ਸੁਰਜੀਤ ਕੌਰ ਇੰਸਾਂ ਬਣੀ ਹੋਰਨਾਂ ਲਈ ਪ੍ਰੇਰਨਾ

0
Surjeet Kaur, Inspires, Others

ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਸੁਰਜੀਤ ਕੌਰ ਇੰਸਾਂ ਦਾ ਸਰੀਰਦਾਨ

ਫੁੱਲਾਂ ਲੱਦੀ ਗੱਡੀ ਰਾਹੀਂ ਮ੍ਰਿਤਕ ਦੇਹ ਮੈਡੀਕਲ ਕਾਲਜ ਲਈ ਕੀਤੀ ਰਵਾਨਾ

ਧਰਮਗੜ੍ਹ, ਜੀਵਨ ਗੋਇਲ

ਆਪਣਾ ਸਾਰਾ ਜੀਵਨ ਮਾਨਵਤਾ ਭਲਾਈ ਦੇ ਲੇਖੇ ਲਾਉਣ ਤੋਂ ਬਾਅਦ ਬਲਾਕ ਅਧੀਨ ਪੈਂਦੇ ਪਿੰਡ ਹੀਰੋਂ ਖੁਰਦ ਦੀ ਸੁਰਜੀਤ ਕੌਰ ਇੰਸਾਂ ਦੇਹਾਂਤ ਤੋਂ ਬਾਅਦ ਵੀ ਹੋਰਨਾਂ ਲਈ ਪ੍ਰੇਰਨਾ ਬਣ ਗਈ। ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ‘ਤੇ ਚੱਲਦਿਆਂ ਸੁਰਜੀਤ ਕੌਰ ਇੰਸਾਂ ਦੇ ਦੇਹਾਂਤ ਉਪਰੰਤ ਪਰਿਵਾਰ ਵੱਲੋਂ ਮਾਨਵਤਾ ਭਲਾਈ ਹਿੱਤ ਉਹਨਾਂ ਦਾ ਸਰੀਰਦਾਨ ਕਰਕੇ ਮੈਡੀਕਲ ਖੋਜਾਂ ਲਈ ਭੇਜਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।