Breaking News

ਮੌਸਮ ਦਾ ਬਦਲਿਆ ਮਜਾਜ , ਗੜੇ ਡਿੱਗਣ ਨਾਲ ਵਿਛੀ ਸਫੇਦ ਚਾਦਰ

Weather, Marijuana

ਰਾਜਪੁਰਾ( ਜਤਿੰਦਰ ਲੱਕੀ ) | ਅੱਜ ਅਚਾਨਕ ਹੀ ਸਵੇਰੇ ਤਕਰੀਬਨ 7 : 00 ਵਜੇ ਦੇ ਕਰੀਬ ਮੌਸਮ ਖੁਸ਼ਗਵਾਰ ਹੋ ਗਿਆ ਅਤੇ ਅਚਾਨਕ ਹੀ ਤੇਜ ਹਵਾਵਾਂ ਦੇ ਨਾਲ ਮੀਂਹ ਹੋਣ ਲੱਗਾ ਮੀਂਹ ਦੇ ਨਾਲ ਨਾਲ ਗੜੇ ਪੈਣੇ ਸ਼ੁਰੂ ਹੋ ਗਏ ਜੋ ਤਕਰੀਬਨ 10 ਮਿੰਟ ਤੱਕ ਪੂਰੀ ਰਫਤਾਰ ਨਾਲ ਪੈਂਦੇ ਰਹੇ ਵੇਖਦੇ ਹੀ ਵੇਖਦੇ ਸੜਕ ਉੱਤੇ ਸਫੇਦ ਚਾਦਰ ਵਿਛ ਗਈ । ਜਿਸ ਵਿੱਚ ਕਿਤੇ ਤਾਂ ਮੌਸਮ ਖੁਸ਼ਗਵਾਰ ਰਿਹਾ ਅਤੇ ਕਈਆਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਣਾ ਪਿਆ ਕਿਉਂਕਿ ਸਵੇਰੇ ਦਾ ਟਾਇਮ ਸਭ ਦੇ ਲਈ ਅਹਿਮ ਹੁੰਦਾ ਹੈ ਬੱਚਿਆਂ ਦਾ ਸਕੂਲ ਟਾਇਮ ਵੱਡਿਆਂਂ ਲਈ ਜਾਬ ਦਾ ਟਾਇਮ ਰਹਿੰਦਾ ਹੈ ਅਚਾਨਕ ਬਦਲੇ ਇਸ ਮੌਸਮ ਨੇ ਜਿੱਥੇ ਠੰਡ ਵਧਾ ਦਿੱਤੀ ਉਥੇ ਹੀ ਕਿਸਾਨਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ ਉਨ੍ਹਾਂ ਦੇ ਲਈ ਵੀ ਇਹ ਗੜੇਮਾਰੀ ਚਿੰਤਾ ਦਾ ਸਬੱਬ ਲੈ ਕੇ ਆਈ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top