Breaking News

ਸਵਿਟਜ਼ਰਲੈਂਡ : ਯਾਤਰੀਆਂ ਨੂੰ ਲਿਜਾ ਰਹੀ ਟ੍ਰੇਨ ਪਟੜੀ ਤੋਂ ਉਤਰੀ

Switzerland, Travelers, Flight, Track

ਬਰਲਿਨ । ਜਰਮਨੀ ਤੋਂ 240 ਯਾਤਰੀਆਂ ਨੂੰ ਲਿਜਾ ਰਹੀ ਇਕ ਹਾਈ ਸਪੀਡ ਟਰੇਨ ਸਵਿਟਜ਼ਰਲੈਂਡ ਦੇ ਬਸੇਲ ਵਿਚ ਐਤਵਾਰ ਦੇਰ ਰਾਤ ਪਟੜੀ ਤੋਂ ਉੱਤਰ ਗਈ। ਸਥਾਨਕ ਮੀਡੀਆ ਨੇ ਜਰਮਨੀ ਦੀ ਰੇਲ ਕੰਪਨੀ ਦੇ ਇਕ ਬੁਲਾਰੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਬਸੇਲ ਦੇ ਮੱਧ ਐੱਸ.ਬੀ.ਬੀ. ਸਟੇਸ਼ਨ ‘ਤੇ ਟਰੇਨ ਦੇ ਆਉਂਦੇ ਹੀ ਇੰਜਣ ਕਾਰ ਅਤੇ ਇਕ ਕੈਰਿਜ ਪਟੜੀ ਤੋਂ ਉੱਤਰ ਗਈ। ਇਸ ਘਟਨਾ ਦੇ ਸਮੇਂ ਟਰੇਨ ਬਰਲਿਨ ਦੇ ਓਸਟਬੈਨਹਾਫ ਸਟੇਸ਼ਨ ਤੋਂ ਸਵਿਟਜ਼ਰਲੈਂਡ ਇੰਟਰਲਾਕੇਨ ਜਾ ਰਹੀ ਸੀ। ਇਸ ਘਟਨਾ ਵਿਚ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰ

ਪ੍ਰਸਿੱਧ ਖਬਰਾਂ

To Top