ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More

  ਗਹਿਲੋਤ ਨੇ ਕੀਤਾ ਇੰਦਰਾ ਰਸੋਈ ਯੋਜਨਾ ਦਾ ਸ਼ੁੱਭ ਆਰੰਭ

  (Indira Rasoi Yojana) | 358 ਰਸੋਈਆਂ ਰਾਹੀਂ ਅੱਠ ਰੁਪਏ 'ਚ ਮਿਲੇਗਾ ਭੋਜਨ ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ ਜੈਅੰਤੀ 'ਤੇ 'ਇੰਦਰਾ ਰਸੋਈ ਯੋਜਨਾ' (Indira Rasoi Yojana) ਦਾ ਸ਼ੁੱਭ ਆਰੰਭ ਕੀਤਾ। ਗਹਿਲੋਤ ਨੇ ਇਸ ਨੂੰ ਸੂਬੇ 'ਚ...

  ਇੰਗਲੈਂਡ ਦੇ ਕ੍ਰਿਸ ਵੋਕਸ ਆਈਪੀਐਲ ਤੋਂ ਹਟੇ

  ਦਿੱਲੀ ਕੈਪੀਟਲਸ ਨੇ ਨੋਤਰਜੇ ਨੂੰ ਲਿਆ ਨਵੀਂ ਦਿੱਲੀ। ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਆਲਰਾਊਂਡਰ ਕ੍ਰਿਸ ਵੋਕਸ ਦੀ ਜਗ੍ਹਾ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨੀਰਿਕ ਨੌਰਟਜੇ ਨੂੰ ਸ਼ਾਮਲ ਕੀਤਾ ਹੈ। ਇਸ ਸਾਲ ਆਈ ਪੀ ਐਲ ਦੀ ਸ਼ੁਰੂਆਤ 19 ਸਤੰਬਰ ਤੋਂ 10 ਨਵੰਬਰ ਤੱਕ ਸੰਯੁਕਤ ਅਰਬ ਅਮੀਰ...

  ਜੰਞ ਚੜ੍ਹਨ ਤੋਂ ਪਹਿਲਾਂ ਦੇ ਕੁਝ ਕੁ ਰੀਤੀ ਰਿਵਾਜ਼/ਵਿਹਾਰ

  ਜੰਞ ਚੜ੍ਹਨ ਤੋਂ ਪਹਿਲਾਂ ਦੇ ਕੁਝ ਕੁ ਰੀਤੀ ਰਿਵਾਜ਼/ਵਿਹਾਰ behaviors ਮਾਤਾ-ਪਿਤਾ ਨੂੰ ਆਪਣੇ ਲਾਡਲੇ ਪੁੱਤਰ ਦੇ ਵਿਆਹ ਦਾ ਗੋਡੇ-ਗੋਡੇ ਚਾਅ ਹੁੰਦਾ ਹੈ ਹਰ ਮਾ ਬਾਪ ਦੀ ਖਾਹਿਸ਼ ਹੁੰਦੀ ਹੈ ਕਿ ਅਸੀਂ ਪੂਰੇ ਸ਼ਗਨਾਂ ਦੇ ਨਾਲ ਆਪਣੇ ਪੁੱਤਰ ਨੂੰ ਗੱਜ-ਵੱਜ ਕੇ ਵਿਆਹੁਣਾ ਹੈ ਇੱਕੀ-ਬਾਈ ਸਾਲ ਦੀ ਉਮਰ ਓਹ ਦਿਨ ਗਿਣ-ਗਿਣ...

  ਸੋਨਾ ਇੱਕ ਫੀਸਦੀ, ਚਾਂਦੀ ਢਾਈ ਫੀਸਦੀ ਮਹਿੰਗੀ

  ਸੋਨਾ ਇੱਕ ਫੀਸਦੀ, ਚਾਂਦੀ ਢਾਈ ਫੀਸਦੀ ਮਹਿੰਗੀ ਮੁੰਬਈ। ਵਿਸ਼ਵਵਿਆਪੀ ਤੌਰ 'ਤੇ ਦੋਵੇਂ ਕੀਮਤੀ ਧਾਤੂਆਂ 'ਚ ਤੇਜ਼ੀ ਨਾਲ ਵਾਧੇ ਕਾਰਨ ਘਰੇਲੂ ਬਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ ਇਕ ਫੀਸਦੀ ਅਤੇ ਚਾਂਦੀ ਦੀ ਢਾਈ ਫੀਸਦੀ ਮਹਿੰਗੀ ਹੋ ਗਈ। ਦੁਨੀਆ ਦੀਆਂ ਹੋਰ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਕਾਰਨ ...

