ਉੱਤਰ ਪ੍ਰਦੇਸ਼ ‘ਚ ਹੈ ਗੁੰਡਾ ਰਾਜ : ਰਾਹੁਲ

0
Modi, not, Fulfill, Promise, Odisha, Hospital, Rahul

ਉੱਤਰ ਪ੍ਰਦੇਸ਼ ‘ਚ ਹੈ ਗੁੰਡਾ ਰਾਜ : ਰਾਹੁਲ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਗੁੰਡਾ ਰਾਜ ਹੈ ਤੇ ਉੱਥੇ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ।

Budget 2020, Congress, Reaction

ਰਾਹੁਲ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਉੱਤਰ ਪ੍ਰਦੇਸ਼ ‘ਚ ਗੁੰਡਾ ਰਾਜ ਦਾ ਇੱਕ ਸਬੂਤ। ਜਦੋਂ ਪੁਲਿਸ ਸੁਰੱਖਿਅਤ ਨਹੀਂ, ਤਾਂ ਜਨਤਾ ਕਿਵੇਂ ਹੋਵੇਗੀ। ਮੇਰੀ ਹਮਦਰਦੀ ਮਾਰੇ ਗਏ ਵੀਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਹੈ ਤੇ ਮੈਂ ਜ਼ਖਮੀਆਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ।’  ਕਾਂਗਰਸ ਆਗੂ ਨੇ ਇਹ ਟਿੱਪਣੀ ਕਾਨਪੁਰ ‘ਚ ਬਦਮਾਸ਼ਾਂ ਦੇ ਨਾਲ ਮੁਕਾਬਲੇ ‘ਚ ਅੱਠ ਪੁਲਿਸ ਮੁਲਾਜ਼ਮਾਂ ਦੇ ਸ਼ਹੀਦ ਹੋਣ ‘ਤੇ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