ਵਿੱਕੀ ਗੌਂਡਰ ਦਾ ਸਾਥੀ ਗੈਂਗਸਟਰ ਸਾਬੀ ਵੀ ਕਾਬੂ
20 ਅਪਰੈਲ ਵਾਲੇ ਕਾਂਡ ਵਿੱਚ ਸ਼ਾਮਲ ਸੀ ਸਾਬੀ
ਗੁਰਦਾਸਪੁਰ: ਪੁਲਸ ਨੇ ਵਿੱਕੀ ਗੌਂਡਰ ਅਤੇ ਸੂਬੇਦਾਰ ਗੈਂਗਸਟਰ 'ਚ ਹੋਏ ਗੋਲੀ ਕਾਂਡ 'ਚ ਸ਼ਾਮਲ ਵਿੱਕੀ ਗੌਂਡਰ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਮਨਬੀਰ ਸਿੰਘ ਉਰਫ਼ ਸਾਬੀ ਪੁੱਤਰ ਗੁਰਪ੍ਰਤਾਪ ਸਿੰਘ...
ਧਰਨੇ ‘ਤੇ ਬੈਠੀ ਬੇਰੁਜ਼ਗਾਰ ਅਧਿਆਪਕਾ ਹੋਈ ਬੇਹੋਸ਼
ਸੰਘਰਸ਼ਕਾਰੀ 5ਵੇਂ ਦਿਨ ਵੀ ਟੈਂਕੀ 'ਤੇ ਚੜ੍ਹੇ ਰਹੇ
ਕੁਲਵੰਤ ਕੋਟਲੀ ਮੋਹਾਲੀ 16 ਜੂਨ: ਨੌਕਰੀਆਂ ਪ੍ਰਾਪਤ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ ਐੱਡ ਟੈਟ ਅਤੇ ਸਬਜੈਕਟ ਟੈਸਟ ਪਾਸ ਅਧਿਆਪਕਾਂ ਦਾ ਸੰਘਰਸ਼ ਭਿਆਨਕ ਗਰਮੀ 'ਚ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਦੀ ਸੂਬਾ ਪ੍ਰਧਾਨ ਪੂਨਮ ਰਾਣੀ ਨੇ ਦੱ...
ਅਧਿਆਪਕਾਂ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
ਪੁਲਿਸ ਰੋਕਾਂ ਮੌਕੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ
ਗੁਰਦਾਸਪੁਰ, 18 ਜੂਨ:
ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਸਰਕਾਰੀ ਸਿੱਖਿਆ ਨੂੰ ਬਚਾਉਣ ਦੇ ਉਦੇਸ਼ ਅਤੇ ਅਧਿਆਪਕ ਵਿਰੋਧੀ ਫ਼ੈਸਲੇ ਲਏ ਜਾਣ ਖ਼ਿਲਾਫ਼ ਅੱਜ ਦੀਨਾਨਗਰ ਵਿਖੇ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ...
ਨਵਜੋਤ ਸਿੱਧੂ ਖਿਲਾਫ਼ ਮਾਣਹਾਣੀ ਦਾ ਕੇਸ ਕਰਨਗੇ ਲਾਲੀ ਬਾਦਲ
ਰੌਲੇ ਵਾਲੀ ਥਾਂ ਕੌਡੀਆਂ ਦੇ ਭਾਅ ਖਰੀਦਣ ਦੇ ਦੋਸ਼ਾਂ ਬਾਰੇ ਰੱਖਿਆ ਪੱਖ
ਅਸ਼ੋਕ ਵਰਮਾ ਬਠਿੰਡਾ, 18ਜੂਨ :ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਪਰਮਜੀਤ ਸਿੰਘ ਲਾਲੀ ਬਾਦਲ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਬੋਹਰ ਵਿਖੇ ਰੌਲੇ ਵਾਲੀ ਥਾਂ ਕੌਡੀਆਂ ਦੇ ਭਾਅ ਖਰੀਦਣ ਦ...
