ਕੁੱਲ ਜਹਾਨ

ਅਸਾਂਜੇ ਦੀ ਨਜ਼ਰਬੰਦੀ ਦਾ ਪੰਜਵਾਂ ਵਰ੍ਹਾ ਸ਼ੁਰੂ

ਲੰਡਨ। ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਲੰਡਨ ਦੇ ਇਕਵਾਡੋਰ ਦੇ ਦੂਤਘਰ ‘ਚ ਨਜ਼ਰਬੰਦੀ ਦਾ ਪੰਜਵਾਂ ਵਰ੍ਹਾ ਸ਼ੁਰੂ ਹੋ ਗਿਆ।
44 ਸਾਲਾ ਅਸਾਂਜੇ ਨੂੰ 2010 ਦੀ ਸਵੀਡਨ ਦੀ ਦੁਰਾਚਾਰ ਦੀ ਘਟਨਾ ਸਬੰਧੀ ਪੁੱਛÎਗਿੱਛ ਲਈ ਤਲਬ ਕੀਤਾ ਗਿਆ ਸੀ ਪਰ ਉਸ ਨੈ ਆਪਣੀ ਸਪੁਰਦਗੀ ਤੋਂ ਬਚਣ ਲਈ ਲੰਡਨ ਦੇ ਇਕਵਾਡੋਰ ਦੇ ਦੂਤਘਰ ‘ਚ ਪਨਾਹ ਲੈ ਰੱਖੀ ਹੈ ਤੇ ਉਹ ਵਰ੍ਹਿਆਂ ਤੋਂ ਉਥੇ ਹੀ ਲੁਕਿਆ ਹੋਇਆ ਹੈ।

ਪ੍ਰਸਿੱਧ ਖਬਰਾਂ

To Top