ਦੇਸ਼

ਟਵਿੱਟਰ ਸੇਵਾ ਨਾਲ ਜੁੜਿਆ ਦੂਰਸੰਚਾਰ ਵਿਭਾਗ

ਨਵੀਂ ਦਿੱਲੀ। ਦੂਰ ਸੰਚਾਰ ਵਿਭਾਗ ਤੇ ਭਾਰਤੀ ਡਾਕ ਅੱਜ ਤੋਂ ਟਵਿੱਟਰ ਸੇਵਾ ਨਾਲ ਜੁੜ ਗਿਆ ਜਿਸ ਨਾਲ ਬਾਅਦ ਹੁਣ ਲੋਕਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਦਾ ਹੱਲ ਜਲਦ ਹੋ ਸਕੇਗਾ। ਸੰਚਾਰ ਮੰਤਰੀ ਸਿਨਹਾ ਨੇ ਇੱਥੇ ਸੰਚਾਰ ਭਵਨ ‘ਚ ਇਸ ਬਾਰੇ ਜਾਣਕਾਰੀ ਦਿੱਤੀ।

ਪ੍ਰਸਿੱਧ ਖਬਰਾਂ

To Top