ਦੇਸ਼

ਭਾਜਪਾ ਵਿਧਾਇਕਾ ਨੇ ਕਰਵਾਈ ਪਾਰਟੀ ਦੀ ਹੇਠੀ, ਮਾਇਆ ਨੂੰ ਕਿਹਾ ਕਿੰਨਰ ਤੋਂ ਮਾੜੀ

BJP, MLA, Under, Party, Poor

ਸਿਆਸੀ ਗਲਿਆਰਿਆਂ ‘ਚ ਫੈਲਿਆ ਰੋਸ, ਬਸਪਾ ਦਾ ਪਲਟਵਾਰ

ਲਖਨਊ | ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਸਾਧਨਾ ਸਿੰਘ ਵੱਲੋਂ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਖਿਲਾਫ਼ ਕਥਿੱਤ ਤੌਰ ‘ਤੇ ਅਪਮਾਨਜਨਕ ਟਿੱਪਣੀ ਕੀਤੇ ਜਾਣ ਨਾਲ ਉੱਤਰ ਪ੍ਰਦੇਸ਼ ਦੇ ਸਿਆਸੀ ਗਲਿਆਰਿਆਂ ‘ਚ ਰੋਸ ਪ੍ਰਗਟ ਹੋ ਗਿਆ ਹੈ ਸੂਤਰਾਂ ਅਨੁਸਾਰ ਮੁਗਲਸਰਾਏ ਦੀ ਭਾਜਪਾ ਵਿਧਾਇਕ ਨੇ ਅੱਜ ਇੱਕ ਪ੍ਰੋਗਰਾਮ ‘ਚ ਗੈਸਟ ਹਾਊਸ ਕਾਂਡ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਚੀਰਹਰਨ ਹੋਣ ਤੋਂ ਬਾਅਦ ਵੀ ਉਹ ਗਠਜੋੜ ਕਰ ਰਹੀਆਂ ਹਨ
ਉਨ੍ਹਾਂ ਕਿਹਾ ਸੀ ਕਿ ਭਾਜਪਾ ਦੇ ਆਗੂਆਂ ਨੇ ਹੀ ਉਨ੍ਹਾਂ ਦਾ ਮਾਨ-ਸਨਮਾਨ ਬਚਾਇਆ ਸੀ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ‘ਚ ਵਾਇਰਲ ਹੁੰਦੇ ਹੀ ਉੱਤਰ ਪ੍ਰਦੇਸ਼ ਦੇ ਸਿਆਸੀ ਗਲਿਆਰਿਆਂ ‘ਚ ਰੋਸ ਫੈਲ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top