Breaking News

ਪਠਾਨਕੋਟ ਏਅਰਬੇਸ ‘ਚ ਦੋਬਾਰਾ ਅੱਤਵਾਦੀ ਹਮਲੇ ਦਾ ਖਦਸ਼ਾ

ਜੰਮੂ। ਪਠਾਨਕੋਟ ਏਅਰਬੇਸ ਦਾ ਦੌਰਾ ਕਰਕੇ ਆਈ ਸੰਸਦੀ ਕਮੇਟੀ ਨੇ ਹਵਾਈ ਫੌਜ ਦੇ ਇਸ ਟਿਕਾਣੇ ਦੇ ਅੰਦਰ ਅੱਤਵਾਦੀਆਂ ਦੇ ਮੌਜ਼ੂਦ ਹੋਣ ਦੀ ਗੱਲ ਕਹਿੰਦਿਆਂ ਦੋਬਾਰਾ ਹਮਲੇ ਦਾ ਖਦਸ਼ਾ ਪ੍ਰਗਟਾਇਆ ਹੈ। ਗ੍ਰਹਿ ਮੰਤਰਾਲੇ ਨਾਲ ਜੁੜੀ ਸਥਾਈ ਸੰਸਦੀ ਕਮੇਟੀ ਨੇ ਇਸ ਬਾਰੇ ਖਦਸ਼ਾ ਪ੍ਰਗਟਾਇਆ ਹੈ।  ਵਾਰਤਾ

ਪ੍ਰਸਿੱਧ ਖਬਰਾਂ

To Top