  ਕਬੱਡੀ ਵਾਲਿਆਂ ਦਾ ਚਹੇਤਾ, ਮੱਖਣ ਅਲੀ

  kabaddi | ਕਬੱਡੀ ਦੀ ਬਦੌਲਤ ਦੁਨੀਆਂ ਭਰ 'ਚ ਵੱਸਦੇ ਕਬੱਡੀ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਮੱਖਣ ਅਲੀ ਦੁਆਬੇ ਨੂੰ ਪੰਜਾਬ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਇਲਾਕੇ ਵਿੱਚ ਬਿਸਟ ਦੁਆਬ ਜਾਂ ਜਲੰਧਰ ਦੁਆਬ ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਦੋ + ਆਬ,  ਮਤਲਬ ਇਹ ਦੋ ਪਾਣੀਆਂ ਦੀ ਧਰਤੀ ਤੋਂ ਮਿਲ ਕੇ...
  Simran Competition

  ਅੱਖਾਂ ਖੋਲ੍ਹਤੀਆਂ

  ਅੱਖਾਂ ਖੋਲ੍ਹਤੀਆਂ ਬਹੁਤ ਹੁਸ਼ਿਆਰ, ਬੇਹੱਦ ਪ੍ਰਭਾਵਸ਼ਾਲੀ ਵਿਅਕਤੀਤਵ ਦੇ ਮਾਲਕ ਸਨ ਮਦਨ ਮੋਹਨ ਮਾਲਵੀਯ ਜਿੱਥੇ ਵੀ ਉਹ ਜਾਂਦੇ, ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ ਕੁਝ ਉਹਨਾਂ ਨੂੰ ਆਪਣੇ ਘਰ ਕਦਮ ਰੱਖਣ ਦੀ ਵੀ ਬੇਨਤੀ ਕਰਿਆ ਕਰਦੇ ਸਨ ਇੱਕ ਯਾਤਰਾ ਤੋਂ ਬਾਅਦ ਉਹਨਾਂ ਨੂੰ ਮਿਲਣ ਇੱਕ ਸੇਠ ਵੀ ਆਏ...

  ਇਉਂ ਬਹਿ ਲੱਡੂ ਵੱਟਦੇ ਨਹੀਓਂ  ਮੰਜੇ ਜੋੜ ਸਪੀਕਰ ਲੱਗਦੇ ਨਹੀਓਂ

  ਕੋਠੇ ਦੇ ਉੱਪਰ ਮੰਜੇ ਜੋੜ ਕੇ ਸਪੀਕਰ (speaker) ਲਾ ਦੇਣਾ ਪੰਜਾਬ (punjab) ਵਿੱਚ ਇੱਕ ਸਮਾਂ ਇਹ ਵੀ ਰਿਹਾ ਹੈ ਜਦੋਂ ਕਿਸੇ ਵੀ ਵਿਆਹ-ਸ਼ਾਦੀ ਵੇਲੇ ਘਰ-ਘਰ ਤੋਂ ਮੰਜੇ-ਬਿਸਤਰੇ ਇਕੱਠੇ ਕਰਨੇ, ਘਰਾਂ ਵਿੱਚ ਵਿਆਹ ਕਰਨੇ ਸਾਰੇ ਪਿੰਡ ਵਾਲੇ ਘਰ ਵਿੱਚ ਹੀ ਦੁੱਧ ਦੇ ਜਾਇਆ ਕਰਦੇ ਸਨ ਤੇ ਘਰ ਦੁੱਧ ਦੇਣ ਜੋ ਵੀ ਪਿੰਡ ਦਾ...

