ਮਹਿੰਗੇ ਭਾਅ ‘ਤੇ ਸੈਨੇਟਾਈਜ਼ਰ ਤੇ ਮਾਸਕ ਵੇਚਣ ਵਾਲਾ ਕੈਮਿਸਟ ਕਾਬੂ
ਮਹਿੰਗੇ ਭਾਅ 'ਤੇ ਸੈਨੇਟਾਈਜ਼ਰ ਤੇ ਮਾਸਕ ਵੇਚਣ ਵਾਲਾ ਕੈਮਿਸਟ ਕਾਬੂ
ਮੋਹਾਲੀ, (ਕੁਲਵੰਤ ਕੋਟਲੀ) ਵਿਸ਼ਵ ਭਰ ਵਿੱਚ ਫੈਲੀ ਮਹਾਂਮਾਰੀ ਨੇ ਲੋਕਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ ਇਸ ਦੇ ਚਲਦਿਆਂ ਪੰਜਾਬ ਭਰ ਵਿੱਚ ਜਿੱਥੇ ਇਕ ਦੂਜੇ ਦੀ ਸਮੱਸਿਆ ਨੂੰ ਆਪਣੀ ਸਮਝਦੇ ਹੋਏ ਮੋਢੇ ਨਾਲ ਮੋਢਾ ਜੋੜਕੇ ਸੇਵਾ ਭਾਵਨਾ ਨਾਲ ਮਦ...
ਮੱਧ ਪ੍ਰਦੇਸ਼: ਕਾਂਗਰਸ ਵਿਧਾਇਕ ਦੇ ਭਰਾ ਦੀ ਅਰਜ਼ੀ ‘ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
ਮਾਣਯੋਗ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਮਾਮਲੇ 'ਚ ਕਾਂਗਰਸ ਦੇ 16 ਬਾਗੀ ਵਿਧਾਇਕਾਂ 'ਚੋਂ ਇੱਕ ਵਿਧਾਇਕ ਦੇ ਭਰਾ ਦੀ ਅਰਜ਼ੀ 'ਤੇ ਬੁੱਧਵਾਰ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ।
ਬੇਮੌਸਮੀ ਬਾਰਸ਼ , ਚਿੰਤਤ ਕਿਸਾਨ
ਲੌਂਗੋਵਾਲ (ਹਰਪਾਲ) ਬੇਮੌਸਮੀ ਹੋਈ ਬਾਰਸ਼ ਕਾਰਨ ਨੇੜਲੇ ਪਿੰਡ ਤੋਲਾਵਾਲ ਵਿਖੇ ਕਣਕ ਦੀ ਹੇਠਾ ਡਿੱਗੀ ਫਸਲ ਨੂੰ ਦੇਖਕੇ ਚਿੰਤਤ ਹੋਇਆ ਇੱਕ ਕਿਸਾਨ!
ਸੁਖਨਾ ਕੈਚਮੈਂਟ ਏਰੀਆ ਮਾਮਲੇ ‘ਚ ਪੰਜਾਬ ਨੂੰ 100 ਕਰੋੜ ਦਾ ਜੁਰਮਾਨਾ, ਪੱਕੇ ਮਕਾਨ ਵੀ ਢਾਹੁਣ ਦੇ ਆਦੇਸ਼
ਪੱਕੇ ਮਕਾਨ ਢਾਹੁਣ ਦੇ ਨਾਲ ਹੀ ਦੇਣਾ ਪਏਗਾ 25 ਲੱਖ ਰੁਪਏ ਮਕਾਨ ਮਾਲਕ ਨੂੰ ਮੁਆਵਜ਼ਾ
ਚੰਡੀਗੜ,(ਅਸ਼ਵਨੀ ਚਾਵਲਾ)। ਸੁਖਨਾ ਕੈਚਮੈਂਟ ਏਰੀਆ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਪੰਜਾਬ ਸਰਕਾਰ ਨੂੰ ਸਖ਼ਤ ਫਟਕਾਰ ਲਾਈ ਹੈ। ਇਸ ਦੇ ਨਾਲ ਹੀ ਸੁਖਨਾ ਝੀਲ ਦੇ ਨਾਲ ਨਾਜਾਇਜ਼ ਉ...
ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ : Rupinder Ruby
ਕਰਤਾਰਪੁਰ ਲਾਂਘੇ ਬਾਰੇ ਬਿਆਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ
ਕਿਹਾ, ਮੁੱਖ ਮੰਤਰੀ ਦਾ ਚੁੱਪ ਰਹਿਣਾ ਵੀ ਮੰਦਭਾਗਾ, ਤੁਰੰਤ ਕਰਨ ਡੀ.ਜੀ.ਪੀ. ਨੂੰ ਬਰਖ਼ਾਸਤ
ਚੰਡੀਗੜ, (ਅਸ਼ਵਨੀ ਚਾਵਲਾ)। ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਦੇ ਕਰਤਾਰਪੁਰ ਲਾਂਘੇ ਸੰਬੰਧੀ ਦਿੱਤੇ ਬਿਆਨ 'ਕਿ ਕਰਤਾਰਪੁਰ ਲਾ...
central jail ‘ਚੋਂ ਤਿੰਨ ਮੋਬਾਇਲ ਮਿਲੇ
central jail | ਕੇਂਦਰੀ ਜ਼ੇਲ੍ਹ 'ਚੋਂ ਤਿੰਨ ਮੋਬਾਇਲ ਮਿਲੇ
ਬਠਿੰਡਾ, (ਸੁਖਜੀਤ ਮਾਨ) ਕੇਂਦਰੀ ਜ਼ੇਲ੍ਹ (central jail) ਬਠਿੰਡਾ 'ਚੋਂ ਤਲਾਸ਼ੀ ਮੁਹਿੰਮ ਦੌਰਾਨ ਮੋਬਾਇਲ ਮਿਲਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਬੀਤੇ ਦਿਨ ਜ਼ੇਲ੍ਹ ਦੀ ਤਲਾਸ਼ੀ ਦੌਰਾਨ ਵੱਖ-ਵੱਖ ਥਾਵਾਂ ਤੋਂ ਤਿੰਨ ਮੋਬਾਇਲ ਤਾਂ ਮਿਲੇ ਹਨ ਪਰ ਇਹ ਮੋ...
‘ਆਪ’ ਦੀ ਦਿੱਲੀ ਵਿਚ ਦਰਜ ਹੋਈ ਇਤਿਹਾਸਕ ਜਿੱਤ, ਇੱਕ ਨਵੀਂ ਸਵੇਰ ਦੀ ਹੋਈ ਸ਼ੁਰੂਆਤ: Harpal Singh Cheema
'ਆਪ' ਦੀ ਦਿੱਲੀ ਵਿਚ ਦਰਜ ਹੋਈ ਇਤਿਹਾਸਕ ਜਿੱਤ, ਇੱਕ ਨਵੀਂ ਸਵੇਰ ਦੀ ਹੋਈ ਸ਼ੁਰੂਆਤ: Harpal Singh Cheema
ਚੰਡੀਗੜ, (ਅਸ਼ਵਨੀ ਚਾਵਲਾ) ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਹੋਈ ਬੇਮਿਸਾਲ ਜਿੱਤ ਦੀ ਖ਼ੁਸ਼ੀ ਵਿਚ ਚੰਡੀਗੜ ਦੇ ਪਾਰਟੀ ਹੈੱਡਕੁਆਟਰ ਵਿਖੇ ਵੱਡੀ ਗਿਣਤੀ ਵਿ...
