Breaking News

ਵਿਵਾਦ ਦਾ ਹੱਲ ਹਥਿਆਰਾਂ ਨਾਲ ਨਹੀਂ ਗੱਲਬਾਤ ਨਾਲ ਸੰਭਵ: ਦਲਾਈਲਾਮਾ

Solution, Dispute, Possible  Negotiation, DalaiLama

ਏਜੰਸੀ
ਸਾਰਨਾਥ (ਵਾਰਾਨਸੀ), 30 ਦਸੰਬਰ।

ਤਿੱਤੀ ਅਧਿਆਤਮਕ ਗੁਰੂ ਦਲਾਈਲਾਮਾ ਨੇ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਵਿਵਾਦ ਦਾ ਸਥਾਈ ਹੱਲ ਹਥਿਆਰਾਂ ਨਾਲ ਨਹੀਂ, ਸਗੋਂ ਗੱਲਬਾਤ ਨਾਲ ਹੋਣਾ ਚਾਹੀਦਾ ਹੈ।

ਇਹ ਵਿਚਾਰ ਭਗਵਾਨ ਬੁੱਧ ਜੀ ਦੇ ਤਪ ਅਸਥਾਨ ਸਾਰਨਾਥ ਵਿੱਚ ਸ੍ਰੀ ਲਾਮਾ ਨੇ ਭਾਰਤੀ ਦਾਰਸ਼ਨਿਕ ਵਿਚਾਰਾਂ ਅਤੇ ਆਧੁਨਿਕ ਵਿਗਿਆਨ ਵਿਸ਼ੇ ‘ਤੇ ਹੋਏ ਦੋ ਰੋਜ਼ਾ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ 21ਵੀਂ ਸਦੀ ਵਿੱਚ ਰਹਿ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਗਿਆਨ ਅਤੇ ਸਿੱਖਿਆ ਦੀ ਵਰਤੋਂ ਗੱਲਬਾਤ ਨਾਲ ਵਿਵਾਦਾਂ ਦੇ ਹੱਲ ਲਈ ਕਰਨੀ ਚਾਹੀਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top