ਯੂਪੀ ਚੋਣਾਂ :ਪਹਿਲੇ ਗੇੜ ‘ਚ 63% ਵੋਟਿੰਗ

ਲਖਨਊ। ਉੱਤਰ ਪ੍ਰਦੇਸ਼ ‘ਚ ਪਹਿਲੇ ਗੇੜ ‘ਚ 3 ਵਜੇ ਤੱਕ ਕੁੱਲ 52 ਫੀਸਦੀ ਵੋਟਿੰਗ ਹੋਈ। ਬਾਗਪਤ ‘ਚ 55 ਫੀਸਦੀ, ਏਟਾ ‘ਚ 55 ਫੀਸਦੀ ਤੇ ਬੁਲੰਦਸ਼ਹਿਰ ‘ਚ 54.51 ਫੀਸਦੀ ਵੋਟਿੰਗ ਹੋਈ।