ਰੁਪਿਆ 34 ਪੈਸੇ ਕਮਜੋਰ

0

ਰੁਪਿਆ 34 ਪੈਸੇ ਕਮਜੋਰ

ਮੁੰਬਈ। ਦੁਨੀਆ ਦੀਆਂ ਹੋਰ ਵੱਡੀਆਂ ਮੁਦਰਾਵਾਂ ਦੀ ਟੋਕਰੀ ਵਿਚ ਡਾਲਰ ਦੇ ਵਾਧੇ ਦੇ ਦਬਾਅ ਵਿਚ ਅੰਤਰਬੈਂਕਿੰਗ ਮੁਦਰਾ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਰੁਪਿਆ 34 ਪੈਸੇ ਦੀ ਗਿਰਾਵਟ ਦੇ ਨਾਲ 75.95 ਪ੍ਰਤੀ ਡਾਲਰ ‘ਤੇ ਖੁੱਲ੍ਹਿਆ। ਪਿਛਲੇ ਕਾਰੋਬਾਰੀ ਦਿਨ ਭਾਰਤੀ ਕਰੰਸੀ 19 ਪੈਸੇ ਦੀ ਤੇਜ਼ੀ ਨਾਲ 75.61 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।