  ਕਬੱਡੀ ਦਾ ਧਾਕੜ ਜਾਫੀ, ਬੱਬੂ ਝਨੇੜੀ

  ਕਬੱਡੀ ਦਾ ਧਾਕੜ ਜਾਫੀ, ਬੱਬੂ ਝਨੇੜੀ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਨੇੜੇ ਵੱਸੇ ਪਿੰਡ ਝਨੇੜੀ ਦੀ ਪੁਰਾਣੇ ਸਮਿਆਂ ਤੋਂ ਹੀ ਕੁਸ਼ਤੀ ਤੇ ਕਬੱਡੀ ਦੇ ਖੇਤਰ 'ਚ ਵੱਖਰੀ ਚੜ੍ਹਤ ਰਹੀ ਹੈ। ਇਸੇ ਪਿੰਡ 'ਚ ਸੰਨ 1993 ਦੇ ਅੱਠਵੇਂ ਮਹੀਨੇ ਦੀ 25 ਤਰੀਕ ਨੂੰ ਪਿਤਾ ਸ੍ਰੀ ਪ੍ਰੀਤਮ ਰਾਮ ਸ਼ਰਮਾ ਦੇ ਘਰ ਮਾਤਾ ਸ੍ਰੀਮਤੀ...

  ਨਹੀਂ ਭੁੱਲਦਾ ਚੇਤਿਆਂ ‘ਚੋਂ ਬੇਬੇ ਦਾ ਚੁੱਲ੍ਹੇ ‘ਤੇ ਰਿੰਨ੍ਹਿਆ ਸਾਗ

  ਨਹੀਂ ਭੁੱਲਦਾ ਚੇਤਿਆਂ 'ਚੋਂ ਬੇਬੇ ਦਾ ਚੁੱਲ੍ਹੇ 'ਤੇ ਰਿੰਨ੍ਹਿਆ ਸਾਗ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀਆਂ ਦੀ ਮਨ ਭਾਉਂਦੀ ਖੁਰਾਕ ਸੀ ਅੱਜ ਵੀ ਹੈ ਤੇ ਹਮੇਸ਼ਾ ਰਹੇਗੀ। ਪੰਜਾਬ ਸੂਬਾ ਕਿਸੇ ਸਮੇਂ ਬਹੁਤ ਹੀ ਖੁਸ਼ਹਾਲ ਸੂਬਾ ਰਿਹਾ ਹੈ, ਬੇਸ਼ੱਕ ਅੱਜ ਵੀ ਪੰਜਾਬ ਭਾਰਤ ਦੇਸ਼ ਦੇ ਸਾਰੇ ਹੀ ਸੂਬਿਆਂ 'ਚੋਂ ਮੋਹ...

  ਆਓ! ਜਾਣੀਏ ਕਿਉਂ ਕਹਿੰਦੇ ਸੀ ਕਿ ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਨੇ

  'ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਹਨ ਸਾਡਾ ਪੰਜਾਬੀ ਵਿਰਸਾ ਜਾਂ ਕਹਿ ਲਈਏ ਸਾਡੇ ਪੁਰਖਿਆਂ ਦਾ ਰਹਿਣ-ਸਹਿਣ ਜਾਂ ਕਹੀਏ ਕਿ ਸਾਡਾ ਅਤੀਤ ਬਹੁਤ ਹੀ ਖੁਸ਼ੀਆਂ ਭਰਿਆ ਰਿਹਾ ਹੈ। ਪੁਰਾਤਨ ਪੰਜਾਬ ਦੀ ਬਹੁਤੀ ਵਸੋਂ ਪਿੰਡਾਂ ਵਿੱਚ ਹੀ ਰਹਿੰਦੀ ਸੀ। ਸਮੇਂ ਬੜੇ ਖੁਸ਼ਹਾਲ ਸਨ, ਭਰਾਵੀਂ ਪਿਆਰ ਗੂੜ੍ਹੀਆਂ ਸਾਂਝ...

