ਸਾਡੇ ਨਾਲ ਸ਼ਾਮਲ

Follow us

Epaper

24.5 C
Chandigarh
More

  ਕਿਸ਼ਨਗੜ੍ਹ ਤੋਂ ਮੁੰਬਈ ਲਈ 20 ਫਰਵਰੀ ਤੋਂ ਸ਼ੁਰੂ ਹੋਵੇਗੀ ਹਵਾਈ ਸੇਵਾ

  ਕਿਸ਼ਨਗੜ੍ਹ ਤੋਂ ਮੁੰਬਈ ਲਈ 20 ਫਰਵਰੀ ਤੋਂ ਸ਼ੁਰੂ ਹੋਵੇਗੀ ਹਵਾਈ ਸੇਵਾ ਅਜਮੇਰ। ਰਾਜਸਥਾਨ ਦੇ ਅਜਮੇਰ ਦੇ ਕਿਸ਼ਨਗੜ ਹਵਾਈ ਅੱਡੇ ਤੋਂ ਮੁੰਬਈ ਲਈ ਬਹੁਤੀ ਉਡੀਕ ਵਾਲੀ ਹਵਾਈ ਸੇਵਾ 20 ਫਰਵਰੀ ਤੋਂ ਸ਼ੁਰੂ ਹੋਵੇਗੀ। ਕਿਸ਼ਨਗੜ੍ਹ ਏਅਰਪੋਰਟ ਦੇ ਡਾਇਰੈਕਟਰ ਆਰ ਕੇ ਮੀਨਾ ਨੇ ਅੱਜ ਦੱਸਿਆ ਕਿ ਮੁੰਬਈ-ਕਿਸ਼ਨਗੜ ਅਤੇ ਕਿਸ਼ਨਗੜ੍ਹ-ਮ...

  ਪਪਲਾ ਨੂੰ 13 ਦਿਨਾਂ ਲਈ ਪੁਲਿਸ ਹਿਰਾਸਤ ’ਚ ਭੇਜਿਆ

  ਪਪਲਾ ਨੂੰ 13 ਦਿਨਾਂ ਲਈ ਪੁਲਿਸ ਹਿਰਾਸਤ ’ਚ ਭੇਜਿਆ ਅਲਵਰ। ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਅਦਾਲਤ ਨੇ ਬਦਨਾਮ ਬਦਮਾਸ਼ ਵਿਕਰਮ ਗੁਰਜਰ ਉਰਫ਼ ਪਪਲਾ ਗੁੱਜਰ ਨੂੰ ਅੱਜ ਤੇਰ੍ਹਾਂ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ। ਦੋ ਦਿਨ ਪਹਿਲਾਂ ਗਿ੍ਰਫਤਾਰ ਕੀਤੇ ਪਪਲਾ ਗੁੱਜਰ ਨੂੰ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ...
  Rajasthan Road Accident

  ਰਾਜਸਥਾਨ ’ਚ ਭਿਆਨਕ ਸੜਕ ਹਾਦਸੇ ’ਚ 8 ਮੌਤਾਂ

  ਚਾਰ ਵਿਅਕਤੀ ਗੰਭੀਰ ਜ਼ਖਮੀ ਜੈਪੁਰ। ਰਾਜਸਥਾਨ ਦੇ ਟੌਂਕ ਜ਼ਿਲ੍ਹੇ ’ਚ ਮੰਗਲਵਾਰ ਦੇਰ ਰਾਤ ਦਰਦਨਾਕ ਸੜਕ ਹਾਦਸੇ ’ਚ ਅੱਠ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਟੌਂਕ ਸਦਰ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਰਾਤ ਲਗਭਗ ਸਵਾ ਦੋ ਵਜੇ ਕੌ...