ਤੀਜਾ ਵਿਆਹ ਕਰਵਾਉਣ ਆਏ ਐੱਨਆਰਆਈ ਲਾੜੇ ਦੀ ਛਿੱਤਰ ਪਰੇਡ
ਪਹਿਲਾਂ ਵੀ ਇੱਕ ਪਤਨੀ ਨੂੰ ਦੇ ਚੁੱਕਿਐ ਤਲਾਕ
ਸੱਚ ਕਹੂੰ ਨਿਊਜ਼ ਫਿਲੌਰ, 17 ਜੂਨ:ਤੀਜਾ ਵਿਆਹ ਕਰਵਾਉਣ ਜਾ ਰਹੇ ਇੱਕ ਐੱਨਆਰਆਈ ਲਾੜੇ ਦੀ ਉਸ ਦੀ ਦੂਜੀ ਪਤਨੀ ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਖੂਬ ਛਿੱਤਰ ਪਰੇਡ ਕਰਨ ਦਾ ਸਮਾਚਾਰ ਹੈ ਦੱਸਿਆ ਕਿ ਜਾ ਰਿਹਾ ਹੈ ਉਕਤ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ...
ਪੀਆਰਟੀਸੀ ਨੇ ਛੇ ਮਹੀਨਿਆਂ ‘ਚ ਦੂਜੀ ਵਾਰ ਵਧਾਇਆ ਕਿਰਾਇਆ
3 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਵਿੱਚ ਕੀਤਾ ਵਾਧਾ, ਰੋਜਾਨਾ 2 ਲੱਖ 40 ਹਜ਼ਾਰ ਰੁਪਏ ਦਾ ਹੋਵੇਗਾ ਫਾਇਦਾ
ਖੁਸ਼ਵੀਰ ਤੂਰ, ਪਟਿਆਲਾ:ਸੂਬੇ ਅੰਦਰ ਤਿੰਨ ਮਹੀਨੇ ਪਹਿਲਾਂ ਬਣੀ ਕਾਂਗਰਸ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਬੱਸ ਕਿਰਾਏ ਵਿੱਚ ਵਾਧਾ ਕਰਕੇ ਪਹਿਲਾ 'ਤੋਹਫਾ' ਦੇ ਦਿੱਤਾ ਹੈ। ਪੀਆਰਟੀਸੀ ਵੱਲੋਂ 3 ਪੈਸੇ ਪ੍ਰਤ...
ਨਵਜੋਤ ਸਿੱਧੂ ਨੇ ਬੰਦ ਕੀਤੀ ਸੁਖਬੀਰ ਦੀ ਚਲਾਈ ਜਲ ਬੱਸ
ਵਿਧਾਨ ਸਭਾ 'ਚ ਐਲਾਨ ਤੋਂ ਅਗਲੇ ਦਿਨ ਹੀ ਸਿੱਧੂ ਨੇ ਹਰੀਕੇ ਦਾ ਦੌਰਾ ਕਰਕੇ ਸੁਣਾਇਆ ਫੈਸਲਾ
ਸਤਪਾਲ ਥਿੰਦ
ਫ਼ਿਰੋਜ਼ਪੁਰ 17 ਜੂਨ ।
ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰੋਜੈਕਟ ਹਰੀਕੇ ਪੱਤਣ 'ਚ ਚਲਾਈ ਜਲ ਬੱਸ ਨੂੰ ਅੱਜ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਮੰਤਰੀ ਨਵਜ...
‘ਭਾਵੇਂ ਡੀਸੀ ਹੋਵੇ ਜਾਂ ਫਿਰ ਹੋਵੇ ਡੀਸੀਐਮ ਟੰਗ ਦਿਆਂਗੇ’
ਸੁਖਬੀਰ ਜਿਹਨੂੰ ਕਹਿੰਦਾ ਸੀ ਚਾਚੂ, ਉਸ ਨੇ ਕੀਤਾ ਐ ਵੱਡਾ ਘਪਲਾ, ਹੋਵੇ ਵਿਜੀਲੈਂਸ ਜਾਂਚ : ਵਿਧਾਨ ਸਭਾ ਸੈਸ਼ਨਨਵਜੋਤ ਸਿੱਧੂ
ਅਬੋਹਰ ਵਾਟਰ ਵਰਕਸ ਦੀ ਜ਼ਮੀਨ ਮਾਮਲੇ 'ਚ ਆਇਆ ਸੁਖਬੀਰ ਦੇ ਚਾਚਾ ਪਰਮਜੀਤ ਸਿੰਘ ਬਾਦਲ ਦਾ ਨਾਂਅ
ਨਹੀਂ ਬਖਸ਼ਿਆ ਜਾਵੇਗਾ ਕਿਸੇ ਵੀ ਦੋਸ਼ੀ ਨੂੰ , ਵਿਜੀਲੈਂਸ ਜਾਂਚ ਦਰਮਿਆਨ ਹੋਵੇਗੀ ਸਖ਼ਤ...
