ਸੱਤ ਸਤੰਬਰ ਤੱਕ ਕੋਰੋਨਾ ਦੇ ਪੰਜ ਕਰੋੜ ਤੋਂ ਵੱਧ ਨਮੂਨਿਆਂ ਦੀ ਜਾਂਚ

0
Corona

ਸੱਤ ਸਤੰਬਰ ਤੱਕ ਕੋਰੋਨਾ ਦੇ ਪੰਜ ਕਰੋੜ ਤੋਂ ਵੱਧ ਨਮੂਨਿਆਂ ਦੀ ਜਾਂਚ

ਨਵੀਂ ਦਿੱਲੀ। ਦੇਸ਼ ‘ਚ ਵਿਸ਼ਵ ਮਹਾਂਮਾਰੀ ਕੋਡਿਵ-19 ਦੇ ਰੋਜ਼ਾਨਾ ਰਿਕਾਰਡ ਨਵੇਂ ਮਾਮਲਿਆਂ ਦੇ ਨਾਲ ਹੀ ਸੱਤ ਸਤੰਬਰ ਨੂੰ ਕੋਰੋਨਾ ਵਾਇਰਸ ਦੀ ਜਾਂਚ ਦਾ ਅੰਕੜਾ ਪੰਜ ਕਰੋੜ ਤੋਂ ਪਾਰ ਹੋ ਗਿਆ।

ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ ਅੱਠ ਸਤੰਬਰ ਮੰਗਲਵਾਰ ਨੂੰ ਜਾਰੀ ਅੰਕੜਆਂ ‘ਚ ਦੱਸਿਆ ਕਿ ਸੱਤ ਸਤੰਬਰ ਤੱਕ ਕੁੱਲ ਪੰਜ ਕਰੋੜ 65 ਲੱਖ 128 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸੱਤ ਸਤੰਬਰ ਨੂੰ ਦਸ ਲੱਖ 98 ਹਜ਼ਾਰ 621 ਨਮੂਨਿਆਂ ਦੀ ਪ੍ਰੀਖਣ ਕੀਤਾ ਗਿਆ। ਐਤਵਾਰ ਛੇ ਸਤੰਬਰ ਨੂੰ ਸੱਤ ਲੱਖ 20 ਹਜ਼ਾਰ 362 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.