ਦੇਸ਼

ਭਾਰਤ ਨੂੰ ਸਮੁੰਦਰ ਰਾਹੀਂ ਵੀ ਹੈ ਅੱਤਵਾਦ ਦਾ ਵੱਡਾ ਖ਼ਤਰਾ : ਰਾਜਨਾਥ

ਮੁੰਬਈ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਅੱਤਵਾਦ ਇੱਕ ਵੱਡਾ ਖ਼ਤਰਾ ਜਿਸ ਦਾ ਵਿਆਪਕ ਆਰਥਿਕ ਪ੍ਰਭਾਵ ਹੈ ਤੇ ਸਰਕਾਰ ਸਾਰੀਆਂ ਵੱਡੀਆਂ ਤੇ ਛੋਟੀਆਂ ਬੰਦਰਗਾਹਾਂ ਦੀ ਸੁਰੱਖਿਆ ਦਾ ਆਡਿਟ ਕਰਵਾ ਰਹੀ ਹੈ ਤਾਂਕਿ ਤੱਟੀ ਸੁਰੱਖਿਆ ਦੇ ਨਜ਼ਰੀਏ ਤੋਂ ਅਸੁਰੱਖਿਆ ਪਹਿਲੂਆਂ ਦੀ ਪਹਿਚਾਣ ਕੀਤੀ ਜਾ ਸਕੇ।

ਪ੍ਰਸਿੱਧ ਖਬਰਾਂ

To Top