‘ਸੈਂਡ’ ਹੀ ਨਹੀਂ ‘ਲੈਂਡ’ ਘਪਲੇਬਾਜ਼ ਵੀ ਹੈ ਰਾਣਾ ਗੁਰਜੀਤ
ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗਿਆ ਜਵਾਬ
ਕਿਹਾ: ਰਾਣਾ ਗੁਰਜੀਤ ਨੇ ਆਪਣੇ ਨੌਕਰ ਰਾਹੀਂ ਪਿੰਡ ਸੇਵਕ ਸਿਓਂਕ 'ਚ ਖਰੀਦੀ ਸ਼ਾਮਲਾਟ ਦੀ ਜ਼ਮੀਨ
ਅਸ਼ਵਨੀ ਚਾਵਲਾ
ਚੰਡੀਗੜ੍ਹ,
ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਸਿਰਫ਼ 'ਸੈਂਡ ਹੀ ਨਹੀਂ ਸਗੋਂ 'ਲੈਂਡ'...
ਸ਼ਰਧਾਂਜਲੀ ਮੁੱਦੇ ‘ਤੇ ਟੁੱਟਿਆ ਅਕਾਲੀ-ਭਾਜਪਾ ਤੇ ਆਪ-ਬੈਂਸ ਗਠਜੋੜ
ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ 'ਚ ਭਾਜਪਾ ਨੇ ਦਿੱਤਾ ਕਾਂਗਰਸ ਦਾ ਸਾਥ
ਸੁਖਪਾਲ ਖਹਿਰਾ ਦੇ ਬਿਆਨ ਤੋਂ 'ਆਪ' ਵਿਧਾਇਕਾਂ ਨੇ ਖੁਦ ਨੂੰ ਕੀਤਾ ਪਾਸੇ
ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ 'ਚ ਭਾਜਪਾ ਨੇ ਦਿੱਤਾ ਕਾਂਗਰਸ ਦਾ ਸਾਥ
ਸੁਖਪਾਲ ਖਹਿਰਾ ਦੇ ਬਿਆਨ ਤੋਂ 'ਆਪ' ਵਿਧਾਇਕਾਂ ਨੇ ਖੁਦ ਨੂੰ ਕੀਤਾ ਪਾਸੇ...
ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
ਸੱਚ ਕਹੂੰ ਨਿਊਜ਼
ਫਿਰੋਜ਼ਪੁਰ, ।
ਭਾਰਤ-ਪਾਕਿ ਸਰਹੱਦ ਪਾਰ ਕਰਦੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਬੀਐਸਐਫ਼ ਦੇ ਜਵਾਨਾਂ ਵੱਲੋਂ ਕਾਬੂ ਕੀਤਾ ਗਿਆ । ਜਾਣਕਾਰੀ ਦਿੰਦੇ ਡੀਆਈਜੀ ਰਾਜਪੁਰੋਹਿਤ ਨੇ ਦੱਸਿਆ ਕਿ ਦੋਨਾ ਤੇਲੂ ਮੱਲ ਬੀਪੀ ਨੰ 195-2 'ਤੇ ਡਿਊਟੀ 'ਤੇ ਤਾਇਨਾਤ ਬੀਐਸਐਫ਼ ਦੇ ਜਵਾਨਾਂ ਵੱਲੋਂ ਇੱਕ ਪਾਕਿਸਤਾਨ ਵਾਲੇ...