ਰਾਸ਼ਟਰੀ ਪੱਧਰ ‘ਤੇ NRC ਲਾਗੂ ਕਰਨ ਦਾ ਫੈਸਲਾ ਨਹੀਂ: ਸ਼ਾਹ
ਰਾਸ਼ਟਰੀ ਪੱਧਰ 'ਤੇ NRC ਲਾਗੂ ਕਰਨ ਦਾ ਫੈਸਲਾ ਨਹੀਂ: ਸ਼ਾਹ
ਗ੍ਰਹਿ ਮੰਤਰੀ ਨੇ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਕਹੀ ਗੱਲ
ਨਵੀਂ ਦਿੱਲੀ, ਏਜੰਸੀ। ਸਰਕਾਰ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਪੂਰੇ ਦੇਸ਼ 'ਚ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨਆਰਸੀ) ਲਾਗੂ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਗ੍ਰਹਿ ਮ...
ਆਰਟੀਆਈ ਸੋਧ : ਜੈਰਾਮ ਦੀ ਅਰਜ਼ੀ ‘ਤੇ ਕੇਂਦਰ ਤੋਂ ਜਵਾਬ ਤਲਬ
ਆਰਟੀਆਈ ਸੋਧ : ਜੈਰਾਮ ਦੀ ਅਰਜ਼ੀ 'ਤੇ ਕੇਂਦਰ ਤੋਂ ਜਵਾਬ ਤਲਬ | RTI
ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) RTI ਦੇ ਖਿਲਾਫ਼ ਕਾਂਗਰਸ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਦੀ ਅਰਜ਼ੀ 'ਤੇ ਕੇਂਦਰ ਸਰਕਾਰ ਤੋਂ ਸ਼ੁੱਕਰਵਾਰ ਨੂੰ ਜਾਵਬ ਤਲਬ ਕੀਤਾ। ਜਸਟਿਸ ਡੀਆਰ ਚੰਦਰਚ...
ਮੈਟਰੋ ਟਰੈਕ ‘ਤੇ ਵਿਅਕਤੀ ਦੇ ਕੁੱਦਣ ਨਾਲ ਬਲੂ ਲਾਈਨ ਸੇਵਾ ਪ੍ਰਭਾਵਿਤ
ਮੈਟਰੋ ਟਰੈਕ 'ਤੇ ਵਿਅਕਤੀ ਦੇ ਕੁੱਦਣ ਨਾਲ Blue Line ਸੇਵਾ ਪ੍ਰਭਾਵਿਤ
ਇੱਕ ਘੰਟੇ ਤੋਂ ਜ਼ਿਆਦਾ ਸਮੇਂ ਲਈ ਪ੍ਰਭਾਵਿਤ ਰਹੀ ਸੇਵਾ
ਨਵੀਂ ਦਿੱਲੀ, ਏਜੰਸੀ। ਦਿੱਲੀ ਮੈਟਰੋ ਦੇ ਦੁਆਰਕਾ ਮੋੜ ਸਟੇਸ਼ਨ 'ਤੇ ਵੀਰਵਾਰ ਸਵੇਰੇ ਇੱਕ ਵਿਅਕਤੀ ਦੇ ਟਰੈਕ 'ਤੇ ਕੁੱਦ ਜਾਣ ਨਾਲ ਦੁਆਰਕਾ ਸੈਕਟਰ 21 ਅਤੇ ਰਾਜੀਵ ਚੌਕ ਦਰਮਿਆਨ ਚੱਲ...
JNU ਹਿੰਸਾ ‘ਚ ਸੱਤ ਹੋਰ ਲੋਕਾਂ ਦੀ ਹੋਈ ਪਛਾਣ
JNU ਹਿੰਸਾ 'ਚ ਸੱਤ ਹੋਰ ਲੋਕਾਂ ਦੀ ਹੋਈ ਪਛਾਣ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਨਕਾਬਪੋਸ਼ ਹਮਲੇ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸੱਤ ਹੋਰ ਲੋਕਾਂ ਦੀ ਪਛਾਣ ਕੀਤੀ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਮੁਲਜ਼ਮ...
