ਤਰਬੂਜ਼ ਨਿੰਬੂ ਪਾਣੀ

0
748

4 ਜਣਿਆਂ ਲਈ
ਸਮੱਗਰੀ: 3 ਕੱਪ ਤਰਬੂਜ ਦੇ ਟੁਕੜੇ, 3 ਛੋਟੇ ਚਮਚ ਸ਼ਹਿਦ, 5 ਛੋਟੇ ਚਮਚ ਨਿੰਬੂ ਦਾ ਰਸ, 1/4 ਛੋਟਾ ਚਮਚ ਕਾਲਾ ਨਮਕ, ਅੱਧਾ ਛੋਟਾ ਚਮਚ ਚਾਟ ਮਸਾਲਾ, 3 ਕੱਪ ਬਰਫ ਦਾ ਠੰਢਾ ਪਾਣੀ
ਤਰੀਕਾ:
ਤਰਬੂਜ਼ ਦੇ ਟੁਕੜਿਆਂ ‘ਚੋਂ ਬੀਜ ਕੱਢ ਲਓ ਮਿਕਸਰ ‘ਚ ਪਾ ਕੇ ਉਸ ‘ਚ ਸ਼ਹਿਰ, ਨਿੰਬੂ ਦਾ ਰਸ, ਕਾਲਾ ਨਮਕ ਤੇ ਠੰਢਾ ਪਾਣੀ ਮਿਲਾ ਕੇ ਮਿਕਸਰ ‘ਚ ਬਰੀਕ ਕਰ ਲਓ ਠੰਢਾ ਤਰਬੂਜ ਨਿੰਬੂ ਪਾਣੀ ਕੱਚ ਦੇ ਗਿਲਾਸ ‘ਚ ਪਾ ਕੇ ਬਾਰੀਕ ਕੱਟੇ ਪੁਦੀਨੇ ਦੇ ਪੱਤੇ, ਚਾਟ ਮਸਾਲਾ ਤੇ ਭੁੱਝਾ ਜ਼ੀਰਾ ਪਾ ਕੇ ਸਰਵ ਕਰੋ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।