Breaking News

ਲੀਬਿਆ ‘ਚ ਆਈਐੱਸ ਟਿਕਾਣਿਆਂ ‘ਤੇ ਅਮਰੀਕੀ ਹਵਾਈ ਹਮਲੇ

ਵਾਸ਼ਿੰਗਟਨ। ਅਮਰੀਕੀ ਫੌਜ ਨੇ ਲੀਬਿਆ ਨੇ ਸਿਰਤੇ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਟਿਕਾਦਿਆਂ ਨੂੰ ਨਿਸ਼ਾਨਾ ਬਣਾ ਕੇ ਅੱਜ ਕਈ ਹਵਾਈ ਹਮਲੇ ਕੀਤੇ।
ਅਮਰੀਕੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਲੀਬਿਆ ‘ਚ ਸੰਯੁਕਤ ਰਾਸ਼ਟਰ ਦੇ ਸਮਰਥਨ ਵਾਲੀ ਸਰਕਾਰ ਨੇ ਆਈਐੱਸ ਖਿਲਾਫ਼ ਹਮਲੇ ਕਰਨ ਦੀ ਅਪੀਲ ਕੀਤੀ ਸੀ।
ਲੀਬਿਆ ਦੇ ਪ੍ਰਧਾਨ ਮੰਤਰੀ ਫਆਜ ਅਲ ਸਰਾਜ ਨੇ ਟੀਵੀ ‘ਤੇ ਦਿੱਤੇ ਆਪਣੇ ਭਾਸ਼ਣ ‘ਚ ਕਿਹਾ ਕਿ ਇਨ੍ਹਾਂ ਹਮਲਿਆਂ ਨਾਲ ਭਾਰੀ ਜਾਨਮਾਲ ਦਾ ਨੁਕਸਾਨ ਹੋਇਆ। (ਵਾਰਤਾ)

ਪ੍ਰਸਿੱਧ ਖਬਰਾਂ

To Top