ਪੰਜਾਬ

ਜਹਿਰੀਲਾ ਖਾਣਾ ਖਾਣ ਨਾਲ 2 ਬੱਚਿਆਂ ਦੀ ਮੌਤ 32 ਬਿਮਾਰ

ਕਪੂਰਥਲਾ। ਕਪੂਰਥਲਾ ‘ਚ ਮਾਨਸਿਕ ਰੋਗੀਆਂ ਦੇ ਆਸ਼ਰਮ ਸੁਖਜੀਤ ‘ਚ ਜਹਿਰੀਲਾ ਖਾਣਾ ਖਾਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 32 ਹੋਰ ਬਿਮਾਰ ਹੋ ਗਈ ਅਤੇ ਜਿਸ ‘ਚ ਦੋ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ।
ਕਪੂਰਥਲਾ ਦੇ ਸੀਨੀਅਰ ਪੁਲਿਸ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਆਸ਼ਰਮ ‘ਚ ਕੁੱਲ 34 ਬੱਚਿਆਂ ਨੇ ਖਾਣਾ ਖਾਧਾ ਜਿਨ੍ਹਾਂ ‘ਚੋਂ 2 ਦੀ ਮੌਤ ਹ ੋਗਈ ਅਤੇ 32 ਦੀ ਸਿਹਤ ਵਿਗੜ ਗਈ। ਸਾਰੇ ਬਿਮਾਰ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੁਖਜੀਤ ਆਸ਼ਰਮ ‘ਚ ਮਾਨਸਿਕ ਤੋ+ ‘ਤੇ ਬਿਮਾਰ ਲੋਕਾਂ ਨੂੰ ਰੱਖਿਆ ਜਾਂਦਾ ਹੈ। ਵਾਰਤਾ

ਪ੍ਰਸਿੱਧ ਖਬਰਾਂ

To Top