  ਧੀ ਨੇ ਲਾਏ ਪਿਤਾ ‘ਤੇ ਜਬਰ ਜਿਨਾਹ ਦੇ ਦੋਸ਼

  ਧੀ ਨੇ ਲਾਏ ਪਿਤਾ 'ਤੇ ਜਬਰ ਜਿਨਾਹ ਦੇ ਦੋਸ਼ ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪਿਓ ਹੀ ਆਪਣੀਨਬਾਲਿਗ ਧੀ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਬਰ ਜਿਨਾਹ ਕਰ ਰਿਹਾ ਸੀ। ਪੁਲਿਸ ਨੇ ਨਬਾਲਿਗ ਲੜਕੀ ਦਾ ਮੈਡੀਕਲ ਕਰਵਾਉਣ ਪਿੱਛੋਂ ਪੀੜਤਾ...

  ਗਊਸ਼ਾਲਾ ਦੀ ਛੱਤ ਡਿੱਗੀ, 2 ਗਊਆਂ ਤੇ 1 ਵੱਛੇ ਦੀ ਮੌਤ, ਕਈ ਜਖ਼ਮੀ

  ਬਚਾਓ ਕਾਰਜ 'ਚ ਜੁਟੀਆਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਭੀਖੀ (ਡੀਪੀ ਜਿੰਦਲ) ਸਥਾਨਕ ਗਊਸ਼ਾਲਾ ਦੀ ਅੱਜ ਸਵੇਰੇ ਛੱਤ ਡਿੱਗ ਜਾਣ ਨਾਲ ਦੋ ਗਊਆਂ ਤੇ ਇੱਕ ਵੱਛੇ ਦੀ ਮੌਤ ਅਤੇ ਕਈ ਗਊਆਂ ਦੇ ਜਖਮੀ ਹੋ ਜਾਣ ਦਾ ਸਮਾਚਾਰ ਹੈ। ਘਟਨਾ ਦਾ ਪਤਾ ਲਗਦਿਆਂ ਹੀ ਸ਼ਾਹ ਸਤਿਨਾਮ...

  ਸਚਿਨ ਪਾਇਲਟ ਅਤੇ ਦੋ ਮੰਤਰੀ ਬਰਖਾਸਤ

  ਸਚਿਨ ਪਾਇਲਟ ਅਤੇ ਦੋ ਮੰਤਰੀ ਬਰਖਾਸਤ ਜੈਪੁਰ। ਉਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਖੁਰਾਕ ਮੰਤਰੀ ਰਮੇਸ਼ ਮੀਨਾ ਅਤੇ ਸੈਰ ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਨੂੰ ਰਾਜਸਥਾਨ ਵਿਚ ਕਾਂਗਰਸ ਵਿਚ ਲੜਾਈ ਦੇ ਵਿਚਕਾਰ ਮੰਤਰੀ ਮੰਡਲ ਅਤੇ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਬੁਲਾਰ...

  ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ, ਟਰੱਕ ਚਾਲਕ ਗੰਭੀਰ ਜਖ਼ਮੀ

  ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਟਰੱਕ ਚਾਲਕ ਗੰਭੀਰ ਜਖ਼ਮੀ ਸਮਾਣਾ, (ਸੁਨੀਲ ਚਾਵਲਾ) ਸਮਾਣਾ ਭਵਾਨੀਗੜ੍ਹ ਰੋਡ 'ਤੇ ਟਰੱਕ ਅਤੇ ਪੀਕਅੱਪ ਗੱਡੀ ਵਿਚਕਾਰ ਹੋਈ ਜਬਰਦਸਤ ਟੱਕਰ ਵਿਚ ਪੀਕੱਪ ਗੱਡੀ ਚਾਲਕ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਟੱਰਕ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਪਟਿਆਲਾ ਦੇ ਰਜਿੰਦਰਾ ...

  ਬੁਟੀਕ ਦਾ ਕੰਮ ਕਰਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

  ਬੁਟੀਕ ਦਾ ਕੰਮ ਕਰਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਦੇ ਗੁਰਸੇਵਕ ਨਗਰ ਵਾਸੀ ਇੱਕ ਬੁਟੀਕ ਦਾ ਕੰਮ ਕਰਦੇ ਨੌਜਵਾਨ ਨੇ ਫ਼ਾਹਾ ਲਾ ਕੇ ਖੁਦਕੁਸ਼ੀ ਕਰ ਲਈ। ਜਿਸ ਦੇ ਪੋਸਟਮਾਰਟਮ ਪਿੱਛੋਂ ਪੁਲਿਸ ਨੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ...

