ਟੋਕੀਓ ਓਲੰਪਿਕ : ਪੀਵੀ ਸਿੰਧੂ ਸੈਮੀਫਾਈਨਲ ’ਚ, ਤਮਗਾ ਜਿੱਤਣ ਤੋਂ ਇੱਕ ਜਿੱਤ ਦੂਰ

0
139

ਤਮਗਾ ਜਿੱਤਣ ਤੋਂ ਇੱਕ ਜਿੱਤ ਦੂਰ

ਨਵੀਂ ਦਿੱਲੀ (ਏਜੰਸੀ)। ਟੋਕੀਓ ਓਲੰਪਿਕ ’ਚ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਟੋਕੀਓ ਓਲੰਪਿਕ ’ਚ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ ਪੀਵੀ ਸਿੰਧੂ ਨੇ ਕੁਆਰਟਰ ਫਾਈਨਲ ’ਚ ਜਾਪਾਨ ਦੀ ਅਕਾਨੇ ਯਾਮਾਗੂਚੀ ਨੂੰ 21-13, 22-20 ਨਾਲ ਹਰਾ ਕੇ ਮੈਚ ਜਿੱਤ ਲਿਆ ਸਿੰਧੂ ਲਗਾਤਾਰ ਦੂਜੇ ਓਲੰਪਿਕ ’ਚ ਮੈਡਲ ਜਿੱਤਣ ਤੋਂ ਹੁਣ ਸਿਰਫ਼ ਇੱਕ ਜਿੱਤ ਦੀ ਦੂਰੀ ’ਤੇ ਹੈ ਰੀਓ ਓਲੰਪਿਕ ’ਚ ਉਨ੍ਹਾਂ ਸਿਲਵਰ ਮੈਡਲ ਜਿੱਤਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