ਚਿਲੀ ‘ਚ ਭੂਚਾਲ ਦੇ ਜ਼ੋਰਦਾਰ ਝਟਕੇ

0
Earthquake

ਭੂਚਾਲ ਦੀ ਤੀਬਰਤਾ 6.4 ਮਾਪੀ ਗਈ

ਮਾਸਕੋ। ਚਿਲੀ ‘ਚ ਆੱਵਲੇ ਦੇ ਤਟੀ ਸ਼ਹਿਰ ਚਿਲੀਅਨ ਸਿਟੀ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਗਰਭ ਸਰਵੇਖਣ ਕੇਂਦਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

Earthquake, Tremors, China

ਕੇਂਦਰ ਨੇ ਦੱਸਿਆ ਕਿ ਭੂਚਾਲ ਸਥਾਨ ਸਮੇਂ ਅਨੁਸਾਰ 7:16 ਮਿੰਟ ‘ਤੇ  ਆੱਵਲੇ ਤੋਂ 28 ਮੀਲ ਦੂਰ ਉੱਤਰੀ-ਪੱਛਮੀ ਦਿਸ਼ਾ ‘ਚ ਆਇਆ। ਰਿਐਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਤੇ ਇਸ ਦਾ ਕੇਂਦਰ ਜ਼ਮੀਨ ਦੀ ਡੂੰਘਾਈ ਤੋਂ 17 ਮੀਲ ਦੀ ਡੂੰਘਾਈ ‘ਚ ਸੀ। ਭੂਚਾਲ ਤੋਂ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.