ਰੁਪਿਆ ਛੇ ਪੈਸੇ ਟੁੱਟਿਆ

0
114

ਰੁਪਿਆ ਛੇ ਪੈਸੇ ਟੁੱਟਿਆ

ਮੁੰਬਈ। ਡਾਲਰ ਵਿਚ ਨਰਮੀ ਦੇ ਬਾਵਜੂਦ ਸਟਾਕ ਮਾਰਕੀਟ ਵਿਚ ਗਿਰਾਵਟ ਦੇ ਦਬਾਅ ਵਿਚ ਬੁੱਧਵਾਰ ਨੂੰ ਇੰਟਰਬੈਂਕਿੰਗ ਕਰੰਸੀ ਮਾਰਕੀਟ ਵਿਚ ਰੁਪਿਆ 6 ਪੈਸੇ ਦੀ ਗਿਰਾਵਟ ਨਾਲ 75.72 ਰੁਪਏ ‘ਤੇ ਆ ਗਿਆ। ਪਿਛਲੇ ਦਿਨ ਰੁਪਿਆ 75.66 ਪ੍ਰਤੀ ਡਾਲਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।