ਵੇਖੋ ਇੰਸਟਾਗ੍ਰਾਮ ’ਤੇ ਸੋਮਵਾਰ ਨੂੰ ਆਈ ਸੋਹਣੇ ਸਤਿਗੁਰੂ ਜੀ ਦੀ ਤਾਜ਼ਾ ਵੀਡੀਓ

ਇੰਸਟਾਗ੍ਰਾਮ ’ਤੇ ਸੋਮਵਾਰ ਨੂੰ ਆਈ ਸੋਹਣੇ ਸਤਿਗੁਰੂ ਜੀ ਦੀ ਤਾਜ਼ਾ ਵੀਡੀਓ, ਬੈਡਮਿੰਟਨ ਖੇਡਦੇ ਹੋਏ ਨਜ਼ਰ ਆਏ ਸੰਤ ਡਾ. ਐਮਐਸਜੀ

ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਤਾਜ਼ਾ ਵੀਡੀਓ ਪੋਸਟ ਕੀਤੀ। ਜਿਸ ਵਿੱਚ ਪੂਜਨੀਕ ਗੁਰੂ ਜੀ ਬੈਡਮਿੰਟਨ ਖੇਡਦੇ ਹੋਏ ਨਜ਼ਰ ਆਏ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਯੂਟਿਊਬ ਚੈਨਲ ’ਤੇ ਲਾਈਵ ਆ ਕੇ ਸਮਾਜ ਦੇ ਨੌਜਵਾਨਾਂ ਨੂੰ ਨਵੀਂ ਸੇਧ ਦੇ ਰਹੇ ਹਨ। ਪੂਜਨੀਕ ਗੁਰੂ ਜੀ ਰੂਹਾਨੀ ਸ਼ਬਦਾਂ ਰਾਹੀਂ ਸਾਧ-ਸੰਗਤ ਨੂੰ ਕਈ ਮੁੱਦਿਆਂ ’ਤੇ ਸੇਧ ਦੇ ਰਹੇ ਹਨ, ਆਪਣੀ ਆਤਮ-ਸ਼ਕਤੀ ਨੂੰ ਕਿਵੇਂ ਵਧਾਉਣਾ ਹੈ, ਕਿਵੇਂ ਤਰੱਕੀ ਕਰਨੀ ਹੈ, ਕ੍ਰੋਧ ਨੂੰ ਕਿਵੇਂ ਸ਼ਾਂਤ ਕਰਨਾ ਹੈ।

ਪੂਜਨੀਕ ਗੁਰੂ ਜੀ ਯੂਟਿਊਬ ਅਤੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਸਾਧ ਸੰਗਤ ਦਾ ਹਾਲ-ਚਾਲ ਪੁੱਛਣਾ,ਸਾਧ ਸੰਗਤ ਦੇ ਹੌਸਲੇ ਨੂੰ ਹੋਰ ਵੀ ਵਧਾ ਰਹੇ ਹਨ। ਪਿਆਰੇ ਮੁਰਸ਼ਿਦ ਜੀ ਦੀ ਪਾਵਨ ਬਾਣੀ ਸੁਣ ਕੇ ਸਾਧ ਸੰਗਤ ਅਨੰਦ ਨਾਲ ਝੂਮ ਰਹੀ ਹੈ। ਸਾਧ ਸੰਗਤ ਆਪੋ-ਆਪਣੇ ਤਰੀਕੇ ਨਾਲ ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਦੇਣ ਦੀ ਖੁਸ਼ੀ ਮਨਾ ਰਹੀ ਹੈ, ਕੋਈ ਆਪਣੇ ਘਰਾਂ ਨੂੰ ਰੰਗੋਲੀ, ਦੀਵਿਆਂ ਦੀਆਂ ਕਤਾਰਾਂ ਨਾਲ ਸਜਾ ਰਿਹਾ ਹੈ, ਕੋਈ ਇਸ ਖੁਸ਼ੀ ਵਿੱਚ ਖੂਨਦਾਨ ਕਰ ਰਿਹਾ ਹੈ, ਕੋਈ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ। ਆਓ ਦੇਖੀਏ ਪੂਜਨੀਕ ਗੁਰੂ ਜੀ ਦੀ ਨਵੀਂ ਵੀਡੀਓ…

https://www.instagram.com/reel/CflVQU1FWO6/?utm_source=ig_embed&ig_rid=69889748-dd9f-40e5-aa97-29730169eea1

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