ਪਿੰਡ ਲੁਹਾਰਾ ਦੇ ਨੌਜਵਾਨਾਂ ਨੇ ਪਿੰਡ ਦੀ ਪਾਰਕ ‘ਚ ਰੱਖੇ ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਕਟੋਰੇ

ਪਿੰਡ ਲੁਹਾਰਾ ਦੇ ਨੌਜਵਾਨਾਂ ਨੇ ਪਿੰਡ ਦੀ ਪਾਰਕ ‘ਚ ਰੱਖੇ ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਕਟੋਰੇ

ਲੁਹਾਰਾ/ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਅੱਜ ਪਿੰਡ ਲੁਹਾਰਾ ਦੇ ਨੌਜਵਾਨਾਂ ਨੇ ਪਿੰਡ ‘ਚ ਸਥਿਤ ਮਾਤਾ ਰਾਣੀ ਪਾਰਕ ‘ਚ ਪੰਛੀਆਂ ਦੇ ਪਾਣੀ ਪੀਣ ਲਈ ਤਕਰੀਬਨ 12 ਕਟੋਰੇ ‘ਤੇ ਖਾਣ ਲਈ ਚੋਗਾ ਰੱਖਿਆ।

ਜਿਸ ਵਿੱਚ ਪਿੰਡ ਦੇ ਨੌਜਵਾਨ ਸ਼ਰਨਜੋਤ ਢਿੱਲੋਂ, ਜਸ਼ਨ ਢਿੱਲੋਂ, ਹਰਵਿੰਦਰ ਸਿੰਘ, ਰਾਕੇਸ਼ ਕੁਮਾਰ, ਅਮਨ, ਤਰਨਜੋਤ ਢਿੱਲੋਂ, ਵਰਿੰਦਰ ਸਿੰਘ ਆਦਿ ਨੌਜਵਾਨਾਂ ਨੇ ਹਿੱਸਾ ਲਿਆ। ਸਥਾਨਕ ਪਾਰਕ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਨੌਜਵਾਨਾਂ ਦੀ ਪ੍ਰਸ਼ੰਸਾ ਕੀਤੀ ‘ਤੇ ਨੌਜਵਾਨਾਂ ਦਾ ਹੌਸਲਾ ਵਧਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।