ਸਰਕਾਰਾਂ ਸਾਹਮਣੇ ਝੋਲੀ ਅੱਡਦਾ ਤੁਰ ਗਿਆ ਈਦੂ ਸ਼ਰੀਫ਼
ਸ੍ਰੋਮਣੀ ਢਾਡੀ ਅਵਾਰਡ ਮੌਕੇ ਮੰਤਰੀਆਂ ਅੱਗੇ ਝੋਲੀ ਅੱਡ ਕੇ ਵੀ ਈਦੂ ਸ਼ਰੀਫ਼ ਦੇ ਕਿਸੇ ਜੀਅ ਨੂੰ ਨਾ ਮਿਲਿਆ ਰੁਜ਼ਗਾਰ
ਉੱਚੀ ਹੇਕ ਲਾਉਣ ਵਾਲੇ ਈਦੂ ਸ਼ਰੀਫ਼ ਲਈ ਗੁਰਬਤ ਦੀ ਜਿੰਦਗੀ ਬਣੀ ਮੌਤ ਦਾ ਕਾਰਨ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਸ੍ਰੋਮਣੀ ਸੂਫੀ ਢਾਡੀ ਗਾਇਕ ਮੁਹੰਮਦ ਈਦੂ ਸਰੀਫ਼ ਅਤੇ ਉਸ ਦੀ ਸਾਰੰਗੀ ਅੱਜ ਸਦਾ ਲਈ ਸ...
ਜੇਐੱਨਯੂ ‘ਚ ਦੁਪਹਿਰ ਬਾਅਦ ਵਿਦਿਆਰਥੀਆਂ ਦਾ ਮਾਰਚ
ਜੇਐੱਨਯੂ 'ਚ ਦੁਪਹਿਰ ਬਾਅਦ ਵਿਦਿਆਰਥੀਆਂ ਦਾ ਮਾਰਚ
ਨਵੀਂ ਦਿੱਲੀ (ਏਜੰਸੀ)। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ JNU 'ਚ ਨਕਾਬਪੋਸ਼ਾਂ ਦੇ ਹਮਲੇ ਤੋਂ ਬਾਅਦ ਰਾਜਧਾਨੀ ਦੀਆਂ ਕਈ ਯੂਨੀਵਰਸਿਟੀਆਂ 'ਚ ਦੇ ਵਿਦਿਆਰਥੀਆਂ ਤੇ ਨਾਗਰਿਕ ਸਮਾਜ ਦੇ ਲੋਕਾਂ ਨੇ ਦੋ ਵਜੇ ਰਾਤ ਤੱਕ ਪਿਲਸ ਮੁੱਖ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ।...
ਪਾਕਿ ਮਾਮਲੇ ‘ਚ ਨਵਜੋਤ ਸਿੱਧੂ ਨੂੰ ਭਾਜਪਾ ਆਗੂਆਂ ਵੱਲੋਂ ਰਗੜੇ
ਪਾਕਿ ਮਾਮਲੇ 'ਚ ਨਵਜੋਤ ਸਿੱਧੂ ਨੂੰ ਭਾਜਪਾ ਆਗੂਆਂ ਵੱਲੋਂ ਰਗੜੇ
ਵਿਧਾਇਕ ਦੀ ਚੁੱਪ 'ਤੇ ਉਠਾਏ ਸਵਾਲ
ਸੱਚ ਕਹੂੰ ਨਿਊਜ਼/ਜਲੰਧਰ। ਸ੍ਰੀ ਨਨਕਾਣਾ ਸਾਹਿਬ 'ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਸਿਆਸੀ ਆਗੂਆਂ ਨੇ ਕਾਂਗਰਸ ਵਿਧਾਇਕ ਨਵਜੋਤ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ ਹੈ ਸੋਸ਼ਲ ਮੀਡੀਆ 'ਤੇ ਦਿਨ ਭ...