ਦੋ ਕਾਰਾਂ ‘ਚੋਂ 80 ਲੱਖ ਰੁਪਏ ਦੀ ਪੁਰਾਣੀ ਕਰੰਸੀ ਬਰਾਮਦ
ਖੁਸ਼ਵੀਰ ਸਿੰਘ ਤੂਰ
ਪਟਿਆਲਾ, ।
ਪਟਿਆਲਾ ਪੁਲਿਸ ਨੇ ਦੋ ਕਾਰਾਂ ਵਿੱਚੋਂ 80 ਲੱਖ ਰੁਪਏ ਦੀ ਪੁਰਾਣੀ ਕਰੰਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਉਕਤ ਰਕਮ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਡਾ. ਐਸ. ਭੂਪਤੀ ਨੇ ਦੱਸਿਆ ...
ਭਾਗੀਵਾਂਦਰ ਮਾਮਲਾ: ਵਿਨੋਦ ਕੁਮਾਰ ਦੇ ਕਤਲ ਸਮੇਂ ਵਰਤੀ ਸਕਾਰਪੀਓ ਬਰਾਮਦ
ਸੱਚ ਕਹੂੰ ਨਿਊਜ਼
ਤਲਵੰਡੀ ਸਾਬੋ,
ਪਿਛਲੇ ਦਿਨੀਂ ਪਿੰਡ ਭਾਗੀਵਾਂਦਰ ਵਿਖੇ ਵਿਨੋਦ ਕੁਮਾਰ ਉਰਫ਼ ਸੋਨੂੰ ਨੂੰ ਬੇਰਹਿਮੀ ਨਾਲ ਕੁੱਟ ਕੇ ਮਾਰਨ ਵਾਲੇ ਮਾਮਲੇ ਵਿੱਚ ਤਲਵੰਡੀ ਸਾਬੋ ਪੁਲਿਸ ਵੱਲੋਂ ਕਤਲ ਸਮੇਂ ਵਰਤੀ ਗਈ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਬਰਾਮਦ ਕਰਨ ਦਾ ਸਮਾਚਾਰ ਹੈ
ਇਸ ਸਬੰਧੀ ਡੀ ਐਸ ਪੀ ਬਰਿੰਦਰ ਸਿੰਘ ਗ...
ਬੱਚੀਆਂ ਨੂੰ ਬੰਧਕ ਬਣਾ ਕੇ ਡਕੈਤੀ ਕਰਨ ਵਾਲੇ 4 ਕਾਬੂ 2 ਫ਼ਰਾਰ
ਜਸਵੰਤ ਰਾਏ
।
ਕੁਝ ਦਿਨ ਪਹਿਲਾਂ ਸਥਾਨਕ ਕੱਚਾ ਮਲਕ ਰੋਡ ਸਥਿੱਤ ਪ੍ਰੀਤ ਬਿਹਾਰ ਦੀ ਇੱਕ ਆਲੀਸ਼ਾਨ ਕੋਠੀ 'ਚ ਦਾਖਲ ਹੋਏ ਨਕਾਬਪੋਸ਼ ਲੁਟੇਰਿਆਂ ਵੱਲੋਂ ਘਰ 'ਚ ਮੌਜੂਦ ਦੋ ਬੱਚੀਆਂ ਨੂੰ ਪਿਸਤੌਲ ਦੀ ਨੋਕ 'ਤੇ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਡਕੈਤੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 6 ਵਿਅਕਤੀਆਂ ਵਿੱਚੋਂ ਪੁਲਿਸ ਨੇ ...
ਤਾਂਤਰਿਕਾਂ ‘ਤੇ ਨੱਥ ਪਾਉਣ ਲਈ ਸੈਸ਼ਨ ‘ਚ ਆਵੇਗਾ ਬਿੱਲ
ਅਸ਼ਵਨੀ ਚਾਵਲਾ
ਚੰਡੀਗੜ੍ਹ,
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਭਾਜਪਾ ਦੇ ਸੀਨੀਅਰ ਵਿਧਾਇਕ ਸੋਮ ਪ੍ਰਕਾਸ਼ ਪੰਜਾਬ ਵਿੱਚ ਵਧ ਰਹੇ ਤ੍ਰਾਂਤਿਕ ਸ਼ਕਤੀਆਂ ਖ਼ਿਲਾਫ਼ ਇੱਕ ਪ੍ਰਾਈਵੇਟ ਬਿਲ ਲੈ ਕੇ ਆ ਰਹੇ ਹਨ, ਕਿਉਂਕਿ ਇਨ੍ਹਾਂ ਤਾਂਤ੍ਰਿਕਾਂ ਵੱਲੋਂ ਪੰਜਾਬ 'ਚ ਅੰਧਵਿਸਵਾਸ਼ ਫੈਲਾ ਕੇ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ...
