Breaking News

ਮਿਸਰ ਦੇ ਸਨਾਈ ‘ਚ ਦੋ ਅੱਤਵਾਦੀ ਢੇਰ

Terrorist, Killed, Saini

ਖੂਫ਼ੀਆ ਟਿਕਾਣੇ ‘ਤੇ ਅੱਤਵਾਦੀਆਂ ਦੇ ਇਕੱਠੇ ਹੋਣ ਦੀ ਸੀ ਸੂਚਨਾ

ਕਾਹਿਰਾ (ਏਜੰਸੀ)। ਮਿਸਰ ਦੀ ਫੌਜ ਨੇ ਉੱਤਰੀ ਸਿਨਾਈ ਪ੍ਰਾਂਤ ‘ਚ ਹਾਵਈ ਹਮਲਾ ਕਰਕੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਫੌਜ ਨੇ ਐਤਵਾਰ ਨੂੰ ਜਾਰੀ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਮਿਸਰ ਦੀ ਹਥਿਆਰਬੰਦ ਫੌਜ ਦੇ ਬੁਲਾਰੇ ਤਾਮੇਰ ਅਲ-ਰੇਫਈ ਨੇ ਕਿਹਾ ਕਿ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ ‘ਚ ਦੋ ਅੱਤਵਾਦੀਆਂ ਦੀ ਮੌਤ ਹੋਈ ਹੈ। ਬਿਆਨ ਅਨੁਸਾਰ ਅੱਤਵਾਦੀ ਟਿਕਾਣੇ ‘ਤੇ ਅੱਤਵਾਦੀਆਂ ਦੇ ਜਮ੍ਹਾ ਹੋਣ ਦੀ ਖੂਫ਼ੀਆ ਸੂਚਨਾ ਦੀ ਪੁਸ਼ਟੀ ਤੋਂ ਬਾਅਦ ਹੀ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ। ਫੌਜ ਦੇ ਬੁਲਾਰੇ ਨੇ ਅੱਤਵਾਦੀਆਂ ਦੇ ਨਾਵਾਂ ਦਾ ਜ਼ਿਕਰ ਨਹੀਂ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top