  ਨਿਸ਼ਾਂਕ ਨੇ ਯੂਜੀਸੀ ਨੂੰ ਪੇਪਰ ਨਾ ਲੈਣ ਦੀ ਦਿੱਤੀ ਸਲਾਹ

  ਨਿਸ਼ਾਂਕ ਨੇ ਯੂਜੀਸੀ ਨੂੰ ਪੇਪਰ ਨਾ ਲੈਣ ਦੀ ਦਿੱਤੀ ਸਲਾਹ ਨਵੀਂ ਦਿੱਲੀ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਪ੍ਰੀਖਿਆਵਾਂ ਕਰਾਉਣ ਅਤੇ ਕੋਰੋਨ ਪੀਰੀਅਡ ਵਿਚ ਇਕ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ 'ਤੇ ਯੂਨੀਵ...

  ਦਿੱਲੀ ‘ਚ ਪੈਟਰੋਲ ਤੋਂ ਮਹਿੰਗਾ ਹੋਇਆ ਡੀਜ਼ਲ

  ਦਿੱਲੀ 'ਚ ਪੈਟਰੋਲ ਤੋਂ ਮਹਿੰਗਾ ਹੋਇਆ ਡੀਜ਼ਲ ਨਵੀਂ ਦਿੱਲੀ। ਤੇਲ ਸਪਲਾਈ ਕੰਪਨੀਆਂ ਨੇ ਡੀਜ਼ਲ ਦੀਆਂ ਕੀਮਤਾਂ 'ਚ ਬੁੱਧਵਾਰ ਨੂੰ ਲਗਾਤਾਰ 18ਵੇਂ ਦਿਨ ਵਾਧਾ ਕੀਤਾ, ਜਦੋਂਕਿ 17 ਦਿਨਾਂ ਬਾਅਦ ਪੈਟਰੋਲ ਦੀਆਂ ਕੀਮਤਾਂ ਸਥਿਰ ਰਹੀਆਂ ਜਿਸ ਨਾਲ ਕੌਮੀ ਰਾਜਧਾਨੀ ਦਿੱਲੀ 'ਚ ਡੀਜ਼ਲ, ਪੈਟਰੋਲ ਨਾਲੋਂ ਮਹਿੰਗਾ ਹੋ ਗਿਆ ਹੈ। ...
  Government, Phones, Election, Conduct

  ਕਰਮਚਾਰੀਆਂ ਦੀ ਬੰਦ ਹੋਏਗੀ ਹੈਲੋ ਹੈਲੋ, ਮੋਬਾਇਲ ਰਿਚਾਰਜ਼ ਕਰਵਾਏਗੀ ਸਰਕਾਰ, ਘੱਟ ਮਿਲੇਗਾ ਹੁਣ ਭੱਤਾ

  ਪੰਜਾਬ ਸਰਕਾਰ ਲੈਣ ਜਾ ਰਹੀ ਐ ਫੈਸਲਾ, ਅੱਜ ਕੈਬਨਿਟ ਮੀਟਿੰਗ ਵਿੱਚ ਪੇਸ਼ ਹੋਏਗਾ ਪ੍ਰਸਤਾਵ ਏ ਗ੍ਰੇਡ ਨੂੰ 500 ਰੁਪਏ ਤਾਂ ਸੀ ਤੇ ਡੀ ਗ੍ਰੇਡ ਨੂੰ ਹਰ ਮਹੀਨੇ ਮਿਲਦੈ 250 ਰੁਪਏ ਟੈਲੀਫੋਨ ਭੱਤਾ

