ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More

  ਧੀ ਨੇ ਲਾਏ ਪਿਤਾ ‘ਤੇ ਜਬਰ ਜਿਨਾਹ ਦੇ ਦੋਸ਼

  ਧੀ ਨੇ ਲਾਏ ਪਿਤਾ 'ਤੇ ਜਬਰ ਜਿਨਾਹ ਦੇ ਦੋਸ਼ ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪਿਓ ਹੀ ਆਪਣੀਨਬਾਲਿਗ ਧੀ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਬਰ ਜਿਨਾਹ ਕਰ ਰਿਹਾ ਸੀ। ਪੁਲਿਸ ਨੇ ਨਬਾਲਿਗ ਲੜਕੀ ਦਾ ਮੈਡੀਕਲ ਕਰਵਾਉਣ ਪਿੱਛੋਂ ਪੀੜਤਾ...
  gangster

  ਮਾਲੇਰਕੋਟਲਾ ‘ਚ ਨਾਮੀ ਗੈਂਗਸਟਰ ਦਾ ਕਤਲ, ਮਾਪਿਆਂ ਨੇ ਕੀਤੀ ਸੀ.ਬੀ.ਆਈ ਜਾਂਚ ਦੀ ਮੰਗ

  ਵਿਆਹ ਸਮਾਗ਼ਮ 'ਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਮਾਲੇਰਕੋਟਲਾ (ਗੁਰਤੇਜ ਜੋਸੀ) ਲੰਘੀ ਰਾਤ ਕਰੀਬ 8 ਵਜੇ ਸ਼ਹਿਰ ਮਾਲੇਰਕੋਟਲਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਲਾਕੇ ਦੇ ਨਾਮੀ ਗੈਂਗਸਟਰ ਅਬਦੁਰ ਰਸ਼ੀਦ ਉਰਫ ਘੁੱਦੂ ਨੂੰ ਉਸ ਦੇ ਹੀ ਭਰਾ ਦੇ ਸਥਾਨਕ ਰਾਣੀ ਪੈਲੇਸ ਵਿਖੇ ਚੱਲ ਰਹੇ ਵਿਆਹ ਸ...
  Teachers, Secretariat, Dharna

  ਸਿੱਖਿਆ ਮੰਤਰੀ ਨਾ ਮਿਲੇ ਅਧਿਆਪਕਾਂ ਸਕੱਤਰੇਤ ‘ਚ ਲਾਇਆ ਧਰਨਾ

  ਸਿਵਲ ਸਕੱਤਰੇਤ ਵਿਖੇ ਪਹਿਲੀਵਾਰ ਕੈਬਨਿਟ ਮੰਤਰੀ ਦੇ ਦਫ਼ਤਰ ਬਾਹਰ ਲਾਇਆ ਧਰਨਾ ਚੰਡੀਗੜ੍ਹ (ਅਸ਼ਵਨੀ ਚਾਵਲਾ) | ਸਿੱਖਿਆ ਮੰਤਰੀ ਓ. ਪੀ. ਸੋਨੀ ਨੂੰ ਸਿਵਲ ਸਕੱਤਰੇਤ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ 'ਚ ਮਿਲਣ ਲਈ ਆਏ ਈ.ਟੀ.ਟੀ. ਪਾਸ ਅਧਿਆਪਕ ਤੇ ਕੁੱਕ ਬੀਬੀਆਂ ਨੇ ਨਾ ਸਿਰਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ, ਸਗੋਂ ਮੌਕੇ...
  Kovind, Filled, Nomination Papers

  ਰਾਸ਼ਟਰਪਤੀ ਚੋਣਾਂ : ਕੋਵਿੰਦ ਨੇ ਭਰੇ ਨਾਮਜ਼ਦਗੀ ਕਾਗਜ਼

  0
  ਸੌੜੀ ਰਾਜਨੀਤੀ ਤੋਂ ਉੱਪਰ ਹੈ ਰਾਸ਼ਟਰਪਤੀ ਦਾ ਅਹੁਦਾ ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਲਈ ਐੱਨਡੀਏ ਉਮੀਦਾਵਰ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਅਹੁਦਾ ਸੌੜੀ ਸਿਆਸਤ ਤੋਂ ਉੱਪਰ ਹੈ ਤੇ ਉਹ ਉਸਦੀ ਪ੍ਰਤਿਸ਼ਠਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ 71 ਸਾਲਾ ਕੋਵਿੰਦ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ...