ਪਟਾਕਾ ਗੁਦਾਮ ਧਮਾਕਾ ਮਾਮਲਾ: ਪੁਲਿਸ ਨੂੰ ਮਿਲੇ ਪਸ਼ੂਆਂ ਦੇ ਅੰਗ
ਸੰਗਰੂਰ, ਗੁਰਪ੍ਰੀਤ ਸਿੰਘ
ਸੁਨਾਮ ਦੇ ਨੀਲੋਵਾਲ ਰੋਡ 'ਤੇ ਬੀਤੇ ਦਿਨੀਂ ਇੱਕ ਪਟਾਕਾ ਗੁਦਾਮ ਵਿੱਚ ਹੋਏ ਧਮਾਕੇ ਤੋਂ ਬਾਅਦ ਅੱਜ ਦੂਸਰੇ ਦਿਨ ਵੀ ਪੁਲਿਸ ਨੇ ਇੱਕ ਸਪੈਸ਼ਲ ਟੀਮ ਨਾਲ ਧਮਾਕੇ ਨਾਲ ਡਿੱਗੇ ਗੁਦਾਮ ਦੇ ਮਲਬੇ ਦੀ ਜਾਂਚ ਕੀਤੀ ਇਸ ਜਾਂਚ ਦੌਰਾਨ ਭਾਵੇਂ ਪੁਲਿਸ ਦੇ ਹੱਥ ਕੋਈ ਵੀ ਪੁਖ਼ਤਾ ਸਬੂਤ ਨਹੀਂ ਲੱਗਿ...
ਹਾਦਸੇ ‘ਚ ਦੋ ਜਣਿਆਂ ਦੀ ਮੌਤ
ਰਜਨੀਸ਼ ਰਵੀ
ਜਲਾਲਾਬਾਦ,
ਮੰਡੀ ਘੁਬਾਇਆ ਦੇ ਨੇੜੇ ਦੋ ਟਰਾਲਿਆਂ ਤੇ ਸੜਕ ਕਿਨਾਰੇ ਖੜ੍ਹੇ ਟਰੈਕਟਰ-ਟਰਾਲੀ ਦੇ ਆਪਸ ਵਿੱਚ ਤਿਕੋਣੇ ਵਾਪਰੇ ਦਰਦਨਾਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੋ ਟਰਾਲੇ ਪੱਥਰ ਨਾਲ ਲੱਦੇ ਹੋਏ ਜਲਾਲਾਬਾਦ ਤੋਂ ਫਾਜ਼ਿਲਕਾ ਵੱਲ ਜਾ ਰਹੇ ਸ...
ਵਿਜੀਲੈਂਸ ਤੋਂ ਘਬਰਾਏ ਪ੍ਰਾਈਵੇਟ ਬੱਸ ਅਪਰੇਟਰ
ਸੜਕਾਂ ਤੋਂ ਗਾਇਬ ਔਰਬਿਟ, ਸ਼ਨਿੱਚਰਵਾਰ ਨੂੰ ਸੜਕਾਂ 'ਤੇ ਨਹੀਂ ਉੱਤਰੀਆਂ ਬਿਨਾਂ ਪਰਮਿਟ ਦੀਆਂ ਬੱਸਾਂ
ਵਜੀਲੈਂਸ ਦੀ ਚੈਕਿੰਗ ਤੋਂ ਬਾਅਦ ਖ਼ੌਫ 'ਚ ਬੱਸ ਅਪਰੇਟਰ, ਸੜਕਾਂ 'ਤੇ ਦੌੜ ਵੀ ਘਟੀ
ਅਸ਼ਵਨੀ ਚਾਵਲਾ
ਚੰਡੀਗੜ,
ਵਿਜੀਲੈਂਸ ਵਲੋਂ ਬੀਤੇ ਦਿਨੀਂ ਪੰਜਾਬ ਭਰ ਵਿੱਚ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਦਰਮਿਆਨ ਕਸੇ ਗਏ...
