ਦੇਸ਼

ਸੋਨੀਆ ਗਾਂਧੀ ਦੇ ਖਾਸ ਨੌਕਰਸ਼ਾਹਾਂ ਦੀ ਲਿਸਟ ਜਾਰੀ ਕਰਾਂਗਾ : ਸੁਬ੍ਰਮਣੀਅਮ

ਨਵੀਂ ਦਿੱਲੀ। ਭਾਜਪਾ ਸਾਂਸਦ ਸੁਬ੍ਰਮਣੀਅਮ ਸਵਾਮੀ ਨੇ ਕਿਹਾ ਕਿ ਜਲਦ ਹੀ ਅਜਿਹੇ ਨੌਕਰਸ਼ਾਹਾਂ ਦੀ ਸੂਚੀ ਜਾਰੀ ਕਰਾਂਗੇ ਜੋ ਕਾਂਗਰਸ ਪ੍ਰਧਾਨ ਦੇ ਖਾਸ ਹਨ।
ਸੁਬ੍ਰਮਣੀਅਮ ਦਾ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਆਰਬੀਆਈ ਗਵਰਨਰ ਰਘੂਰਾਮ ਰਾਜਨ ਨੇ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਰਾਜਨ ਲਗਾਤਾਰ ਸਵਾਮੀ ਦੇ ਨਿਸ਼ਾਨੇ ‘ਤੇ ਸਨ। ਸਵਾਮੀ ਨੇ ਟਵੀਟ ਕਰਕੇ ਕਿਹਾ ਕਿ ਮੇਰਾ ਅਗਲਾ ਟਾਰਗੇਟ ਵੱਖ-ਵੱਖ ਮੰਤਰਾਲਿਆਂ ‘ਚ ਕੰਮ ਕਰਨ ਵਾਲੇ ਤੇ ਟੀਡੀਕੇ ਦੇ ਕਰੀਬੀ 27 ਨੌਕਰਸ਼ਾਹਾਂ ਦਾ ਖੁਲਾਸਾ ਕਰਨਾ ਹੈ। ਉਨ੍ਹਾਂ ਨੂੰ ਚਿਦੰਬਰਮ ਨੇ ਚੁਣਿਆ ਤੇ ਨਿਯੁਕਤ ਕੀਤਾ ਸੀ।

tweet

ਪ੍ਰਸਿੱਧ ਖਬਰਾਂ

To Top