  ਪਿਆਜ਼ ਦੇ ਭਾਅ ‘ਚ ਕਮੀ ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ

  ਪਿਆਜ਼ ਬਾਹਰ ਭੇਜਣ 'ਤੇ ਰੋਕ ਨਵੀਂ ਦਿੱਲੀ | ਸਰਕਾਰ ਨੇ ਦੇਸ਼ 'ਚ ਪਿਆਜ਼ ਦੇ ਮੁੱਲ 'ਚ ਕਮੀ ਲਿਆਉਣ ਦੇ ਮਕਸ਼ਦ ਨਾਲ ਪਿਆਜ਼ ਦੇ ਦੇਸ਼ ਤੋਂ ਬਾਹਰ ਭੇਜਣ 'ਤੇ ਤੁਰੰਤ ਪਾਬੰਦੀ ਲਾ ਦਿੱਤੀ ਹੈ ਅਧਿਕਾਰਿਕ ਸੂਤਰਾਂ ਅਨੁਸਾਰ ਪਿਆਜ਼ ਦੇ ਨਿਰਯਾਤ 'ਤੇ ਰੋਕ ਲਾਉਣ ਸਬੰਧੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਹ ਪਾਬੰਦੀ ਅਗਲੇ...
   direction,court, disclose,identity, miscreants

  ਅਦਾਲਤ ਨੇ ਦਿੱਤਾ ਦੁਰਾਚਾਰ ਪੀੜਤਾਂ ਦੀ ਪਛਾਣ ਜ਼ਾਹਿਰ ਨਾ ਕਰਨ ਦਾ ਨਿਰਦੇਸ਼

  ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੂੰ ਨਿਰਦੇਸ਼ ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਦੁਰਾਚਾਰ ਤੇ ਜਿਸਮਾਨੀ ਹਿੰਸਾ ਪੀੜਤਾਂ ਦੇ ਨਾਂਅ ਤੇ ਪਛਾਣ ਜ਼ਾਹਿਰ ਨਾ ਕਰਨ ਦਾ ਨਿਰਦੇਸ਼ ਦਿੰਦਿਆਂ ਅੱਜ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸਾਡੇ ਸਮਾਜ 'ਚ ਦੁਰਾਚਾਰ ਪੀੜਤਾਂ ਦੇ ਨਾਲ 'ਅਛੂਤ' ਵਰਗਾ ਵਿਹਾਰ ਕੀਤਾ ਜਾਂਦਾ ਹੈ ...
  Car Crash, Motorcycle, Death, Teenager

  ਕਾਰ ਤੇ ਮੋਟਰਸਾਇਕਲ ‘ਚ ਟੱਕਰ, ਨੌਜਵਾਨ ਦੀ ਮੌਤ

  ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) ਪਿੰਡ ਕਾਨਿਆਂਵਾਲੀ ਕੋਲ ਅਣਪਛਾਤੇ ਵਾਹਨ ਦੀ ਟੱਕਰ ਨਾਲ ਬਾਇਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਦਕਿ ਗੱਡੀ ਚਾਲਕ ਟੱਕਰ ਦੇ ਬਾਅਦ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ। ਬਲਬੀਰ ਸਿੰਘ ਨਿਵਾਸੀ ਮੁਕੰਦ ਸਿੰਘ ਵਾਲਾ ਨੇ ਦੱਸਿਆ ਕਿ ਉਸਦਾ ਪੁੱਤਰ ਗੁਰਭੇਜ ਸਿੰਘ ਮੋਟਰਸਾਇਕਲ 'ਤੇ ਆ...
  Presidential, Election, BJP, Meeting

