ਕੁੱਲ ਜਹਾਨ

ਇੰਡੋਨੇਸ਼ਆ ‘ਚ ਮਚਾਈ ਸੁਨਾਮੀ ਨੇ ਤਬਾਹੀ

Tsunami, Indonesia, Hit

168 ਲੋਕਾਂ ਦੀ ਮੌਤ,745 ਜ਼ਖਮੀ

ਜਕਾਰਤਾ। ਇੰਡੇਨੇਸ਼ਆ ‘ਚ ਜਵਾਲਾਮੁਖੀ ਆਉਣ ਤੋਂ ਬਾਅਦ ਸੁਨਾਮੀ ਨੇ ਤਬਾਹੀ ਮਚਾ ਦਿੱਤੀ ਹੈ। ਸੁਨਾਮੀ ਦੀ ਤਬਾਹੀ ਨਾਲ 63 ਮੌਤਾਂ ਹੋ ਗਈਆਂ ਤੇ ਹੋਰ 600 ਲੋਕ ਜ਼ਖਮੀ ਹੋ ਗਏ ਅਤੇ 2 ਲੋਕ ਲਾਪਤਾ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਅਧਿਕਾਰੀਆਂ ਮੁਤਾਬਕ 430 ਤੋਂ ਵਧੇਰੇ ਘਰ ਅਤੇ 9 ਹੋਟਲ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਜਾਣਕਾਰੀ ਮੁਤਾਬਕ ਸੁਨਾਮੀ ਰਿਹਾਇਸ਼ੀ ਇਲਾਕਿਆਂ ‘ਚ ਆਈ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ, ਇੱਥੇ ਬਹੁਤ ਸਾਰੇ ਟੂਰਿਸਟ ਘੁੰਮਣ ਲਈ ਆਊਂਦੇ ਹਨ,ਐਮਰਜੈਂਸੀ ਅਧਿਕਾਰੀਆਂ ਵੱਲੋਂ ਪਰਭਾਵਿਤ ਹੋਏ ਇਲਾਕਿਆ ‘ਚ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਜਾਇਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top