ਦਿੱਲੀ

ਸਵੱਛ ਭਾਰਤ ਅਭਿਆਨ : ਡੇਢ ਸਾਲ ‘ਚ ਬਣਾਏ 1.79 ਕਰੋੜ ਪਖਾਨੇ

ਨਵੀਂ ਦਿੱਲੀ,  (ਏਜੰਸੀ) ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਤੋਂ ਬਾਅਦ ਪਿਛਲੇ ਲਗਭਗ ਡੇਢ ਸਾਲ  ‘ਚ ਦੇਸ਼ ‘ਚ 1.79 ਕਰੋੜ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਪੀਣ ਵਾਲੇ ਪਾਣੀ ਤੇ ਸਵੱਛਤਾ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ 2 ਅਕਤੂਬਰ 2014 ‘ਚ ਹੋਈ ਸੀ ਤੇ ਮਈ ਦੇ ਸ਼ੁਰੂ ਤੱਕ ਕੁੱਲ 1.79 ਕਰੋੜ ਪਖਾਨਿਆਂ ਦਾ ਨਿਰਮਾਣ ਹੋ ਚੁੱਕਿਆ ਹੈ ਖੁੱਲ੍ਹੇ ‘ਚ ਸੌਚ ਬਾਰੇ ਇੱਕ ਸਵਾਲ ਦੇ ਜਵਾਬ ‘ਚ  ਮੰਤਰਾਲੇ ਨੇ ਦੱਸਿਆ ਕਿ 56427 ਗ੍ਰਾਮ ਪੰਚਾਇਤਾਂ ਨੇ ਖੁਦ ਨੂੰ ਖੁੱਲ੍ਹੇ ‘ਚ ਸੌਚ ਤੋਂ ਮੁਕਤ ਐਲਾਨ ਕੀਤਾ ਵਿੱਤ ਵਰ੍ਹੇ 2016-17 ‘ਚ 327921 ਪਖਾਨਿਆਂ ਦਾ ਨਿਰਮਾਣ ਕੀਤਾ ਗਿਆ

ਪ੍ਰਸਿੱਧ ਖਬਰਾਂ

To Top