  ਰਾਸ਼ਟਰਪਤੀ ਚੋਣ: ਭਾਜਪਾ ਪਾਰਲੀਮੈਂਟ ਬੋਰਡ ਦੀ ਮੀਟਿੰਗ ਅੱਜ

  0
  ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ 'ਤੇ ਹੋ ਸਕਦੀ ਐ ਸਹਿਮਤੀ ਨਵੀਂ ਦਿੱਲੀ: ਰਾਸ਼ਟਰਪਤੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਭਾਜਪਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ। ਇਸ ਦਰਮਿਆਨ ਰਾਸ਼ਟਰਪਤੀ ਅਹੁਦੇ ਲਈ ਸ਼ਿਵਸੈਨਾ ਦੇ ਸਖ਼ਤ ਰੁਖ ਤੋਂ ਬਾਅਦ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ 'ਤੇ ਸਹਿਮਤੀ ਹੋ ਸਕਦੀ ਹੈ। ਇੰ...

  ਕਦੇ ਨਾ ਭੁੱਲਣ ਵਾਲਾ ਪਾਠ

  ਕਦੇ ਨਾ ਭੁੱਲਣ ਵਾਲਾ ਪਾਠ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ Çਲੰਕਨ ਕੋਲ ਇੱਕ ਨੌਜਵਾਨ ਆਇਆ, ਜੋ ਬੇਕਾਰੀ ਕਾਰਨ ਭੀਖ ਮੰਗਣ ਦੀ ਸੋਚ ਰਿਹਾ ਸੀ ਉਸ ਨੇ Çਲੰਕਨ ਤੋਂ ਮਾਲੀ ਮੱਦਦ ਮੰਗੀ ਨੌਜਵਾਨ ਨੇ ਕਿਹਾ, ‘‘ਮੈਂ ਬਹੁਤ ਗਰੀਬ ਹਾਂ ਈਸ਼ਵਰ ਨੇ ਮੈਨੂੰ ਕੁਝ ਨਹੀਂ ਦਿੱਤਾ, ਦਇਆ ਕਰੋ’’ Çਲੰਕਨ ਨੇ ਉਸ ਵੱਲ ਵੇਖਿਆ ਤੇ ਕਿਹ...
  Not Appearing, Suresh Kumar, Lawyer P Chidambaram

  ਨਹੀਂ ਪੇਸ਼ ਹੋਏ ਸੁਰੇਸ਼ ਕੁਮਾਰ ਦੇ ਵਕੀਲ ਪੀ. ਚਿੰਦਬਰਮ, ਅਗਲੀ ਸੁਣਵਾਈ 16 ਮਈ ਨੂੰ

  ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਹਨ ਸੁਰੇਸ਼ ਕੁਮਾਰ ਅਸ਼ਵਨੀ ਚਾਵਲਾ ਚੰਡੀਗੜ੍ਹ, 17 ਅਪਰੈਲ  ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵਕੀਲ ਪੀ. ਚਿੰਦਬਰਮ ਅੱਜ ਹਾਈ ਕੋਰਟ ਵਿੱਚ ਪੇਸ਼ ਹੀ ਨਹੀਂ ਹੋਏ। ਅਦਾ...
  Distinguishes, Creature , Lord

  ਜੀਵ ਨੂੰ ਮਾਲਕ ਤੋਂ ਦੂਰ ਕਰਦਾ ਹੈ ਹੰਕਾਰ : ਪੂਜਨੀਕ ਗੁਰੂ ਜੀ

  ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਉਦੋਂ ਹੀ ਹਾਸਲ ਕਰ ਸਕਦਾ ਹੈ ਜਦੋਂ ਉਹ ਆਪਣੀ ਖੁਦੀ ਨੂੰ ਮਿਟਾ ਦਿੰਦਾ ਹੈ ਜਦੋਂ ਤੱਕ ਇਨਸਾਨ ਦੇ ਅੰਦਰ ਖੁਦੀ, ਹੰਕਾਰ ਰਹਿੰਦਾ ਹੈ ਉਦੋਂ ਤੱਕ ਉਹ ਆਪਣੇ ਸਤਿਗੁਰੂ...

