ਕੁੱਲ ਜਹਾਨ

ਇਹ ਪਿੰਡ ਜਿੱਥੇ ਮਹੀਨੇ ‘ਚ ਇੱਕ ਵਾਰ ਮਿਲਦਾ ਹੈ ਪੀਣ ਵਾਲਾ ਪਾਣੀ

ਹੁਬਲੀ। ਕਰਨਾਟਕ ਦਾ ਪਿੰਡ ਗਡਗ ਜਿੱਥੇ ਪੀਣ ਵਾਲੇ ਪਾਣੀ ਨਾਲ ਪਿੰਡ ਵਾਸੀਆਂ ‘ਚ ਹਾਹਾਕਾਰ ਹੈ। ਇੰਨੀ ਭਿਆਨਕ ਗਰਮੀ ‘ਚ ਵੀ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਮਹੀਨੇ ‘ਚ ਸਿਰਫ਼ ਇੱਕ ਦਿਨ ਹੀ ਮਿਲਦਾ ਹੈ। ਵਿਡੰਬਨਾ ਹੈ ਕਿ ਸੂਬੇ ਦੇ ਜਲ ਵਸੀਲੇ ਮੰਤਰੀ ਐੱਚ ਕੇ ਪਾਟਿਅਲ ਕਈ ਦਹਾਕਿਆਂ ਤੋਂ ਇਸ ਵਿਧਾਨ ਸਭਾ ਹਲਕੇ ਤੋਂ ਚੁਣੇ ਜਾ ਰਹੇ ਹਨ।

ਪ੍ਰਸਿੱਧ ਖਬਰਾਂ

To Top