Uncategorized

ਓਲੰਪਿਕ ਦੇ ਸਮੇਂ ਹੀ ਕਿਉਂ ਮਿਲਦੀ ਹੈ ਚੰਗੀ ਖ਼ੁਰਾਕ : ਮੈਰੀਕਾੱਮ

ਨਵੀਂ ਦਿੱਲੀ। ਮਨੋਨੀਤ ਸਾਂਸਦ ਤੇ ਓਲੰਪਿਕ ਤਮਗਾ ਜੇਤੂ ਮੁੱਕੇਬਾਜ ਐੱਮ ਸੀ ਮੈਰੀਕਾੱਮ ਨੇ ਅੱਜ ਰਾਜ ਸਭਾ ‘ਚ ਖਿਡਾਰੀਆਂ ਨੂੰ ਸਮੇਂ ‘ਤੇ ਚੰਗੀ ਖ਼ੁਰਾਕ ਨਾ ਮਿਲਣ ਦਾ ਸਵਾਲ ਚੁੱਕਿਆ।
ਮੈਰੀਕਾੱਮ ਨੇ ਸਦਨ’ਚ ਪ੍ਰਸ਼ਨ ਕਾਲ ਦੌਰਾਨ ਰੀਓ ਓਲੰਪਿਕ ‘ਚ ਹਿੱਸਾ ਲੈਣ ਜਾਣ ਵਾਲੇ ਭਾਰਤੀ ਖਿਡਾਰੀਆਂ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਰਕਾਰ ਕੋਲੋਂ ਪੁੱਛਿਆ ਕਿ ਉਹ ਖੇਡਾਂ ਦਾ ਬਜਟ ਵਧਾਉਣ ਲਈ ਕੀ ਕਦਮ ਚੁੱਕ ਰਹੀ ਹੈ। ਵਾਰਤਾ

ਪ੍ਰਸਿੱਧ ਖਬਰਾਂ

To Top