  ਕਸ਼ਮੀਰ: 24 ਘੰਟਿਆਂ ‘ਚ ਫੌਜ ਦਾ ਚੌਥਾ ਆਪ੍ਰੇਸ਼ਨ

  0
  ਸ੍ਰੀ ਨਗਰ: ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਫੌਜ ਨੇ ਲਸ਼ਕਰ-ਏ-ਤੈਅਬਾ ਦੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ। ਕਾਕਪੋਰਾ ਇਲਾਕੇ ਵਿੱਚ ਰਾਤ ਭਰ ਚੱਲੇ ਮੁਕਾਬਲੇ ਵਿੱਚ ਅੱਤਵਾਦੀਆਂ ਤੋਂ ਤਿੰਨ ਏਕੇ 47 ਰਾਈਫ਼ਲਜ਼ ਸਮੇਤ ਗੋਲਾ ਬਾਰੂਦ ਵੀ ਬਰਾਮਦ ਕੀਤੇ। ਇਸ ਤੋਂ ਪਹਿਲਾਂ ਫੌਜ ਨੇ ਪੱਲਨਵਾਲਾ ਸੇਕਟਰ ਵਿੱਚ ਐਲਓਸੀ...

  ਖਿਡਾਰੀਆਂ ਦੀ ਆਮਦਨ ਦਾ ਹਿੱਸਾ ਮੰਗਣਾ ਸਹੀ ਨਹੀਂ

  ਹਰਿਆਣਾ ਸਰਕਾਰ ਨੇ ਪੇਸ਼ੇਵਰ ਖਿਡਾਰੀਆਂ ਤੋਂ ਉਨ੍ਹਾਂ ਦੀ ਇਸ਼ਤਿਹਾਰਾਂ ਤੇ ਨਿੱਜੀ ਪ੍ਰੋਗਰਾਮਾਂ ਦੀ ਆਮਦਨ ਤੋਂ ਇੱਕ ਤਿਹਾਈ ਹਿੱਸਾ ਮੰਗਿਆ ਹੈ, ਹਾਲਾਂਕਿ ਖਿਡਾਰੀਆਂ ਤੇ ਮੀਡੀਆ ਤੋਂ ਇਸ 'ਤੇ ਤਿੱਖੀ ਪ੍ਰਤੀਕਿਰਿਆ ਆਉਣ ਨਾਲ ਫਿਲਹਾਲ ਸੂਚਨਾ ਨੂੰ ਰੋਕ ਲਿਆ ਗਿਆ ਹੈ ਪਰ ਇੱਥੇ ਸਰਕਾਰ ਦੀ ਨੀਤੀ 'ਤੇ ਕਈ ਸਵਾਲ ਉੱਠ ਖੜ੍ਹ...

  ਟੀ-20 ‘ਚ ਪਹਿਲਾ 10 ਹਜ਼ਾਰੀ ਬਣਨਾ ਵੱਡੀ ਗੱਲ : ਗੇਲ

  0
  ਏਜੰਸੀ ਰਾਜਕੋਟ,  ਰਾਇਲ ਚੈਲੰਜਰਜ਼ ਬੰਗਲੌਰ ਦੇ ਧਮਾਕੇਦਾਰ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ ਕਿ ਮੈਚ ਤੋਂ ਪਹਿਲਾਂ ਹੀ ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਲਗਾਤਾਰ ਘੁੰਮ ਰਹੀ ਸੀ ਕਿ ਉਹ ਆਪਣੇ 10 ਹਜ਼ਾਰੀ ਬਣਨ ਦੇ ਅੰਕੜੇ ਦੇ ਬੇਹੱਦ ਕਰੀਬ ਹਨ ਅਤੇ ਇਸ ਲਈ ਉਹ ਇਹ ਪਾਰੀ ਖੇਡ ਸਕੇ ਗੇਲ ਨੇ 38 ਗੇਂਦਾਂ 'ਚ 77...