  ਦਿੱਲੀ ਅਤੇ ਰਾਜਸਥਾਨ ’ਚ ਖੁੱਲ੍ਹੇ ਸਕੂਲ

  ਕੋਵਿਡ-19 ਦੇ ਨਿਯਮਾਂ ਦੀ ਕੀਤੀ ਜਾਵੇਗੀ ਪਾਲਣਾ ਨਵੀਂ ਦਿੱਲੀ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਿਛਲੇ ਦਸ ਮਹੀਨਿਆਂ ਤੋਂ ਬੰਦ ਪਏ ਸਕੂਲ ਅੱਜ ਤੋਂ ਖੁੱਲ੍ਹ ਗਏ ਹਨ। ਦਿੱਲੀ ਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਇਸ ਦੇ ਲਈ ਸਕੂਲਾਂ ਨੂੰ ਵਿਸ਼ੇਸ਼ ਗਾਇਡਲਾਈਨਾਂ ਜਾਰੀ ਕੀਤੀਆਂ ਹਨ। ਜਿਨ੍ਹਾਂ ਦੀ ਸਖ਼ਤੀ ਨਾਲ ਪਾਲਣਾ ...
  Teachers' Day

  ਮੋਦੀ ਨੇ ਰਾਜਸਥਾਨ ਬੱਸ ਹਾਦਸੇ ’ਤੇ ਜਤਾਇਆ ਦੁੱਖ

  ਮੋਦੀ ਨੇ ਰਾਜਸਥਾਨ ਬੱਸ ਹਾਦਸੇ ’ਤੇ ਜਤਾਇਆ ਦੁੱਖ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਜਲੌਰ ਜ਼ਿਲੇ ਵਿਚ ਇਕ ਬੱਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ। ਮੋਦੀ ਨੇ ਟਵੀਟ ਕੀਤਾ, ‘ਬੱਸ ਹਾਦਸੇ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ...
  Cold Wave Alert

  ਪੰਜਾਬ ਤੇ ਰਾਜਸਥਾਨ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ

  ਜੈਸਲਮੇਰ ਦੇ ਚਾਂਦਨ ’ਚ ਤਾਪਮਾਨ ਮਾਈਨਸ 1.5 ਡਿਗਰੀ ਨਵੀਂ ਦਿੱਲੀ। ਕੜਾਕੇ ਦੀ ਪੈ ਰਹੀ ਠੰਢ ਤੇ ਸ਼ੀਤ ਲਹਿਰ ਨੇ ਲੋਕਾਂ ਨੂੰ ਕਾਂਬਾ ਚਾੜ ਦਿੱਤਾ ਹੈ। ਲਗਾਤਾਰ ਠੰਢ ਵਧਦੀ ਜਾ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਤੇ ਰਾਜਸਥਾਨ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਹੈ। ਤਾਪਮਾਨ ਆਮ ਨਾਲੋਂ 2-4 ਡ...
  Kiran Maheshwari

  ਸਾਬਕਾ ਮੰਤਰੀ ਕਿਰਨ ਮਾਹੇਸ਼ਵਰੀ ਦਾ ਦੇਹਾਂਤ

  ਸਾਬਕਾ ਮੰਤਰੀ ਕਿਰਨ ਮਾਹੇਸ਼ਵਰੀ ਦਾ ਦੇਹਾਂਤ ਜੈਪੁਰ। ਰਾਜਸਥਾਨ ਦੀ ਸਾਬਕਾ ਹਾਈ ਸਿੱਖਿਆ ਮੰਤਰੀ ਤੇ ਰਾਜਸਮੰਦ ਦੀ ਵਿਧਾਇਕ ਕਿਰਨ ਮਾਹੇਸ਼ਵਰੀ ਦਾ ਦੇਹਾਂਤ ਹੋ ਗਿਆ। ਸ੍ਰੀਮਤੀ ਮਾਹੇਸ਼ਵਰੀ ਦਾ ਰਾਤ ਸਾਢੇ 12 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ ਰਾਜਸਮੰਦ ਤੋਂ ਤਿੰਨ ਵਾਰ ਵਿਧਾਇਕ, ਉਦੈਪੁ...

