Breaking News

ਸੂਰਜੇਵਾਲਾ ਦਾ ਵੋਟ ਰੱਦ

ਚੰਡੀਗੜ੍ਹ। ਹਰਿਆਣਾ ਦੇ ਰਾਜ ਸਭਾ ਚੋਣਾਂ ਦੌਰਾਨ ਭਾਜਪਾ ਵਿਧਾਇਕ ਗਿਆਨ ਚੰਦ ਗੁਪਤਾ ਦੇ ਇਤਰਜ਼ ‘ਤੇ ਕਾਂਰਗਸ ਮੀਡੀਆ ਇੰਚਾਰਜ਼ ਤੇ ਕੈਥਲ ਤੋਂ ਵਿਧਾਇਕ ਰਣਦੀਪ ਸੂਰਜੇਵਾਲ ਦਾ ਵੋਟ ਰੱਦ ਕਰ ਦਿੱਤਾ ਗਿਆ। ਜ਼ਿਕਰਯਗੋ ਹੈ ਕਿ ਪੰਚਕੂਲਾ ਤੋਂ ਵਿਧਾਇਕ ਗਿਆਨਚੰਦ ਗੁਪਤਾ ਨੇ ਦੋ ਵੋਟ ‘ਤੇ ਇਤਰਾਜ਼ ਪ੍ਰਗਟਾਇਆ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਕੈਥਲ ਤੋਂ ਵਿਧਾਇਕ ਰਣਦੀਪ ਸੂਰਜੇਵਾਲ ਨੇ ਕਾਂਗਰਸ ਵਿਧਾਇਕ ਦਲ ਦੀ ਆਗੂ ਕਿਰਨ ਚੌਧਰੀ ਨੂੰ ਆਪਣਾ ਵੋਟ ਦਿਖਾਇਆ।

ਪ੍ਰਸਿੱਧ ਖਬਰਾਂ

To Top