  ਅਸਟਰੇਲੀਆ ਖਿਲਾਫ਼ ਭਾਰਤੀ ਟੀਮ ਦਾ ਐਲਾਨ

  0
  ਏਜੰਸੀ  ਮੁੰਬਈ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਚੋਣ ਕਮੇਟੀ ਨੇ ਅਸਟਰੇਲੀਆ ਖਿਲਾਫ਼ ਆਗਾਮੀ ਲੜੀ ਦੇ ਦੋ ਟੈਸਟ ਮੈਚਾਂ ਲਈ ਆਪਣੀ 16 ਮੈਂਬਰੀ ਭਾਂਰਤੀ ਕ੍ਰਿਕਟ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਬੀਸੀਸੀਆਈ ਵੱਲੋਂ ਅੱਜ ਅਸਟਰੇਲੀਆ ਖਿਲਾਫ਼ ਚਾਰ ਟੈਸਟਾਂ ਦੀ ਲੜੀ ਦੇ ਪਹਿਲੇ ਦੋ ਮੈਚਾਂ ਲਈ ਟੀਮ ...

  ਫਿਰੋਜ਼ਪੁਰ ਜੇਲ ‘ਚੋਂ 5 ਮੋਬਾਈਲ ਫੋਨ ਹੋਏ ਬਰਾਮਦ

  Ferozepur jail | ਕੁੱਝ ਨਸ਼ੀਲੇ ਪਦਾਰਥ ਵੀ ਹੋਏ ਬਰਾਮਦ ਫਿਰੋਜ਼ਪੁਰ। ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚੋਂ ਚੈਕਿੰਗ ਦੌਰਾਨ 5 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ...
  Professor, Murder, Nalanda

  ਨਾਲੰਦਾ ‘ਚ ਪ੍ਰੋਫੈਸਰ ਦੀ ਗੋਲੀ ਮਾਰ ਕੇ ਹੱਤਿਆ

  ਹਸਪਤਾਲ ਲਿਜਾਂਦਿਆਂ ਰਾਹ 'ਚ ਹੀ ਤੋੜਿਆ ਦਮ ਬਿਹਾਰਸ਼ਰੀਫ, (ਏਜੰਸੀ). ਬਿਹਾਰ 'ਚ ਨਾਲੰਦਾ ਜਿਲ੍ਹੇ ਦੇ ਬਿਹਾਰਸ਼ਰੀਫ ਥਾਨਾ ਖੇਤਰ 'ਚ ਅੱਜ ਸਵੇਰੇ ਬਦਮਾਸ਼ਾਂ ਨੇ ਇੱਕ ਪ੍ਰੋਫੈਸਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਬਿਹਾਰਸ਼ਰੀਫ ਦੇ ਜਲਾਲਪੁਰ ਮੁਹੱਲਾ ਨਿਵਾਸੀ ਪ੍ਰੋਫੈਸਰ ਅਰਵਿੰ...
  Lok Sabha, Election Results 2019

  ਲੋਕ ਸਭਾ ਚੋਣ ਨਤੀਜੇ: ਦੇਸ਼ ਭਰ ‘ਚ ਕੌਣ ਅੱਗੇ ਤੇ ਕੌਣ ਪਿੱਛੇ | Result live update…

  ਲੋਕ ਸਭਾ ਚੋਣ ਨਤੀਜੇ: ਜਾਣੋ ਉਮੀਦਵਾਰਾਂ ਦੀ ਸਥਿਤੀ | Result live update... ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਵੱਡੀ ਲੀਡ ਨਾਲ ਅੱਗੇ ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੁਪਹਰਿ ਇੱਕ ਵਜੇ ਤੱਕ 3 ਲੱਖ 40 ਹਜ਼ਾਰ 384 ਵੋਟਾਂ ਹਾਸਲ ...
  Chairman, Chairmanship, Faded

