Breaking News

ਚੇਨਈ ਹਵਾਈ ਅੱਡੇ ‘ਤੇ ਵਾਪਰਿਆ ਹਾਦਸਾ

Bus, Fire, Chennai, Airport, Accident

ਯਾਤਰੀ ਬੱਸ ‘ਚ ਲੱਗੀ ਅੱਗ, ਕੋਈ ਜਾਨੀ ਨੁਕਸਾਨ ਨਹੀਂ

ਚੇੱਨਈ, 29 ਦਸੰਬਰ

ਚੇੱਨਈ ਹਵਾਈ ਅੱਡੇ ‘ਤੇ ਅੱਜ ਸਵੇਰੇ ਇੱਕ ਵੱਡਾ ਹਾਦਸਾ ਟਲ ਗਿਆ ਜਾਣਕਾਰੀ ਅਨੁਸਾਰ ਯਾਤਰੀਆਂ ਨੂੰ ਹਵਾਈ ਜਹਾਜ਼ ਤੱਕ ਲਿਜਾਣ ਵਾਲੀ ਬੱਸ ‘ਚ ਅੱਗ ਲੱਗ ਗਈ ਸੀ ਬੱਸ ਨੇ ਜਿਨ੍ਹਾਂ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਤੱਕ ਛੱਡਿਆ, ਉਹ ਸਾਰੇ ਯਾਤਰੀ ਇੰਡੀਗੋ ਫਲਾਈਟ ਦੇ ਸਨ ਜਾਣਕਾਰੀ ਅਨੁਸਾਰ ਬੱਸ ਯਾਤਰੀਆਂ ਨੂੰ ਬਾਹਰ ਤੱਕ ਛੱਡ ਕੇ ਵਾਪਸ ਆ ਰਹੀ ਸੀ ਕਿ ਇਸ ਦਰਮਿਆਨ ਬੱਸ ‘ਚ ਅੱਗ ਲੱਗ ਗਈ ਹਾਲਾਂਕਿ ਇਸ ਘਟਨਾ ‘ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਹਾਲੇ ਤੱਕ ਘਟਨਾਂ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top