ਬਲਾਕ ਮਹਿਲ ਕਲਾਂ ਵਿਖੇ ਹੋਇਆ 49ਵਾਂ ਸ਼ਰੀਰਦਾਨ

Body Donation
  • ਬਲਾਕ ਮਹਿਲ ਕਲਾਂ ਦੇ 49ਵੇਂ ਅਤੇ ਪਿੰਡ ਦੇ ਦੂਜੇ ਸ਼ਰੀਰਦਾਨੀ ਬਣੇ ਨਸੀਬ ਕੌਰ ਇੰਸਾਂ

(ਜਸਵੀਰ ਸਿੰਘ ਗਹਿਲ)
ਬਰਨਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ਹੇਠ 142 ਮਾਨਵਤਾ ਭਲਾਈ ਦੇ ਕਾਰਜ਼ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਸਾਧ ਸੰਗਤ ਪੂਰੀ ਤਨਦੇਹੀ ਨਾਲ ਪਹਿਰਾ ਦੇ ਰਹੀ ਹੈ। ਜਿਸ ਕਰਕੇ ਮਾਨਵਤਾ ਭਲਾਈ ਦੇ ਕਾਰਜ਼ਾਂ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਸਭ ਤੋਂ ਮੁਹਰਲੀਆਂ ਕਤਾਂਰਾਂ ’ਚ ਸ਼ੁਮਾਰ ਹੈ। ਬਲਾਕ ਭੰਗੀਦਾਸ ਹਜੂਰਾ ਸਿੰਘ ਨੇ ਦੱਸਿਆ ਪਿੰਡ ਨਾਈਵਾਲਾ ਤੋਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਲਛਮਣ ਸਿੰਘ ਇੰਸਾਂ ਦੇ ਸੁਰਜੀਤ ਸਿੰਘ ਇੰਸਾਂ ਦੇ ਮਾਤਾ ਨਸੀਬ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here