  ਚੇਅਰਮੈਨੀਆਂ ਦੇ ਲੰਮੇ ਇੰਤਜ਼ਾਰ ਨੇ ਜਿੱਤੇ ਹੋਏ ਮੈਂਬਰਾਂ ਦੇ ਚਾਅ ਫਿੱਕੇ ਪਾਏ

  ਕਈ ਮਹੀਨੇ ਬੀਤ ਜਾਣ ਕਰਕੇ ਕਾਂਗਰਸੀ ਆਗੂਆਂ 'ਚ ਨਿਰਾਸ਼ਾ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਨੌਂ ਮਹੀਨੇ ਪਹਿਲਾਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਜਿੱਤੇ ਹੋਏ ਮੈਂਬਰਾਂ ਦੇ ਚਾਅ ਫਿੱਕੇ ਪੈਣ ਲੱਗੇ ਹਨ। ਇਨ੍ਹਾਂ ਚੁਣੇ ਹੋਏ ਮੈਂਬਰਾਂ 'ਚੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀਆਂ ਦੇ ਚੇਅਰ...
  Sindhu, Second Round, Saina , First round

  ਸਿੰਧੂ ਦੂਜੇ ਗੇੜ ‘ਚ, ਸਾਇਨਾ ਪਹਿਲੇ ਗੇੜ ‘ਚ ਹੀ ਬਾਹਰ

  ਏਜੰਸੀ /ਚਾਂਗਝੂ ਭਾਰਤ ਦੀ ਦੋ ਓਲੰਪਿਕ ਤਮਗਾ ਜੇਤੂ ਸਟਾਰ ਮਹਿਲਾ ਸ਼ਟਲਰਾਂ ਦੀ ਚਾਈਨਾ ਓਪਨ-2019 ਬੈਡਮਿੰਟਨ ਟੂਰਨਾਮੈਂਟ 'ਚ ਬੁੱਧਵਾਰ ਨੂੰ ਸਿੰਗਲ ਦੇ ਪਹਿਲੇ ਗੇੜ 'ਚ ਰਲੀ-ਮਿਲੀ ਸ਼ੁਰੂਆਤ ਰਹੀ, ਜਿੱਥੇ ਪੀਵੀ ਸਿੰਧੂ ਨੇ ਜਿੱਤ ਦੇ ਦੂਜੇ ਗੇੜ 'ਚ ਜਗ੍ਹਾ ਬਣਾਈ ਉੱਥੇ ਅੱਠਵਾਂ ਦਰਜਾ ਸਾਇਨਾ ਨੇਹਵਾਲ ਪਹਿਲੇ ਹੀ ਗੇ...

  ਕਬੱਡੀ ਵਾਲਿਆਂ ਦਾ ਚਹੇਤਾ, ਮੱਖਣ ਅਲੀ

  kabaddi | ਕਬੱਡੀ ਦੀ ਬਦੌਲਤ ਦੁਨੀਆਂ ਭਰ 'ਚ ਵੱਸਦੇ ਕਬੱਡੀ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਮੱਖਣ ਅਲੀ ਦੁਆਬੇ ਨੂੰ ਪੰਜਾਬ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਇਲਾਕੇ ਵਿੱਚ ਬਿਸਟ ਦੁਆਬ ਜਾਂ ਜਲੰਧਰ ਦੁਆਬ ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਦੋ + ਆਬ,  ਮਤਲਬ ਇਹ ਦੋ ਪਾਣੀਆਂ ਦੀ ਧਰਤੀ ਤੋਂ ਮਿਲ ਕੇ...
  Sukhna catchment area

  ਸੁਖਨਾ ਕੈਚਮੈਂਟ ਏਰੀਆ ਮਾਮਲੇ ‘ਚ ਪੰਜਾਬ ਨੂੰ 100 ਕਰੋੜ ਦਾ ਜੁਰਮਾਨਾ, ਪੱਕੇ ਮਕਾਨ ਵੀ ਢਾਹੁਣ ਦੇ ਆਦੇਸ਼

  ਪੱਕੇ ਮਕਾਨ ਢਾਹੁਣ ਦੇ ਨਾਲ ਹੀ ਦੇਣਾ ਪਏਗਾ 25 ਲੱਖ ਰੁਪਏ ਮਕਾਨ ਮਾਲਕ ਨੂੰ ਮੁਆਵਜ਼ਾ ਚੰਡੀਗੜ,(ਅਸ਼ਵਨੀ ਚਾਵਲਾ)। ਸੁਖਨਾ ਕੈਚਮੈਂਟ ਏਰੀਆ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਪੰਜਾਬ ਸਰਕਾਰ ਨੂੰ ਸਖ਼ਤ ਫਟਕਾਰ ਲਾਈ ਹੈ। ਇਸ ਦੇ ਨਾਲ ਹੀ ਸੁਖਨਾ ਝੀਲ ਦੇ ਨਾਲ ਨਾਜਾਇਜ਼ ਉ...
  relief-middle-class

