬਾਹਰ ਲਾਏ ਕੈਮਰੇ

  ਸਿਵਲ ਸਕੱਤਰੇਤ ਦੇ ਕਾਰੀਡੋਰ ਅਤੇ ਸਟਾਫ਼ ਦੇ ਦਫ਼ਤਰ ਸਣੇ ਮਹਿਮਾਨਾਂ ਦੇ ਕਮਰੇ 'ਚ ਲਗਾਏ ਕੈਮਰੇ ਸਿਵਲ ਸਕੱਤਰੇਤ ਦੇ 70 ਸਾਲਾਂ ਦੇ ਰਿਕਾਰਡ 'ਚ ਪਹਿਲੀ ਵਾਰ ਲੱਗੇ ਹਨ ਕੈਮਰੇ ਅਸ਼ਵਨੀ ਚਾਵਲਾ ਚੰਡੀਗੜ੍ਹ, 6 ਅਪਰੈਲ ਹਮੇਸ਼ਾ ਹੀ ਆਪਣੇ ਵੱਖਰੇ ਢੰਗ ਨਾਲ ਚਰਚਾ ਵਿੱਚ ਰਹਿਣ ਵਾਲੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ...
  BJP, President, Shwet, Malik, Coronation

  ਭਾਜਪਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਦੀ ਤਾਜਪੋਸ਼ੀ 8 ਨੂੰ

  ਅਸ਼ਵਨੀ ਚਾਵਲਾ, ਚੰਡੀਗੜ੍ਹ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵੇਂ ਐਲਾਨੇ ਗਏ ਸੂਬਾ ਪ੍ਰਧਾਨ ਤੇ ਰਾਜ ਸਭਾ ਸਾਂਸਦ ਸ਼ਵੇਤ ਮਲਿਕ 8 ਅਪਰੈਲ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਸੂਬਾ ਹੈੱਡ ਕੁਆਰਟਰ ਵਿਖੇ ਆਪਣਾ ਆਹੁਦਾ ਸੰਭਾਲਣਗੇ। ਇਸ ਤਾਜਪੋਸ਼ੀ ਤੋਂ ਬਾਅਦ ਸ਼ਵੇਤ ਮਲਿਕ ਪੰਜਾਬ ਭਰ ਤੋਂ ਆਏ ਵਰਕਰਾਂ ਨਾਲ ਰੂਬਰੂ ਹ...
  Panchayats, Power, Meter, Government, Schools

  ਪੰਚਾਇਤਾਂ ਦੇ ਨਾਂਅ ਹੋਣਗੇ ਸਰਕਾਰੀ ਸਕੂਲਾਂ ਦੇ ਬਿਜਲੀ ਮੀਟਰ

  ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਾਰੀ ਕੀਤੇ ਆਦੇਸ਼ ਸਿੱਖਿਆ ਵਿਭਾਗ ਵੱਲੋਂ ਬਿਜਲੀ ਦੇ ਬਿੱਲ ਭਰਨ ਤੋਂ ਹੱਥ ਖੜ੍ਹੇ ਕਰਨ ਤੋਂ ਬਾਅਦ ਜਾਰੀ ਕੀਤੇ ਆਦੇਸ਼ ਅਸ਼ਵਨੀ ਚਾਵਲਾ, ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਬਿਜਲੀ ਦੇ ਬਿੱਲ ਭਰਨ ਤੋਂ ਹੱਥ ਖੜ੍ਹੇ ਕਰ ਦੇਣ ਕਾਰਨ ਹੁਣ ਪੰਜਾਬ ਦੇ ਸਾਰੇ ਸਰਕਾਰੀ ਸਕੂਲਾ...