ਕਿੱਕੀ ਢਿੱਲੋਂ ਵੱਲੋਂ ਫੱਟੜ ਕੀਨੀਆ ਖਿਡਾਰੀ ਨੂੰ ਪੰਜ ਲੱਖ ਦਿਵਾਉਣ ਦਾ ਭਰੋਸਾ
Kiki Dillon | ਕਿੱਕੀ ਢਿੱਲੋਂ ਵੱਲੋਂ ਫੱਟੜ ਕੀਨੀਆ ਖਿਡਾਰੀ ਨੂੰ ਪੰਜ ਲੱਖ ਦਿਵਾਉਣ ਦਾ ਭਰੋਸਾ
ਸਾਦਿਕ (ਅਰਸ਼ਦੀਪ ਸੋਨੀ) ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 550 ਸਾਲਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਕੱਪ ਦੇ ਮੈਚ ਦੌਰਾਨ ਕੀਨੀਆ ਦੇ ਇੱਕ ਖਿਡਾਰੀ ਦੇ ਸੱਟ ਲੱਗ ਗਈ ਸੀ। ਜਿਸ ਨੂੰ ਬਠਿੰਡਾ ਤੋਂ ਫਰੀਦਕੋ...
ਲਾਰੇਂਸ ਬਿਸ਼ਨੋਈ ਤੋਂ ਪੁੱਛਗਿਛ ਕਰੇਗੀ ਪੰਜਾਬ ਪੁਲਿਸ
Lawrence Bishnoi | ਮਨਪ੍ਰੀਤ ਮੰਨਾ ਕਤਲ ਕੇਸ 'ਚ ਹੋਵੇਗੀ ਪੁੱਛਗਿਛ
ਸ੍ਰੀ ਮੁਕਤਸਰ ਸਾਹਿਬ। ਬੀਤੇ ਦਿਨੀਂ ਬਦਮਾਸ਼ ਮਨਪ੍ਰੀਤ ਮੰਨਾ ਦੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੇਂਸ ਬਿਸ਼ਨੋਈ (Lawrence Bishnoi) ਨੂੰ ਮਲੋਟ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਦੇਰ ਰਾਤ ਰਾਜਸਥਾਨ ਜੇਲ ਤੋਂ ਲਿਆਂਦਾ। ਪ੍ਰੋਡਕਸ਼...
ਫਿਰੋਜ਼ਪੁਰ ਜੇਲ ‘ਚੋਂ 5 ਮੋਬਾਈਲ ਫੋਨ ਹੋਏ ਬਰਾਮਦ
Ferozepur jail | ਕੁੱਝ ਨਸ਼ੀਲੇ ਪਦਾਰਥ ਵੀ ਹੋਏ ਬਰਾਮਦ
ਫਿਰੋਜ਼ਪੁਰ। ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚੋਂ ਚੈਕਿੰਗ ਦੌਰਾਨ 5 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ...
ਐੱਨਆਰਸੀ ਤੇ ਸੀਏਏ ਦੇ ਖਿਲਾਫ਼ ਮਮਤਾ ਬੈਨਰਜ਼ੀ ਨੇ ਕੱਢਿਆ ਮਾਰਚ
ਭਾਜਪਾ ਦੇਸ਼ ਨੂੰ ਵੰਡਣ ਦੇ ਯਤਨ 'ਚ: ਮਮਤਾ
ਕਿਹਾ, ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਾਂ
ਏਜੰਸੀ/ਕੋਲਕਾਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜ਼ੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ 'ਤੇ ਦੇਸ਼ ਨੂੰ ਵੰਡਣ ਦਾ ਯਤਨ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਝਾਰਖੰਡ...
Trump ਦੀ ਕੁਰਸੀ ਖਤਰੇ ‘ਚ
ਰਾਸ਼ਟਰਪਤੀ ਖਿਲਾਫ਼ ਹੇਠਲੇ ਸਦਨ 'ਚ ਮਹਾਂਦੋਸ਼ ਪਾਸ
ਏਜੰਸੀ/ਵਾਸ਼ਿੰਗਟਨ। ਅਮਰੀਕੀ ਪ੍ਰਤੀਨਿਧ ਸਭਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਸੰਸਦ ਦੇ ਕੰਮ 'ਚ ਅੜਿੱਕਾ ਡਾਹੁਣ ਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ 'ਚ ਮਹਾਂਦੋਸ਼ ਮਤਾ ਪਾਸ ਕਰ ਦਿੱਤਾ ਟਰੰਪ ਅਮਰੀਕਾ ਦੇ ਤੀਜੇ ਰਾਸ਼ਟਰਪਤੀ ਬਣ ਗਏ ਜਿਨ੍ਹਾਂ ਖਿਲਾਫ਼ ਮਹਾਂਦੋਸ਼ ਮਤ...
Nirbhaya Case ਅਕਸ਼ੈ ਦੀ ਅਰਜੀ ਰੱਦ
Nirbhaya Case ਅਕਸ਼ੈ ਦੀ ਅਰਜੀ ਰੱਦ
ਮੌਤ ਦੀ ਸਜ਼ਾ ਬਰਕਰਾਰ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਨਿਰਭੈਆ ਗੈਂਗਰੇਪ (Nirbhaya Case) ਅਤੇ ਹੱਤਿਆ ਦੇ ਦੋਸ਼ੀ ਅਕਸ਼ੈ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਤਿੰਨ ਮੈਂਬਰੀ ਬੇਂਚ ਨੇ ਬੁੱਧਵਾਰ ਨੂੰ ਉਸ ਦੀ ਮੁੜ ਵਿਚਾਰ ਅਰਜੀ ਸੁਣਵਾਈ ਤੋਂ ਬਾਅਦ ਰੱਦ ਕ...
ਦੂਜੀ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ
rape | ਪੁਲਿਸ ਨੇ ਕੀਤਾ ਮੁਲਜ਼ਮ ਗ੍ਰਿਫਤਾਰ
ਅੰਮ੍ਰਿਤਸਰ। ਕਸਬਾ ਬਿਆਸ ਦੇ ਇੱਕ ਨਿੱਜੀ ਸਕੂਲ ਵਿੱਚ ਦੂਜੀ ਜਮਾਤ ਦੀ ਵਿਦਿਆਰਥਣ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲਾ ਇਸੇ ਸਕੂਲ ਦਾ ਹੀ ਦਸਵੀਂ ਕਲਾਸ ਦਾ ਵਿਦਿਆਰਥੀ ਦੱਸਿਆ ਜਾਂਦਾ ਹੈ। ਇਹ ਘਟਨਾ ਸ਼ੁੱਕਰਵਾਰ ਸਵ...
ਮੁਲਾਜ਼ਮਾਂ ਨੇ ਗੇਟਾਂ ‘ਤੇ ਠੋਕੇ ਧਰਨੇ, ਮੁੱਖ ਦਫ਼ਤਰ ‘ਚ ਕੰਮ ਕਾਜ ਰਿਹਾ ਠੱਪ
Headquarters : 'ਚ ਕੋਈ ਅਧਿਕਾਰੀ ਨਾ ਬਹੁੜਿਆ, ਅੱਜ ਚੌਥੇ ਦਿਨ ਵੀ ਧਰਨਾ ਦੇਣਗੇ ਮੁਲਾਜ਼ਮ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਾਵਰਕੌਮ ਦੇ ਮੁਲਾਜ਼ਮਾਂ ਦੀ ਅੱਜ ਵੀ ਤਨਖਾਹ ਨਾ ਪੈਣ ਕਾਰਨ ਮੁੱਖ ਦਫ਼ਤਰ ਦੇ ਤਿੰਨੇ ਗੇਟਾਂ ਅੱਗੇ ਮੁਲਾਜ਼ਮਾਂ ਵੱਲੋਂ ਧਰਨਾ ਦੇ ਕੇ ਮੈਨੇਜ਼ਮੈਂਟ ਦੇ ਕਿਸੇ ਵੀ ਅਧਿਕਾਰੀ ਜਾ ਮੁਲਾਜ਼ਮ ਨੂੰ ਅੰ...