  ਵਾਅਦੇ ਪੂਰੇ ਕਰਨ ‘ਤੇ ਜ਼ੋਰ

  0
  ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਮਰਿੰਦਰ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦਿਆਂ ਹਰ ਵਰਗ ਨੂੰ ਖੁੱਲ੍ਹੇ ਗੱਫ਼ੇ ਵੰਡੇ ਹਨ ਕਮਜ਼ੋਰ ਆਰਥਿਕਤਾ ਵਾਲੇ ਸੂਬੇ 'ਚ ਵੱਡੇ ਐਲਾਨ, ਕਾਫ਼ੀ ਜੋਖ਼ਿਮ ਭਰਿਆ ਕਦਮ ਹੈ ਪਰ ਇਹ ਸਰਕਾਰ ਦਾ ਪ੍ਰਾਪਤੀ ਹੀ ਗਿਣਿਆ ਜਾਵੇਗਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਵਾਅਦ...
  Police, Barriers, Meal, Wheat, Rice

  ਆਦਰਸ਼ ਸਕੂਲ ਦੇ ਮਿੱਡ ਡੇ ਮੀਲ ਦੇ ਕਣਕ ਤੇ ਚੌਲ ਵੇਚਣ ਜਾਂਦੇ ਪੁਲਿਸ ਅੜਿੱਕੇ

  ਨਿਹਾਲ ਸਿੰਘ ਵਾਲਾ (ਪੱਪੂ ਗਰਗ) | ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਵਿੱਚ ਉੱਚ ਦਰਜੇ ਦੀ ਵਿੱਦਿਆ ਦੇਣ ਦੇ ਮੰਤਵ ਨਾਲ ਖੋਲ੍ਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਕਾਂ ਲਈ ਚਿੱਟਾ ਹਾਥੀ ਬਣਦੇ ਨਜ਼ਰ ਆ ਰਹੇ ਹਨ। ਜੇਕਰ ਇਨ੍ਹਾਂ ਸਕੂਲਾਂ 'ਚ ਪੜ੍ਹਾਈ ਕਰਦੇ ਵਿਦਿਆਰਥੀਆਂ ਲਈ ਆਇਆ ਮਿੱਡ ਡੇ ਮੀਲ ਹੀ ਸਕੂਲ ਪ੍ਰਬੰਧਕ ਆ...

  ਰੁੱਤ ਕਣਕਾਂ ਵੱਢਣ ਦੀ ਆਈ

  0
  ਜਿਸ ਵੇਲੇ ਮੈਂ ਹਥਲਾ ਕਾਲਮ ਲਿਖਣ ਬੈਠਾ ਹਾਂ ਤਾਂ ਆਥਣ ਗੂੜ੍ਹੀ ਹੋਣ ਜਾ ਰਹੀ ਹੈ ਕਣਕਾਂ ਵੱਢਣ, ਕੱਢਣ, ਵੇਚਣ-ਵੱਟਣ ਦੇ ਦਿਨ ਹਨ ਮੌਸਮ ਵੀ ਬੜਾ ਖਰਾਬ ਚੱਲ ਰਿਹਾ ਹੈ ਤੇਜ਼ ਹਨ੍ਹੇਰੀ ਤੇ ਵਿੱਚ-ਵਿੱਚ ਮੀਂਹ ਤੇ ਕਈ ਥਾਈਂ ਗੜੇ ਪੈਣ ਦੀਆਂ ਵੀ ਖ਼ਬਰਾਂ ਆਈਆਂ ਹਨ ਬਿਜਲੀ ਦੇ ਕੱਟ ਵੀ ਲੱਗ ਰਹੇ ਹਨ, ਦੱਸਿਆ ਗਿਆ ਹੈ ਕਿ ਪੰ...