  ਆਓ! ਮੋਹ ਦੀਆਂ ਤੰਦਾਂ? ਮੁੜ ਜੋੜੀਏ

  ਜਿਉਂਦਿਆਂ ਦੇ ਹੁੰਦੇ ਸਭ ਸਾਕ-ਸਬੰਧੀ, ਮੋਇਆਂ ਬਾਦ ਹੁੰਦਾ ਸਭ ਖ਼ਾਕ ਮੀਆਂ। ਰਿਸ਼ਤਿਆਂ ਵਿੱਚ ਸਿਰਫ਼ ਇਨਸਾਨ ਹੀ ਜਿਉਂਦਾ ਹੈ। ਪਸ਼ੂ-ਪਰਿੰਦੇ, ਜੀਵ-ਜੰਤੂ ਸਮਾਂ ਬੀਤਣ ਨਾਲ ਸਭ ਰਿਸ਼ਤੇ ਭੁੱਲ ਜਾਂਦੇ ਹਨ। ਇਨਸਾਨੀ ਰਿਸ਼ਤਿਆਂ ਵਿੱਚ ਵੀ ਅੱਜ-ਕੱਲ੍ਹ ਬੜੀ ਕੁੜੱਤਣ ਆ ਗਈ ਹੈ। ਮਤਲਬਪ੍ਰਸਤੀ, ਰਿਸ਼ਤਿਆਂ ਵਿੱਚ ਵਪਾਰੀਕਰਨ, ਹੰਕ...

  ਰਿਕਸ਼ਾ ਚਾਲਕ ਦੀ ਧੀ ਕਿਵੇਂ ਬਣੀ ਹੈੱਡ ਕਾਂਸਟੇਬਲ…!

  ਰਿਕਸ਼ਾ ਚਾਲਕ ਦੀ ਧੀ ਕਿਵੇਂ ਬਣੀ ਹੈੱਡ ਕਾਂਸਟੇਬਲ...! ਸ਼ਿਵਾਲਿਕ ਦੀਆਂ ਪਹਾੜੀਆਂਂ ਨੇੜੇ 11ਵੀਂ ਸਦੀ ਵਿੱਚ ਵੱਸੇ ਸ਼ਹਿਰ ਰੂਪਨਗਰ (ਰੋਪੜ) ਨੇ ਹਰੇਕ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਇਸੇ ਜ਼ਿਲ੍ਹੇ ਦੀ ਤਹਿਸੀਲ ਚਮਕੌਰ ਸਾਹਿਬ ਨਾਲ ਸਬੰਧਤ ਸ਼ਹਿਰ ਮੋਰਿੰਡਾ ਵਿਖੇ ਰਿਕਸ਼ਾ ਚਾਲਕ ਸ੍ਰੀ ਓਮ ਪ੍ਰਕਾਸ਼ ਦੇ ਘਰ ਮਾਤਾ ਸ੍ਰੀਮ...

  ਕਬੱਡੀ ਦਾ ਚੈਂਪੀਅਨ, ਕਰਮੀ ਬਰੜਵਾਲ

  ਕਬੱਡੀ ਦਾ ਚੈਂਪੀਅਨ, ਕਰਮੀ ਬਰੜਵਾਲ ਘੇਰੇ ਵਾਲੀ ਕਬੱਡੀ ਦਾ ਜਦੋਂ ਵੀ ਇਤਿਹਾਸ ਫਰੋਲਿਆ ਜਾਵੇਗਾ ਤਾਂ ਸਭ ਤੋਂ ਪਹਿਲਾਂ ਸੰਗਰੂਰ ਦਾ ਜ਼ਿਕਰ ਹੋਵੇਗਾ ਜਿੱਥੋਂ ਦੇ ਵਾਰ ਹੀਰੋਜ ਸਟੇਡੀਅਮ ਵਿੱਚ 19 ਫਰਵਰੀ 1973 ਨੂੰ ਸਰਕਲ ਕਬੱਡੀ ਦਾ ਪਹਿਲਾ ਇਤਿਹਾਸਕ ਮੈਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਗਿਆ।...

