Breaking News

ਪਰੈਸ ਕਲੱਬ ਵੱਲੋਂ ਐਸਐਸਪੀ ਦਫ਼ਤਰ ਮੂਹਰੇ ਧਰਨਾ

Press, Club, Organized, SSP, Office

ਮਾਮਲਾ ਪੱਤਰਕਾਰ ਦੇ ਭਰਾ ਦੇ ਕਤਲ ਦਾ

ਫਿਰੋਜਪੁਰ, ਸੱਚ ਕਹੂੰ ਨਿਊਜ਼

ਪਰੈਸ ਕਲੱਬ ਫਿਰੋਜਪੁਰ ਵੱਲੋਂ ਅੱਜ ਐਸਐਸਪੀ ਦਫਤਰ ਮੂਹਰੇ ਧਰਨਾ ਲਾਇਆ। ਫਿਰੋਜਪੁਰ ਦੇ ਇੱਕ ਚੈਨਲ ਦੇ ਪੱਤਰਕਾਰ ਦੇ ਭਰਾ ਦੇ ਕਤਲ ਮਾਮਲੇ ‘ਚ ਪੁਲਿਸ ਨੇ ਚਾਰ ਜਣਿਆਂ ‘ਤੇ ਮਾਮਲਾ ਦਰਜ ਕੀਤਾ ਸੀ। ਜਿਸਦੀ ਛਾਣਬੀਨ ਕਰਕੇ ਪੁਲਿਸ ਨੇ 306 ਦਾ ਮਾਮਲਾ ਦਰਜ ਕਰ ਲਿਆ ਪਰ ਪੁਲਿਸ ਨੂੰ ਦੋ ਮਹੀਨੇ ਹੋ ਗਏ ਪੁਲਿਸ ਨੇ ਪੰਜ ਜਣਿਆਂ ‘ਚੋਂ ਕਿਸੇ ਨੂੰ ਵੀ ਨਹੀਂ ਫੜਿਆ ਜਿਸ ਸਬੰਧੀ ਅੱਜ ਪਰੈਸ ਕਲੱਬ ਵੱਲੋਂ ਐਸਐਸਪੀ ਦਫਤਰ ਮੂਹਰੇ ਧਰਨਾ ਲਾ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top