Breaking News

ਹਿੰਦੂਆਂ ਦੇ ਕਾਤਲ ਵਲਟੋਹਾ ਨੂੰ ਪਾਰਟੀ ‘ਚੋਂ ਕੱਢੇ ਸੁਖਬੀਰ : ਨਿਮਿਸ਼ਾ

Sukhwinder exposes Valtoha, a murderer of Hindus: Nimisha

ਜਲੰਧਰ। ਕਾਂਗਰ ਦੀ ਸੀਨੀਅਰ ਨੇਤਾ ਨਿਮਿਸ਼ਾ ਮਹਿਤਾ ਨੇ ਖੇਮਕਰਨ ਸੀਟ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ‘ਚੋਂ ਕੱਢੇ ਜਾਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਨਿਮਿਸ਼ਾ ਨੇ ਕਿਹਾ ਕਿ30 ਸਤੰਬਰ 1983 ਨੂੰ ਪੱਟੀ ‘ਚ ਡਾ. ਸੁਦਰਸ਼ਨ ਕੁਮਾਰ ਤਰੇਹਦ ਦੀ ਹੱਤਿਆ ਦੇ ਮਾਮਲੇ ‘ਚ ਵਲਟੋਹਾ ਦੇ ਨਾਂ ਦਾ ਖੁਲਾਸਾ ਹੋ ਜਾਣ ਤੋਂ ਬਾਅਦ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੂੰ ਤੁਰੰਤ ਪਾਰਟੀ ‘ਚੋਂ ਬਰਖਸਤ ਕਰਨ। ਨਿਮਿਸ਼ਾ ਨੇ ਕਿਹਾ ਵਿਰਸਾ ਸਿੰਘ ਹਿੰਦੂਆਂ ਦਾ ਕਾਤਲ ਹੈ ਅਤੇ ਉਹ ਵਲਟੋਹਾ ਵਿਰੁੱਧ ਜਲਦੀ ਹੀ ਹਾਈਕੋਰਟ ‘ਚ ਜਨ ਹਿਤ ਪਟੀਸ਼ਨ ਦਾਇਰ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top