  ਅਲੋਪ ਹੋ ਗਿਆ ਰੱਸੀਆਂ ਵੱਟਣ ਵਾਲਾ ‘ਢੇਰਨਾ’

  ਅਲੋਪ ਹੋ ਗਿਆ ਰੱਸੀਆਂ ਵੱਟਣ ਵਾਲਾ 'ਢੇਰਨਾ' ਜੇਕਰ ਅਸੀਂ ਅੱਜ ਦੇ ਪਿੰਡਾਂ ਦੀ ਤੁਲਨਾ ਪੁਰਾਣੇ ਪਿੰਡਾਂ ਨਾਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਬਹੁਤ ਛੋਟੇ–ਛੋਟੇ ਘਰੇਲੂ ਧੰਦੇ,  ਜਿਨ੍ਹਾਂ ਵਿਚ ਜੁੱਤੀਆਂ ਬਣਾਉਣਾ, ਕੱਪੜਾ ਬੁਣਨਾ, ਰੱਸੀਆਂ ਵੱਟਣੀਆਂ ਆਦਿ ਧੰਦੇ ਇੱਕ–ਇੱਕ ਕਰਕੇ ਖ਼ਤਮ ਹੁੰਦੇ ਜਾ ਰਹੇ ਹਨ। ਜਿੱਥੇ ਇਹ ...
  Corona India

  ਏਟਾ ‘ਚ ਦੋ ਬੱਚਿਆਂ ਸਮੇਤ ਪਰਿਵਾਰ ਦੇ 4 ਮੈਂਬਰਾਂ ਕੋਰੋਨਾ ਪ੍ਰਭਾਵਿਤ

  ਏਟਾ 'ਚ ਦੋ ਬੱਚਿਆਂ ਸਮੇਤ ਪਰਿਵਾਰ ਦੇ 4 ਮੈਂਬਰਾਂ ਕੋਰੋਨਾ ਪ੍ਰਭਾਵਿਤ ਏਟਾ। ਉੱਤਰ ਪ੍ਰਦੇਸ਼ ਦੇ ਏਟਾ 'ਚ ਦੋ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਸੂਚਣਾ ਮਿਲਣ 'ਤੇ ਪ੍ਰਸ਼ਾਸਨ ਪੂਰੀ ਹਰਕਤ 'ਚ ਆ ਗਿਆ ਹੈ। ਮੁੱਖ ਮੈਡੀਕਲ ਅਫਸਰ ਡਾ. ਅਜੈ ਅਗਰਵਾਲ...

  ਸ਼ਿਵਰਾਜ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੇ ਪ੍ਰਗਟਾਇਆ ਸ਼ੋਕ

  ਸ਼ਿਵਰਾਜ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੇ ਪ੍ਰਗਟਾਇਆ ਸ਼ੋਕ ਭੋਪਾਲ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੂੰ ਅਚਾਨਕ ਦੇਹਾਂਤ 'ਤੇ ਸ਼ੋਕ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇਕ ਨਿੱਘੀ ਸ਼ਰਧਾਂਜਲੀ ਦਿੱਤੀ ਹੈ। ਚੌਹਾਨ ਨੇ ਟਵੀਟ ਕਰਕੇ ਕਿਹਾ, “ਬਿਛੜੇ ਉਹ ਕੁ...

  ਡੇਲੀਵੇਜ਼ ਵਰਕਜ਼ ਲਈ ਅੱਗੇ ਆਈ ਕੰਗਨਾ ਰਨੌਤ

  ਡੇਲੀਵੇਜ਼ ਵਰਕਜ਼ ਲਈ ਅੱਗੇ ਆਈ ਕੰਗਨਾ ਰਨੌਤ ਮੁੰਬਈ। ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਫਿਲਮ ਇੰਪਲਾਈਜ਼ ਫੈਡਰੇਸ਼ਨ ਆਫ ਸਾਊਥ ਇੰਡੀਆ ਅਤੇ ਡੇਲੀ ਵਰਕਜ਼ ਦੀ ਮਦਦ ਕੀਤੀ ਹੈ। ਕੋਰੋਨਾ ਵਾਇਰਸ (ਕੋਵਿਡ -19) ਪੂਰੇ ਭਾਰਤ ਅਤੇ ਵਿਸ਼ਵ ਭਰ ਵਿੱਚ ਤਬਾਹੀ ਮਚਾ ਰਿਹਾ ਹੈ। ਕੋਰੋਨਾ ਵਾਇਰਸ ਦੇ ਫੈਲਣ ਨਾਲ ਲੋਕਾਂ ਦੀ ਰੋਜ਼ੀ-ਰ...