  ਮਾਸਕ ਬਾਰੇ ਰਾਜਸਥਾਨ ਦੀ ਪਹਿਲ

  ਮਾਸਕ ਬਾਰੇ ਰਾਜਸਥਾਨ ਦੀ ਪਹਿਲ ਬੜੀ ਤਸੱਲੀ ਵਾਲੀ ਗੱਲ ਹੈ ਕਿ ਕੋਵਿਡ-19 ਮਹਾਂਮਾਰੀ ਨਾਲ ਨਿੱਬੜਨ ਲਈ ਸੂਬਾ ਸਰਕਾਰਾਂ ਆਪਣੇ ਪੱਧਰ 'ਤੇ ਨਾ ਸਿਰਫ਼ ਯਤਨ ਕਰ ਰਹੀਆਂ ਹਨ ਸਗੋਂ ਕੇਂਦਰ ਤੇ ਹੋਰ ਸੂਬਿਆਂ ਲਈ ਪ੍ਰੇਰਨਾ ਸਰੋਤ ਵੀ ਬਣ ਰਹੀਆਂ ਹਨ ਰਾਜਸਥਾਨ ਸਰਕਾਰ ਨੇ ਮਾਸਕ ਲਾਜ਼ਮੀ ਕਰਨ ਸਬੰਧੀ ਕਾਨੂੰਨ ਬਣਾਉਣ ਦੀ ਤਿਆਰੀ...
  Road Accident

  ਤਿੰਨ ਵਾਹਨਾਂ ਦੀ ਟੱਕਰ ਨਾਲ ਤਿੰਨ ਬਜ਼ੁਰਗਾਂ ਦੀ ਮੌਤ, ਚਾਰ ਜਖਮੀ

  ਤਿੰਨ ਵਾਹਨਾਂ ਦੀ ਟੱਕਰ ਨਾਲ ਤਿੰਨ ਬਜ਼ੁਰਗਾਂ ਦੀ ਮੌਤ, ਚਾਰ ਜਖਮੀ ਚੁਰੂ। ਰਾਜਸਥਾਨ ਵਿਚ ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਥਾਣਾ ਖੇਤਰ ਵਿਚ ਬੀਤੀ ਦੇਰ ਰਾਤ ਇਕ ਵਾਹਨ ਦੀ ਇਕ ਮੈਗਾ ਹਾਈਵੇਅ ਤੇ ਟੱਕਰ ਹੋਣ ਨਾਲ ਤਿੰਨ ਬਜ਼ੁਰਗਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅੱਜ ਸਰਦਾਰ ਕਸ...
  BJP

  ਤਿੰਨ ਦਰਜਨ ਤੋਂ ਜਿਆਦਾ ਕਾਂਗਰਸੀ ਅਤੇ ਹੋਰ ਨੇਤਾ ਭਾਜਪਾ ‘ਚ ਸ਼ਾਮਲ

  ਤਿੰਨ ਦਰਜਨ ਤੋਂ ਜਿਆਦਾ ਕਾਂਗਰਸੀ ਅਤੇ ਹੋਰ ਨੇਤਾ ਭਾਜਪਾ 'ਚ ਸ਼ਾਮਲ ਜੈਪੁਰ। ਰਾਜਸਥਾਨ ਵਿੱਚ ਅੱਜ ਕਾਂਗਰਸ ਦੇ ਤਿੰਨ ਦਰਜਨ ਤੋਂ ਵੱਧ ਸਾਬਕਾ ਨੁਮਾਇੰਦੇ, ਕਾਰਕੁਨਾਂ ਅਤੇ ਹੋਰ ਨੇਤਾ ਭਾਜਪਾ ਵਿੱਚ ਸ਼ਾਮਲ ਹੋਏ। ਭਾਜਪਾ ਦੇ ਸੂਬਾ ਦਫਤਰ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਡਾ. ਸਤੀਸ਼ ਪੂਨੀਆ ਨੇ ਇਨ੍ਹਾਂ ਸਾਰੇ ਨੇਤਾਵਾਂ ...

