ਦਿੱਲੀ

ਜੇਲ੍ਹ ‘ਚ ਵੀ ਕੈਦੀਆਂ ਨੇ ਕੀਤਾ ਯੋਗਾ

ਠਾਣੇ। ਸਥਾਨਕ ਜੇਲ੍ਹ ‘ਚ ਬੰਦ ਲਗਭਗ 700 ਕੈਦੀਆਂ ਨੇ ਅੱਜ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ  ਦੇਸ਼ ਨਾਂਲ ਮਿਲ ਕੇ ਪ੍ਰੋਗਰਾਮ ਦਾ ਆਯੋਜਨ ਕੀਤਾ।
ਕੈਦੀਆਂ ਤੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਜੇਲ੍ਹ ਦੇ ਕਰਮਚਰੀਆਂ ਲੈ ਵੀ ਯੋਗਾ ਕੀਤਾ।

ਪ੍ਰਸਿੱਧ ਖਬਰਾਂ

To Top