ਵਿਸ਼ਵ ਕਬੱਡੀ ਕੱਪ: ਤੀਜੇ ਦਿਨ ਭਾਰਤ, ਇੰਗਲੈਂਡ ਤੇ ਕੈਨੇਡਾ ਵੱਲੋਂ ਜਿੱਤਾਂ ਦਰਜ
ਭਾਰਤ-ਸ਼੍ਰੀਲੰਕਾ ਵਿਚਕਾਰ ਇੱਕ ਪਾਸੜ ਤੇ ਕੈਨੇਡਾ-ਨਿਊਜ਼ੀਲੈਂਡ 'ਚ ਹੋਇਆ ਰੋਮਾਂਚਕ ਮੁਕਾਬਲਾ
ਮੁਕਾਬਲਿਆਂ ਦੌਰਾਨ ਪੰਜਾਬੀ ਕਲਾਕਾਰਾਂ ਨੇ ਬੰਨਿਆ ਰੰਗ
ਸਤਪਾਲ ਥਿੰਦ/ਵਿਜੈ ਹਾਂਡਾ/ਫਿਰੋਜ਼ਪੁਰ/ਗੁਰੂਹਰਸਹਾਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਦੇ ਤੀਜੇ ਦਿਨ ਗੁਰੂ...
ਬਠਿੰਡਾ ਦੇ ਬੋਲਣ-ਸੁਣਨ ਤੋਂ ਅਸਮਰੱਥ ਯਸ਼ਵੀਰ ਗੋਇਲ ਨੂੰ ਉਪ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ
ਵਿਸ਼ਵ ਦਿਵਿਆਂਗ ਦਿਵਸ ਮੌਕੇ ਨਵੀਂ ਦਿੱਲੀ ਵਿਗਿਆਨ ਭਵਨ 'ਚ ਹੋਇਆ ਸਮਾਗਮ
ਸੁਖਜੀਤ ਮਾਨ/ਬਠਿੰਡਾ। ਬਠਿੰਡਾ ਦਾ ਯਸ਼ਵੀਰ ਗੋਇਲ ਭਾਵੇਂ ਬੋਲਣ ਅਤੇ ਸੁਣਨ ਦੀ ਸਮਰੱਥਾ ਨਹੀਂ ਰੱਖਦਾ ਪਰ ਇਰਾਦੇ ਵੱਡੇ ਰੱਖਦਾ ਹੈ ਇਨ੍ਹਾਂ ਵੱਡੇ ਇਰਾਦਿਆਂ ਦਾ ਹੀ ਨਤੀਜਾ ਹੈ ਕਿ ਅੱਜ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵਿਸ਼ਵ ਦਿਵਿਆਂਗ ਦਿ...
ਸਮਾਂ ਮੰਦਿਰ-ਮਸਜ਼ਿਦ ਤੋਂ ਅੱਗੇ ਸੋਚਣ ਦਾ ਹੈਡਾ. ਰਮੇਸ਼ ਠਾਕੁਰ
ਹਿੰਦੁਸਤਾਨ ਦੇ ਸਭ ਤੋਂ ਨਾਸੂਰ ਮਸਲੇ ਦਾ ਫ਼ਿਲਹਾਲ ਹੱਲ ਹੋ ਗਿਆ ਹੈ ਪਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਉਸ ਮਾਮਲੇ ਨੂੰ ਫਿਰ ਤੋਂ ਚੁੱਕਣਾ ਚਾਹੁੰਦਾ ਹੈ ਮੰਦਿਰ 'ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਰਿਵਿਊ ਪਟੀਸ਼ਨ ਦਾਇਰ ਕਰੇਗਾ ਪਰ ਅਯੁੱਧਿਆ ਕੇਸ ਮਾਮਲੇ ਦੇ ਮੁੱਖ ਪੱਖਕਾਰ ਮੁਹੰਮਦ ਇਕਬਾਲ ...