  ਰਾਜਸਥਾਨ ਦੇ ਸੀਨੀਅਰ ਕਾਂਗਰਸੀ ਆਗੂ ਕੈਲਾਸ਼ ਤ੍ਰਿਵੇਦੀ ਦਾ ਦੇਹਾਂਤ

  ਰਾਜਸਥਾਨ ਦੇ ਸੀਨੀਅਰ ਕਾਂਗਰਸੀ ਆਗੂ ਕੈਲਾਸ਼ ਤ੍ਰਿਵੇਦੀ ਦਾ ਦੇਹਾਂਤ ਨਵੀਂ ਦਿੱਲੀ। ਰਾਜਸਥਾਨ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਹਾੜਾ ਦੇ ਵਿਧਾਇਕ ਕੈਲਾਸ਼ ਤ੍ਰਿਵੇਦੀ ਦਾ ਮੰਗਲਵਾਰ ਨੂੰ ਕੋਰੋਨਾ ਨਾਲ ਦੇਹਾਂਤ ਹੋ ਗਿਆ। ਤਿੰਨ ਵਾਰ ਦੇ ਵਿਧਾਇਕ ਤ੍ਰਿਵੇਦੀ ਇੱਕ ਮਹੀਨੇ ਪਹਿਲਾਂ ਕੋਰੋਨਾ ਦੀ ਲਪੇਟ 'ਚ ਆ ਗਏ ਸਨ ਤੇ ...
  Rajasthan Border

  ਰਾਜਸਥਾਨ : ਸਰਹੱਦ ‘ਤੇ ਦੋ ਘੁਸਪੈਠੀਏ ਢੇਰ

  ਘੁਸਪੈਠੀਆਂ ਤੋਂ ਦੋ ਲੋਡੇਡ ਪਿਸਤੌਲ ਤੇ ਦੋ ਮੈਗਜ਼ੀਨ ਕਾਰਤੂਸ ਬਰਾਮਦ ਸ੍ਰੀਗੰਗਾਨਗਰ। ਰਾਜਸਥਾਨ 'ਚ ਸਰਹੱਦੀ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਗਜਸਿੰਘਪੁਰ ਥਾਣਾ ਖੇਤਰ 'ਚ ਭਾਰਤ-ਪਾਕਿ ਸਰਹੱਦ 'ਤੇ ਕੱਲ੍ਹ ਰਾਤ ਸਰਹੱਦ ਪਾਰੋਂ ਆਏ ਦੋ ਘੁਸਪੈਠੀਆਂ ਨੂੰ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਮਾਰ ਸੁੱਟਿਆ। ...
  Magazine Gate

  ਮੋਦੀ ਨੇ ਪੱਤ੍ਰਿਕਾ ਗੇਟ ਕੀਤੀ ਲਾਂਚ

  ਰਾਜਸਥਾਨ ਦੇ ਵਸਤੂਸ਼ਿਲਪ ਤੇ ਸੱਭਿਆਚਾਰਕ ਵਿਰਾਸਤ ਨੂੰ ਕਰਦੀ ਹੈ ਪ੍ਰਦਰਸ਼ਿਤ ਜੈਪੁਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਵਸਤੂਸ਼ਿਲਪ ਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੇ ਰਾਜਧਾਨੀ ਜੈਪੁਰ 'ਚ ਸਥਿਤ ਪੱਤ੍ਰਿਕਾ ਗੇਟ ਦਾ ਅੱਜ ਆਨਲਾਈਨ ਲੋਕ ਅਰਪਣ ਕੀਤਾ। ਮੋਦੀ ਨੇ ਵਰਚੁਅਲ ਸਮਾਰੋਹ 'ਚ...

