ਦੇਸ਼

ਬੰਗਾਲ ‘ਚ ਭਾਜਪਾ, ਤ੍ਰਿਣਮੂਲ ਕਾਂਗਰਸ ਵਰਕਰਾਂ ਦਾ ਕਤਲ

The killing, BJP, Trinamool, Congress, workers, Bengal

ਕੋਲਕਾਤਾ, ਪੱਛਮੀ ਬੰਗਾਲ ‘ਚ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਤੇ ਵਿਰੋਧੀ ਭਾਜਪਾ ਦੇ ਇੱਕ-ਇੱਕ ਕਾਰਜਕਰਤਾ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਅੱਜ ਦੱਸਿਆ ਕਿ ਭਾਜਪਾ ਦੀ ਹਮਾਇਤੀ ਇੱਕ ਵਿਦਿਆਰਥੀ ਦੀ ਪੂਰਬੀ ਬਰਧਮਾਨ ਜ਼ਿਲ੍ਹੇ ‘ਚ ਦੁਰਗਾਪੁਰ ਦੇ ਕਕਸ਼ਾ ‘ਚ ਐਤਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਦਾ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਉਹ ਪ੍ਰਸਤਾਵਿਤ ‘ਸੇਵ ਡੈਮੋਕ੍ਰੇਸੀ ਰੈਲੀ ‘ ਸਬੰਧੀ ਇੱਕ ਮੀਟਿੰਗ ‘ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਿਹਾ ਸੀ ਭਾਜਪਾ ਆਗੂਆਂ ਨੇ ਵਿਦਿਆਰਥੀ ਦੇ ਕਤਲ ਦੇ ਪਿੱਛੇ ਤ੍ਰਿਣਮੂਲ ਕਾਂਗਰਸ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top