ਵਿਰਾਟ ਕੋਹਲੀ ਨੇ ਬਦਲੀ ਲੁੱਕ

Virat Kohli

ਵਿਰਾਟ ਕੋਹਲੀ ਨੇ ਬਦਲੀ ਲੁੱਕ

(ਏਜੰਸੀ) ਮੁੰਬਈ (ਮਹਾਂਰਾਸ਼ਟਰ)। ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਕੋਹਲੀ ਹਮੇਸ਼ਾ ਆਪਣੇ ਫੈਨਸ ਨਾਲ ਜੁੜੇ ਰਹਿੰਦੇ ਹਨ ਹਾਲ ਹੀ ਦੇ ਦਿਨਾਂ ’ਚ ਵਿਰਾਟ ਆਪਣੀ ਪਤਨੀ ਨੂੰ ਮਿਲਣ ਲੰਦਨ ਪਹੁੰਚੇ ਹਨ। ਸੋਸ਼ਲ ਮੀਡੀਆ ’ਚ ਕੋਹਲੀ ਦੀ ਇੱਕ ਤਸਵੀਰ ਜੰਮ ਕੇ ਵਾਇਰਲ ਹੋ ਰਹੀ ਹੈ ਜਿਸ ਨੂੰ ਫੈਨਸ ਖੂਬ ਪਸੰਦ ਕਰ ਰਹੇ ਹਨ ਕੋਹਲੀ ਦੀ ਨਵੀਂ ਲੁਕ ਦੀਆਂ ਕਈ ਤਸਵੀਰਾਂ ਆਨਲਾਈਨ ਸਾਹਮਣੇ ਆਈਆਂ ਹਨ।

ਮੂਲ ਰੂਪ ਨਾਲ ਤਸਵੀਰਾਂ ਨੂੰ ਸੈਲੀਬ੍ਰਿਟੀ ਹੇਅਰ ਸਟਾਈਲਿਸਟ ਰਾਸ਼ਿਦ ਸਲਮਾਨੀ ਨੇ ਸਾਂਝਾ ਕੀਤਾ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੋਹਲੀ ਨੂੰ ਨਵਾਂ ਰੂਪ ਦਿੱਤਾ ਹੈ ਪੋਸਟ ’ਚ ਵਿਰਾਟ ਆਪਣੇ ਅੰਡਰਕੱਟ ਫਲਾਂਟ ਕਰਦੇ ਨਜ਼ਰ ਆ ਰਹੇ ਹਨ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਗਾਇਕ ਹਾਰਡੀ ਸੰਧੂ ਨੇ ਟਿੱਪਣੀ ਕੀਤੀ, ਛਾ ਗਏ ਗੁਰੂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here