  ਅਲਵਰ ‘ਚ ਛੱਤ ਡਿੱਗਣ ਨਾਲ ਤਿੰਨ ਬੱਚਿਆਂ ਸਮੇਤ ਚਾਰ ਮੌਤਾਂ

  ਇੱਕ ਔਰਤ ਜਖਮੀ ਅਲਵਰ। ਰਾਜਸਥਾਨ 'ਚ ਅਲਵਰ ਦੇ ਐਨਈਬੀ ਪੁਲਿਸ ਥਾਣਾ ਖੇਤਰ 'ਚ ਐਤਵਾਰ ਦੀ ਦੇਰ ਰਾਤ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਇੱਕ ਔਰਤ ਜਖਮੀ ਹੋ ਗਈ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਕੇਮਾਲਾ ਪਿੰਡ 'ਚ ਮਾਮੂਰਾ ਦਾ ...

  ਸੁਲ੍ਹਾ ਤੋਂ ਬਾਅਦ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਨੇ ਮਿਲਾਇਆ ਹੱਥ

  ਗਹਿਲੋਤ ਨੂੰ ਸਰਕਾਰ ਬਚਾਉਣ ਲਈ ਫਲੋਰ ਟੈਸਟ 'ਚ ਬਹੁਮਤ ਕਰਨਾ ਪਵੇਗਾ ਸਾਬਿਤ ਜੈਪੁਰ | ਰਾਜਸਥਾਨ ਸਰਕਾਰ ਦਾ ਸਿਆਸੀ ਸੰਕਟ ਮੁੱਕਣ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਮੁਲਾਕਾਤ ਹੋਈ ਰਾਜਸਥਾਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 14 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੀਟਿੰਗ ਤੋਂ ਪਹਿਲ...
  Dilawar Singh

  ਭਾਜਪਾ ਵਿਧਾਇਕ ਮਦਨ ਦਿਲਾਵਰ ਵਿਧਾਨ ਸਭਾ ‘ਚ ਧਰਨੇ ‘ਤੇ ਬੈਠੇ

  ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਦਨ ਦਿਲਾਵਰ ਬਹੁਜਨ ਸਮਾਜ ਪਾਰਟੀ ਦੇ ਕੁਝ ਵਿਧਾਇਕਾਂ ਦੇ ਕਾਂਗਰਸ 'ਚ ਰਲੇਵੇਂ ਦੇ ਮਾਮਲੇ 'ਚ ਉਨ੍ਹਾਂ ਦੀ ਅਰਜ਼ੀ 'ਤੇ ਵਿਧਾਨ ਸਭਾ ਸਪੀਕਰ ਦੇ ਫੈਸਲੇ ਦੀ ਕਾਪੀ ਨਾ ਦੇਣ ਨੂੰ ਲੈ ਕੇ
  Corona India

  ਰਾਜਸਥਾਨ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7645 ਪਹੁੰਚੀ, ਦੋ ਦੀ ਮੌਤ

  ਰਾਜਸਥਾਨ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7645 ਪਹੁੰਚੀ, ਦੋ ਦੀ ਮੌਤ ਜੈਪੁਰ। ਰਾਜਸਥਾਨ 'ਚ 109 ਨਵੇਂ ਕੋਰੋਨਾ ਸਕਾਰਾਤਮਕ ਮਰੀਜ਼ ਆਉਣ ਨਾਲ, ਇਸ ਦੀ ਗਿਣਤੀ ਅੱਜ ਵਧ ਕੇ 7645 ਹੋ ਗਈ ਅਤੇ 172 ਲੋਕਾਂ ਦੀ ਮੌਤ ਹੋ ਗਈ। ਮੈਡੀਕਲ ਵਿਭਾਗ ਦੁਆਰਾ ਬੁੱਧਵਾਰ ਸਵੇਰੇ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਝਲਵਾੜ ਦੇ 64, ਕ...