ਮੁਨਸ਼ੀ ਤੋਂ ਤੰਗ ਮਹਿਲਾ ਕਾਂਸਟੇਬਲ ਵੱਲੋਂ ਖੁਦਕੁਸ਼ੀ
ਰਾਮ ਗੋਪਾਲ ਰਾਏਕੋਟੀ/ਮਲਕੀਤ ਸਿੰਘ
ਲੁਧਿਆਣਾ/ਮੁੱਲਾਂਪੁਰ ਦਾਖਾ ਨਜਦੀਕੀ ਥਾਣਾ ਜੋਧਾਂ ਵਿਖੇ ਇਕ ਨੌਜਵਾਨ ਮਹਿਲਾ ਪੁਲਿਸ ਸਿਪਾਹੀ ਨੇ ਕਥਿਤ ਤੌਰ 'ਤੇ ਮੁਨਸ਼ੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਮਹਿਲਾ ਪੁਲਿਸ ਸਿਪਾਹੀ ਅਮਨਪ੍ਰੀਤ ਕੌਰ ਦੇ ਭਰਾ ਗੁਰਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦ...
ਸੜਕ ਹਾਦਸੇ ‘ਚ ਬੱਚੀ ਸਮੇਤ 2 ਦੀ ਮੌਤ, 9 ਜ਼ਖ਼ਮੀ
ਾਟਾ ਸੂਮੋ 'ਚ ਸਵਾਰ ਵਿਅਕਤੀ ਧਾਰਮਿਕ ਸਥਾਨ ਤੋਂ ਪਰਤ ਰਹੇ ਸਨ ਵਾਪਸ
ਗੁਰਪ੍ਰੀਤ ਸਿੰਘ
ਸੰਗਰੂਰ।
ਸੁਨਾਮ- ਮਾਨਸਾ ਸੜਕ 'ਤੇ ਬੱਸ ਅਤੇ ਟਾਟਾ ਸੂਮੋ ਗੱਡੀ ਵਿਚਕਾਰ ਹੋਈ ਟੱਕਰ ਵਿੱਚ ਇੱਕ ਔਰਤ ਅਤੇ ਇੱਕ ਮਾਸੂਮ ਲੜਕੀ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖ਼ਮੀ ਹੋ ਗਏ। ਟਾਟਾ ਸੁਮੋਂ ਵਿੱਚ ਸਵਾਰ ਗਿਆਰਾਂ ਵਿਅਕਤੀ ਪਟਿਆਲਾ ...
ਕਰਜ਼ੇ ਨੇ ਨਿਗਲ਼ਿਆ ਇੱਕ ਹੋਰ ਕਿਸਾਨ
ਸਤਪਾਲ ਖਡਿਆਲ
ਦਿੜ੍ਹਬਾ ਮੰਡੀ,।
ਸਿਰ ਚੜ੍ਹੇ ਕਰਜ਼ੇ ਕਾਰਨ ਪੰਜਾਬ ਦੇ ਇੱਕ ਹੋਰ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਦਿੰਦਿਆਂ ਪਿੰਡ ਕੜਿਆਲ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੜਿਆਲ (37) ਦੇ ਪਿਤਾ ਨੇ ਵੀ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲਈ ਸ...