  ਪੁਸ਼ਕਰ ‘ਚ ਆਇਆ ਪਹਿਲਾ ਕੋਰੋਨਾ ਮਰੀਜ਼, ਕਰਫਿਊ ਲਾਇਆ

  ਪੁਸ਼ਕਰ 'ਚ ਆਇਆ ਪਹਿਲਾ ਕੋਰੋਨਾ ਮਰੀਜ਼, ਕਰਫਿਊ ਲਾਇਆ ਅਜਮੇਰ। ਰਾਜਸਥਾਨ ਦੇ ਅਜਮੇਰ ਦੇ ਪੁਸ਼ਕਰ ਵਿਖੇ ਪਹਿਲਾ ਕੋਰੋਨਾ ਸਕਾਰਾਤਮਕ ਮਰੀਜ਼ ਪਾਏ ਜਾਣ ਤੋਂ ਬਾਅਦ ਖੇਤਰ ਵਿਚ ਕਰਫਿਊ ਲਾਇਆ ਗਿਆ ਹੈ। ਉਪ ਮੰਡਲ ਅਧਿਕਾਰੀ ਦੇਵੀਕਾ ਤੋਮਰ ਨੇ ਪੁਸ਼ਕਰ ਦੀਆਂ ਹੱਦਾਂ ਸੀਲ ਕਰ ਕੇ ਗਨਹੇੜਾ ਦੇ ਵਾਰਡ 3, ਗ੍ਰਾਮ ਪੰਚਾਇਤ ਬਨਸੇਲੀ ...
  Corona India

  ਜੈਪੁਰ ‘ਚ 15 ਤੇ ਰਾਜਸਥਾਨ ‘ਚ 29 ਨਵੇਂ ਪਾਜ਼ਿਟਵ ਮਾਮਲੇ ਆਏ ਸਾਹਮਣੇ

  ਜੈਪੁਰ 'ਚ 29 ਤੇ ਰਾਜਸਥਾਨ 'ਚ 15 ਨਵੇਂ ਪਾਜ਼ਿਟਵ ਮਾਮਲੇ ਆਏ ਸਾਹਮਣੇ ਜੈਪੁਰ। ਰਾਜਸਥਾਨ 'ਚ 29 ਅਤੇ ਰਾਜਸਥਾਨ ਦੀ ਰਾਜਧਾਨੀ 'ਚ 15 ਨਵੇਂ ਕੋਰੋਨਾ ਪਾਜ਼ਿਟਵ ਦੇ ਆਉਣ ਤੋਂ ਬਾਅਦ, ਰਾਜ ਵਿਚ ਪ੍ਰਭਾਵਿਤ ਲੋਕਾਂ ਦੀ ਕੁਲ ਗਿਣਤੀ 1034 ਹੋ ਗਈ ਹੈ। ਮੈਡੀਕਲ ਵਿਭਾਗ ਦੁਆਰਾ ਬੁੱਧਵਾਰ ਸਵੇਰੇ ਜਾਰੀ ਕੀਤੀ ਗਈ ਰਿਪੋਰਟ ਦੇ...
  Eleven People Killed In Trailer And Bolero Collision

  ਟਰਾਲਾ ਤੇ ਬੋਲੈਰੋ ‘ਚ ਟੱਕਰ, 11 ਜਣਿਆਂ ਦੀ ਮੌਤ

  ਜੋਧਪੁਰ, ਏਜੰਸੀ। ਰਾਜਸਥਾਨ 'ਚ ਜੋਧਪੁਰ ਜ਼ਿਲ੍ਹੇ ਦੇ ਸ਼ੇਰਗੜ ਥਾਣਾ ਇਲਾਕੇ 'ਚ ਅੱਜ ਸਵੇਰੇ ਟਰਾਲੇ ਤੇ ਬੋਲੈਰੋ ਕੈਂਪਰ ਦੀ ਟੱਕਰ ਵਿੱਚ ਛੇ ਮਹਿਲਾਵਾਂ ਅਤੇ ਇੱਕ ਬੱਚੀ ਸਮੇਤ 11 ਜਣਿਆਂ ਦੀ