ਕਾਰ ‘ਚੋਂ 1 ਕੁਇੰਟਲ 84 ਕਿੱਲੋ ਭੁੱਕੀ ਬਰਾਮਦ
ਖੁਸ਼ਵੀਰ ਸਿੰਘ ਤੂਰ
ਪਟਿਆਲਾ।
ਪਟਿਆਲਾ ਪੁਲਿਸ ਨੇ ਇੱਕ ਕਾਰ ਵਿੱਚੋਂ ਇੱਕ ਕੁਇੰਟਲ 84 ਕਿਲੋ ਭੁੱਕੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਮੁਲਜ਼ਮ ਪੁਲਿਸ ਪਹੁੰਚ ਤੋਂ ਬਾਹਰ ਹਨ।
ਜਾਣਕਾਰੀ ਅਨੁਸਾਰ ਥਾਣਾ ਪਸਿਆਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਵਿੰਦਰ ਸਿੰਘ ਚੀਮਾ ਸਮੇਤ ਮਨਜੀਤ ਸਿੰਘ ਇੰਚਾਰਜ ਚੌਕੀ ਡਕਾਲਾ ਵੱਲ...
ਔਰਤਾਂ ਨੂੰ ਲੁੱਟਣ ਵਾਲਾ ਚਾਰ ਮੈਂਬਰੀ ਅੰਤਰਰਾਜੀ ਗਿਰੋਹ ਕਾਬੂ
50 ਗ੍ਰਾਮ ਸੋਨਾ ਤੇ ਦੋ ਮੋਟਰਸਾਈਕਲ ਬਰਾਮਦ
ਅਸ਼ੋਕ ਵਰਮਾ
ਬਠਿੰਡਾ,
ਬਠਿੰਡਾ ਪੁਲਿਸ ਦੇ ਸੀ ਆਈ ਏ ਸਟਾਫ (ਟੂ) ਨੇ ਔਰਤਾਂ ਨਾਲ ਲੁੱਟ ਖੋਹ ਕਰਨ ਵਾਲੇ ਇਕ ਚਾਰ ਮੈਂਬਰੀ ਅੰਤਰਰਾਜੀ ਗਿਰੋਹ ਨੂੰ ਕਾਬੂ ਕੀਤਾ ਹੈ ਇਹ ਗਿਰੋਹ ਰਾਹਗੀਰ ਜਾਂ ਘਰ 'ਚ ਇਕੱਲੀਆਂ ਔਰਤ ਨੂੰ ਦੇਖ ਕੇ ਉਨ੍ਹਾਂ ਤੋਂ ਕੰਨਾਂ ਦੀਆਂ ਵਾਲੀਆਂ ਜਾ...
1 ਕਰੋੜ 38 ਲੱਖ ਦਾ ਗਬਨ ਕਰਨ ਦੇ ਦੋਸ਼ ‘ਚ 10 ਨਾਮਜ਼ਦ
ਲਖਵੀਰ ਸਿੰਘ
ਮੋਗਾ,
ਐਜੂਕੇਸ਼ਨ ਸੁਸਾਇਟੀ ਕਮੇਟੀ ਦੇ ਚੇਅਰਮੈਨ ਨੂੰ ਬਿਨਾ ਦੱਸੇ ਚੇਅਰਮੈਨ ਅਹੁਦੇ ਤੋਂ ਹਟਾ ਕੇ ਉਸ ਦੀ ਹਿੱਸੇਦਾਰੀ ਦੇ 1 ਕਰੋੜ 38 ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ 'ਚ ਪੁਲਿਸ ਵੱਲੋਂ 10 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਵਕੀਲ ਸਿੰਘ ਨੇ ਦੱਸਿਆ ਕਿ...
ਐਨਆਰਆਈ ਦੇ ਘਰ ‘ਚ ਲੱਗੀ ਅੱਗ
ਲੱਖਾਂ ਦਾ ਨੁਕਸਾਨ ਹੋਇਆ
ਸੱਚ ਕਹੂੰ ਨਿਊਜ਼
ਮਹਿਲ ਕਲਾਂ,
ਪਿੰਡ ਠੁੱਲੀਵਾਲ ਵਿਖੇ ਇੱਕ ਕੈਨੇਡਾ ਵਸਦੇ ਪਰਿਵਾਰ ਦੇ ਘਰ ਵਿੱਚ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਕੋਠੀ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
ਪੀੜਤ ਦੇ ਭਰਾ ਗਿਆਨ ਸਿੰਘ ਨੇ ਦੱਸਿਆ ਕਿ ਉਕਤ ਘਰ ਉਸਦੇ ਭਰਾ ਸਵ: ਬਲਦੇਵ ਸਿੰਘ...